ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਹਸੀ ਕੰਮ ਸੰਸਾਰ ਲਈ, ਬਾਰਾਂ ਹਿਸ‌ਿਆਂ ਦਾ ਬਾਰਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਤੁਹਾਡਾ ਬਹੁਤ ਹੀ ਧੰਨਵਾਦ ਚੰਗੇ ਐਕਟਰ ਬਣਨ ਲਈ ਅਤੇ ਲੋਕਾਂ ਦਾ ਮਨੋਰੰਜ਼ਨ ਕਰਨ ਲਈ ਅਤੇ ਲੋਕਾਂ ਨੂੰ ਸਿਖਾਉਣ ਲਈ ਆਪਣੈ ਐਕਸ਼ਨ ਫਿਲਮਾਂ ਨਾਲ, ਤੁਹਾਡੀ ਫਿਲਮ ਦੀ ਥੀਮ ਜੋ ਵਿਦਿਅਕ ਹੈ ਅਤੇ ਅਨੇਕ ਹੀ ਲੋਕਾਂ ਦੀ ਮਦਦ ਕਰੇਗੀ, ਅਤੇ ਨਾਲੇ ਉਚਾ ਚੁਕੇਗੀ ਵਿਚਾਰੀਆਂ ਸੜਕ ਔਰਤਾਂ ਕੰਮ ਕਰਨ ਵਾਲੀਆਂ ਦੇ ਰੁਤਬੇ ਨੂੰ, ਕਿਉਂਕਿ ਲੋਕਾਂ ਕੋਲ ਕੋਈ ਸਤਿਕਾਰ ਨਹੀਂ ਹੈ ਉਨਾਂ ਲਈ।

ਆਮ ਤੌਰ ਤੇ, ਭਾਰਤ ਵਿਚ, ਇਥੋਂ ਤਕ ਜਦੋਂ ਮੈਂ ਆਸ਼ਰਮ ਵਿਚ ਰਹਿੰਦੀ ਸੀ, ਮੈਂ ਅਨੇਕ ਹੀ ਵਾਰੀ ਭੁਖੀ ਰਹਿਣਾ। ਮੈਂ ਨਹੀਂ ਜਾਣਦੀ ਕਿਤਨੇ ਦਿਨਾਂ ਲਈ, ਅਕਸਰ, ਅਕਸਰ, ਅਕਸਰ। ਕਿਉਂਕਿ ਉਹ ਸਭ ਚੀਜ਼ ਖਾ ਜਾਂਦੇ ਸੀ ਅਤੇ ਫਿਰ ਉਹ ਚਲੇ ਜਾਂਦੇ ਸੀ, ਦੌੜਦੇ ਗੁਰੂ ਦੇ ਪਿਛੇ ਕਿਸੇ ਜਗਾ ਸਤਿਸੰਗ ਲਈ, ਮੈਨੂੰ ਛਡ ਦਿੰਦੇ ਸੀ ਢੇਰ ਸਾਰੇ ਭਾਂਡਿਆਂ ਨਾਲ ਧੋਣ ਲਈ ਵਡਾ ਪਹਾੜ। ਕਿਉਂਕਿ ਅਨੇਕ ਹੀ ਲੋਕ, ਇਕ ਸੌ ਲੋਕ ਘਟੋ ਘਟ। ਕਈ ਦਿਨਾਂ ਵਿਚ ਘਟ, ਸਤਰ, ਕਦੇ ਕਦਾਂਈ ਇਕ ਸੌ ਤੋਂ ਵਧ। ਅਤੇ ਜਦੋਂ ਵੀ ਮੈਂ ਖਾਂਦੀ ਸੀ, ਮੈਂ ਬਸ ਖਾਂਦੀ ਸੀ ਇਕ ਜਾਂ ਦੋ ਚਪਾਤੀਆਂ ਅਤੇ ਫਿਰ ਉਨਾਂ ਨੇ ਕਹਿਣਾ, "ਤੁਸੀਂ ਬਹੁਤ ਜਿਆਦਾ ਖਾਂਦੇ ਹੋ! ਅਖੀਰਲੀ ਚਪਾਤੀ ਤੁਸੀਂ ਖਾ ਲਈ!" ਅਤੇ ਭਾਵੇਂ ਇਹ ਮੈਂ ਨਹੀਂ ਸੀ ਜਿਸ ਨੇ ਅਖੀਰਲੀ ਚਪਾਤੀ ਖਾਧੀ ਸੀ, ਮੈਂ ਕੁਝ ਚੀਜ਼ ਨਹੀਂ ਕਹੀ। ਮੈਂ ਕਦੇ ਨਹੀਂ ਕੁਝ ਚੀਜ਼ ਕਹੀ ਉਸ ਤਰਾਂ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਮੈਂ ਕਿਹਾ, "ਓਹ, ਕੀ ਫਾਇਦਾ ਹੈ? ਇਹ ਪਹਿਲੇ ਹੀ ਖਾਧੀ ਗਈ। ਚਪਾਤੀ ਚਲੀ ਗਈ ਹੈ ਕਿਵੇਂ ਵੀ।" ਆਪਣੇ ਮਨ ਵਿਚ, ਮੈਂ ਕਿਹਾ, "ਜੋ ਵੀ ਠੀਕ ਹੈ।" ਮੈਂ ਨਹੀਂ ਚਾਹੁੰਦੀ ਵਿਆਕਤੀ ਨੂੰ ਸ਼ਰਮਿੰਦਾ ਕਰਨਾ ਵੀ। ਕਿਉਂਕਿ ਉਹਨੇ ਇਹ ਖਾਧੀ ਸੀ। ਅਤੇ ਉਹਨੇ ਇਥੋਂ ਤਕ ਨਹੀਂ, ਇਕ ਆਵਾਜ਼ "ਆਹੇਮ" ਨਹੀਂ ਬੋਲੀ ਉਸ ਤਰਾਂ। ਨਹੀਂ, ਉਹਨੇ ਮੈਨੂੰ ਦੋਸ਼ ਲੈਣ ਦਿਤਾ। (ਓਹ।) ਖੈਰ, "ਰਭ ਤੁਹਾਨੂੰ ਆਸ਼ੀਰਵਾਦ ਦੇਵੇ, ਭਰਾਵਾ!" ਮਿਸਾਲ ਵਜੋਂ, ਉਸ ਤਰਾਂ। ਪਰ ਕਿਵੇਂ ਨਾ ਕਿਵੇਂ, ਮੈਂ ਜਿੰਦਾ ਰਹੀ। ਮੈਂ ਬਹੁਤ ਹੀ ਪਤਲੀ ਸੀ, ਪਰ ਮੈਂ ਜਿੰਦਾ ਰਹੀ। ਅਤੇ ਸਭ ਤੋਂ ਵਧੀਆ ਵਸਤ ਤੁਸੀਂ ਆਪਣੇ ਭੋਜ਼ਨ ਵਿਚ ਪਾਉਂਦੇ ਹੈ, (ਭੁਖ।) ਭੁਖ। ਹਾਂਜੀ, ਨਾਂ ਭੁਲਣਾ ਉਹ ਵਸਤ ਨੂੰ। ਫਿਰ ਤੁਸੀਂ ਠੀਕ ਹੋਵੋਂਗੇ। ਠੀਕ ਹੈ?

ਮੈਨੂੰ ਯਾਦ ਹੈ ਮੈਂ ਦੇਖੀ ਇਕ ਫਿਲਮ ਬਰਿਜ਼ਟ ਫੌਂਡਾ ਨਾਲ, ਅਤੇ ਇਕਠੇ ਚੀਨੀ ਜੈਟ ਲੀ ਨਾਲ। ਲੰਮਾਂ ਸਮਾਂ ਪਹਿਲਾਂ, ਜਦੋਂ ਮੇਰੇ ਕੋਲ ਘਟ ਪੈਰੋਕਾਰ ਸਨ ਅਤੇ ਵਧੇਰੇ ਸਮਾਂ ਸੀ ਅਤੇ ਕੋਈ ਕੁਤੇ ਨਹੀਂ ਸਨ। ਕਦੇ ਕਦਾਂਈ ਤੁਹਾਡਾ ਭਰਾ ਜਾਂ ਭੈਣ ਲਿਆਉਂਦੇ ਕੋਈ ਫਿਲਮ ਅਤੇ ਅਸੀਂ ਇਹ ਇਕਠੇ ਦੇਖਦੇ ਸੀ। ਮੈਂ ਨਹੀਂ ਜਾਣਦੀ ਇਹ ਕੀ ਸੀ, ਇਹ ਇਕ ਚੰਗੀ ਜੈਟ ਲੀ (ਫਿਲਮ) ਸੀ, ਚੀਨੇ ਲੋਕ, ਉਹ ਬਹੁਤ ਪਸੰਦ ਕਰਦੇ ਹਨ ਜੈਟ ਲੀ ਨੂੰ, ਸੋ ਉਹ ਲਿਆਉਂਦੇ ਸੀ ਇਹ ਮੇਰੇ ਲਈ। ਮੇਰੇ ਕੋਲ ਇਕ ਤਾਏਵਾਨੀਜ਼ (ਫਾਰਮੋਸਨ) ਇਕਠ ਹੁੰਦਾ ਸੀ ਆਪਣੇ ਆਸ ਪਾਸ, ਮੇਰੇ ਰਿਸ਼ਤੇਦਾਰ ਜਾਂ ਪ੍ਰੀਵਾਰ ਨਹੀਂ, ਬਸ ਪੈਰੋਕਾਰ ਹੀ। ਪਹਿਲੇ ਸਮੇਂ, ਜਿਥੇ ਕਿਤੇ ਵੀ ਮੈਂ ਜਾਣਾ, ਮੈਂ ਉਨਾਂ ਨੂੰ ਨਾਲ ਲਿਜਾਂਦੀ ਸੀ। ਚਾਰ, ਪੰਜ ਲੋਕ। ਅਸੀਂ ਇਕਠੇ ਪਕਾਉਂਦੇ ਸੀ, ਇਕਠੇ ਖਾਂਦੇ ਸੀ ਅਤੇ ਕਦੇ ਕਦਾਂਈ ਟੀਵੀ ਦੇਖਦੇ ਸੀ। ਸਾਡੇ ਕੋਲ ਟੀਵੀ ਨਹੀਂ ਸੀ; ਸਾਡੇ ਕੋਲ ਕੇਬਲ ਟੀਵੀ ਨਹੀਂ ਸੀ ਜਾਂ ਕੋਈ ਚੀਜ਼। ਬਸ ਉਹ ਬਾਹਰ ਜਾਂਦੇ ਸੀ ਅਤੇ ਇਰਾਏ ਤੇ ਲੈਂਦੇ ਸੀ ਇਹ ਵੀਡਿਓਆਂ। ਉਸ ਸਮੇਂ, ਸਾਡੇ ਕੋਲ ਵਡੀ ਵੀਡਿਓ ਟੇਪ ਹੁੰਦੀ ਸੀ ਇਸ ਤਰਾਂ। ਤੁਹਾਨੂੰ ਯਾਦ ਹੈ ਉਹ ਪੁਰਾਣੇ ਫੈਸ਼ਨ ਵਾਲੀਆਂ? ਅਤੇ ਅਸੀਂ ਇਹ ਪਲਗ ਕਰਦੇ ਸੀ ਵਿਚ, ਅਸੀਂ ਬਸ ਇਹਨੂੰ ਵਿਚ ਪਾਉਂਦੇ ਸੀ (ਹਾਂਜੀ।) ਮਸ਼ੀਨ ਦੇ ਅਤੇ ਇਹ ਦੇਖਦੇ ਸੀ। ਮੈਂ ਕਦੇ ਨਹੀਂ ਜਾਣ‌ਿਆ ਕਿਵੇਂ ਉਹ ਕਰਨਾ ਹੈ, ਕਿਵੇਂ ਇਹਨੂੰ ਚਲਾਉਣਾ ਜਾਂ ਉਹਦੇ ਜਾਂ ਇਹਦੇ ਨਾਲ ਜੋੜਨਾ ਹੈ। ਸੋ, ਉਹ ਕਰਦੇ ਸੀ ਉਹ ਸਭ, ਅਤੇ ਫਿਰ ਮੈਂ ਜਿਵੇਂ ਇਕ ਸ਼ਿਕਾਰ ਸੀ, ਬੈਠੀ ਉਥੇ ਉਨਾਂ ਨਾਲ ਦੇਖਦੀ। ਕੋਈ ਚੋਣ ਨਹੀਂ ਸੀ। ਮੈਂ ਵੀ ਪਸੰਦ ਕਰਦੀ ਹਾਂ ਟੀਵੀ ਦੇਖਣੀ, ਮੇਰਾ ਭਾਵ ਹੈ ਮੈਂ ਪਸੰਦ ਕਰਦੀ ਹਾਂ ਫਿਲਮਾਂ ਦੇਖਣੀਆਂ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ।

ਮੈਂ ਉਹ ਫਿਲਮ ਦੇਖੀ ਸੀ ਇਕ ਵਾਰ, ਮੈਨੂੰ ਯਾਦ ਹੈ ਜੈਟ ਲੀ ਕਰਕੇ, ਉਹ ਮਸ਼ਹੂਰ ਹੈ। (ਹਾਂਜੀ।) ਅਤੇ ਉਹ ਬਹੁਤ ਜਵਾਨ ਸੀ ਉਦੋਂ। ਅਤੇ ਅਸੀਂ ਇਹ ਦੇਖੀ, ਮੈਨੂੰ ਨਹੀਂ ਯਾਦ ਕਿਤਨੀ, ਮੈਂਨੂੰ ਬਸ ਯਾਦ ਹੈ ਬੀਜਿਟ ਫੌਂਡਾ, ਉਹਨੇ ਵੇਸਵਾ ਦੀ ਭੂਮਿਕਾ ਨਿਭਾਈ ਸੀ, ਪਰ ਉਹ ਨਹੀਂ ਸੀ ਚਾਹੁੰਦੀ ਉਹ ਕਰਨਾ। ਉਹਦੇ ਕੋਲ ਇਕ ਕੁੜੀ ਸੀ, ਉਹਦੀ ਇਕ ਧੀ ਸੀ, ਉਹਨੂੰ ਉਹਦੀ ਦੇਖ ਭਾਲ ਕਰਨੀ ਪੈਂਦੀ ਸੀ। ਪਰ ਫਿਰ ਉਹ ਠੀਕ ਸਾਫ ਬਣ ਗਈ, ਉਹ ਨਹੀਂ ਨਸ਼ੀਲੇ ਪਦਾਰਥਾਂ ਵਿਚ ਪਈ ਜਾਂ ਕੋਈ ਚੀਜ਼। ਕਿਵੇਂ ਨਾ ਕਿਵੇਂ ਉਨਾਂ ਨੇ ਉਹਨੂੰ ਪਕੜ ਲਿਆ, ਅਤੇ ਉਨਾਂ ਨੇ ਉਹਨੂੰ ਮਜ਼ਬੂਰ ਕੀਤਾ ਵਾਪਸ ਵੇਸਵਾ ਦੇ ਧੰਦੇ ਵਿਚ ਦੁਬਾਰਾ। ਉਹਦੇ ਸਾਬਕਾ ਬੋਏਫਰੈਂਡ ਨੇ ਉਹ ਕੀਤਾ, ਜਾਂ ਕੁਝ ਚੀਜ਼। ਮੈਨੂੰ ਯਾਦ ਨਹੀ ਹੈ, ਹੋ ਸਕਦਾ ਇਹ ਸਾਬਕਾ ਬੋਏ ਫਰੈਂਡ ਸੀ, ਹੋ ਸਕਦਾ ਨਾ ਹੋਵੇ। ਕੋਈ ਫਰਕ ਨਹੀਂ ਪੈਂਦਾ। ਇਹ ਇਕ ਵੇਸਵਾ ਕਾਰੋਬਾਰ ਦਾ ਵਡਾ ਮੁਖੀ ਸੀ, ਬੌਸ, ਉਹਨੂੰ ਮਜ਼ਬੂਰ ਕੀਤਾ ਵਾਪਸ ਆਉਣ ਲਈ। ਅਤੇ ਫਿਰ ਉਨਾਂ ਨੇ ਕੁਝ ਦਵਾਈ ਉਹਦੇ ਬਾਹਾਂ ਵਿਚ ਸੂਏ ਰਾਹੀਂ ਪਾਈ, ਕੁਝ ਚੀਜ਼ ਉਸ ਤਰਾਂ ਉਹਨੂੰ ਮਜ਼ਬੂਰ ਕਰਨ ਲਈ, ਹੋ ਸਕਦਾ ਨਸ਼ੀਲੇ ਪਦਾਰਥ ਜਾਂ ਹੋ ਸਕਦਾ ਕੁਝ ਚੀਜ਼ ਜਿਹੜੀ ਤੁਹਾਨੂੰ ਬੇਸੁਧ ਕਰਦੀ ਹੈ ਉਨਾਂ ਦੇ ਅਧੀਨ।

ਅਤੇ ਉਹ ਲੜੀ, ਉਹ ਲੜੀ, ਉਹਨੇ ਕਿਹਾ, "ਨਹੀਂ, ਨਹੀਂ, ਨਹੀਂ, ਨਹੀਂ! ਮੈਂ ਨਹੀਂ ਚਾਹੁੰਦੀ! ਨਹੀਂ! ਕ੍ਰਿਪਾ ਕਰਕੇ, ਨਹੀਂ, ਨਹੀਂ!" ਅਤੇ ਉਹਨਾਂ ਨੇ ਅਜ਼ੇ ਵੀ ਇਹ ਕੀਤਾ। ਕਿਵੇਂ ਉਹ ਵਡੇ ਸਮੂਹ ਦੇ ਮੁੰਡਿਆਂ, ਆਦਮੀਆਂ ਨਾਲ ਲੜ ਸਕਦੀ ਸੀ, ਜਨਮ ਲਿਆ ਬਸ ਉਹਦੇ ਲਈ ਹੀ? ਪਠਾਂ ਵਾਲੇ ਅਤੇ ਬੁਰੇ ਅਤੇ ਮਾਰਦੇ ਧੰਨ ਲਈ। ਸੋ, ਫਿਰ ਉਨਾਂ ਨੇ ਉਹਨੂੰ ਵਾਪਸ ਸੜਕ ਉਤੇ ਦੁਬਾਰਾ ਉਸ ਧੰਦੇ ਵਿਚ ਪਾ ਦਿਤਾ। ਅਤੇ ਫਿਰ ਇਕ ਦਿਨ ਉਹ ਇਕ ਚੀਨੀ ਰੈਸਟਰਾਂਟ ਦੇ ਸਾਹਮੁਣੇ ਸੀ ਜਿਥੇ ਜੈਟ ਲੀ ਕੰਮ ਕਰਦਾ ਸੀ। ਉਹਦੇ ਚਾਚੇ ਦਾ ਰੈਸਟਰਾਂਟ। ਅਤੇ ਬਿਨਾਂਸ਼ਕ, ਉਹ ਇਕ ਹੀਰੋ ਸੀ, ਤੁਸੀਂ ਜਾਣਦੇ ਹੋ ਪਹਿਲੇ ਹੀ। ਉਹ ਜਾਣਦਾ ਸੀ ਮਾਰਸ਼ਲ ਕਲਾ ਅਤੇ ਉਹ ਸਭ। ਅਤੇ ਉਹਦੇ ਚਾਚੇ ਨੇ ਉਹਨੂੰ ਕਿਹਾ, "ਕਦੇ ਵੀ, ਕਦੇ ਵੀ ਕੋਈ ਵੀ ਇਹਨਾਂ ਲੋਕਾਂ ਨੂੰ, ਮੁੰਡਾ ਜਾਂ ਕੁੜੀ ਹੋਵੇ..." "ਉਨਾਂ ਨੂੰ ਅੰਦਾਰ ਆਉਣ ਦੇਣਾ ਸਾਡੇ ਰੈਸਟਰਾਂਟ ਵਿਚ। ਕਦੇ ਨਹੀਂ, ਕਦੇ ਨਾਂ ਦਖਣ ਦੇਣਾ, ਕਦੇ ਨਾਂ ਕੁਝ ਚੀਜ਼ ਕਰਨੀ ਉਨਾਂ ਨਾਲ। ਉਨਾਂ ਨੂੰ ਅੰਦਰ ਨਾਂ ਆਉਣ ਦੇਣਾ।"

ਪਰ ਫਿਰ, ਇਹ ਕੁੜੀ ਅੰਦਰ ਗਈ, ਫੌਂਡਾ, ਬੀਜ਼ਿਟ ਫੌਂਡਾ ਉਸ ਭੂਮਿਕਾ ਵਿਚ। ਉਹ ਅੰਦਰ ਆਈ, ਉਹਨੇ ਕਿਹਾ, "ਕ੍ਰਿਪਾ ਕਰਕੇ, ਕੀ ਮੈਂ ਗੁਸਲਖਾਨੇ ਨੂੰ ਜਾ ਸਕਦੀ ਹਾਂ, ਬਹੁਤ ਜ਼ਰੂਰੀ ਹੈ।" ਅਤੇ ਫਿਰ ਉਹਨੇ ਉਹਨੂੰ ਜਾਣ ਦਿਤਾ। ਉਹ ਕਿਵੇਂ ਨਾ ਕਿਵੇਂ ਗੁਸਲਖਾਨੇ ਵਿਚ ਚਲੀ ਗਈ। ਪਰ ਫਿਰ ਉਹ ਜਿਵੇਂ ਅੰਦਰ ਸੌਂ ਗਈ ਜਾਂ ਕੁਝ ਚੀਜ਼ ਉਸ ਤਰਾਂ। ਉਹਨੇ ਕਿਹਾ ਉਹਨੂੰ ਬਾਹਰ ਆਉਣ ਲਈ, ਉਹ ਆਈ ਅਤੇ ਫਿਰ ਉਹਨੇ ਦੇਖੀ ਇਕ ਅਧੇ ਖਾਧੇ ਹੋ ਚੌਲ਼ ਕੌਲੇ ਵਿਚ, ਚਿਟੇ ਚੌਲ। ਬਸ ਚੌਲ, ਹੋਰ ਕੁਜ ਨਹੀਂ। ਕਿਉਂਕਿ ਉਹਨੇ ਪਹਿਲੇ ਹੀ ਖਾ ਲਿਆ ਸੀ, ਅਤੇ ਉਹਦੇ ਕੋਲ ਬਸ ਹੋਰ ਜਗਾ ਨਹੀਂ ਸੀ ਉਹ ਚੌਲਾਂ ਲਈ ਅਜ਼ੇ। ਸੋ, ਉਹਨੇ ਲਿਆ ਚੌਲਾਂ ਦਾ ਕੌਲ਼ਾ ਅਤੇ ਉਹਨੇ ਵਰਤੀ ਆਪਣੀ ਉੰਗਲੀ ਖਾਣ ਲਈ। "ਓਹ, ਤੁਸੀਂ ਇਹ ਨਾਂ ਖਾਵੋ? ਓਹ, ਮੇਰੇ ਰਬਾ! ਇਹ ਹੈ। ਓਹ, ਰਬਾ, ਇਹ ਬਹੁਤ ਹੀ ਵਧੀਆ ਹੈ!" ਅਤੇ ਉਹਨੇ ਬਸ ਉਹ ਚਿਟੇ ਚੌਲ ਖਾਧੇ ਆਪਣੀਆਂ ਉਂਗਲੀਆਂ ਨਾਲ, ਬਚੇ ਹੋਏ, ਉਵੇਂ ਜਿਵੇਂ ਉਹਨੇ ਕਦੇ ਨਾਂ ਕੁਝ ਖਾਧਾ ਹੋਵੇ ਸੌ ਸਾਲਾਂ ਤਕ।

ਉਨਾਂ ਨੇ ਉਹਨੂੰ ਭੁਖੀ ਰਖਿਆ, ਤਾਂਕਿ ਉਹਨੂੰ ਕੰਮ ਕਰਨਾ ਪਵੇ। ਉਹ ਨਸ਼ੀਲੀ ਵਸਤ ਨਾਲ ਸਰੀਰ ਵਿਚ ਉਹਨੂੰ ਧਕੇਲਣ ਲਈ, ਹੁਕਮ ਮੰਨਣ ਲਈ। ਅਤੇ ਉਹਨੇ ਬਸ ਖਾਣਾ ਅਤੇ ਖਾਣਾ ਜ਼ਾਰੀ ਰਖਿਆ ਅਤੇ ਫਿਰ ਇਹ ਤਥਾ-ਕਥਿਤ ਬਾਡੀਗਾਰਡ, ਉਹ ਅੰਦਰ ਆਏ ਅਤੇ ਉਹਨੂੰ ਕੁਟ ਸੁਟਿਆ, ਉਹਨੂੰ ਜ਼ੋਰ ਨਾਲ ਬਾਹਰ ਕਢ‌ਿਆ, ਧੂ ਕੇ ਬਾਹਰ ਲੈ ਗਏ। ਅਤੇ ਫਿਰ ਉਹ ਸੀ ਜਿਵੇਂ ਕਮਜ਼ੋਰ, ਅਰਖਿਅਤ, ਅਤੇ ਮਾਯੂਸ, ਹੋ ਸਕਦਾ ਜ਼ਮੀਂਨ ਉਤੇ ਡਿਗ ਪਈ ਜਾਂ ਕੁਝ ਚੀਜ਼, ਅਤੇ ਉਨਾਂ ਨੇ ਅਜ਼ੇ ਵੀ...ਉਹ ਬਹੁਤ ਹੀ ਖਰਵੇ ਹਨ, ਇਹ ਲੋਕ। ਉਹਨਾਂ ਨੇ ਸੋਚ‌ਿਆ ਉਹਨੇ ਕੋਸ਼ਸ਼ ਕੀਤੀ ਬਚ ਕੇ ਨਿਕਲਣ ਦੀ ਜਾਂ ਨਹੀਂ ਚਾਹੁੰਦੀ ਕੰਮ ਕਰਨਾ। "ਬਾਹਰ ਆ ਕੇ ਕੰਮ ਕਰੋ!" ਅਤੇ ਉਹ ਸਭ। ਨਹੀਂ ਖਾ ਸਕਦੇ, ਉਹਦਾ ਭੋਜ਼ਨ ਖੋਹ ਲਿਆ ਜਾਂ... ਪਰ ਕਿਵੇਂ ਵੀ, ਉਨਾਂ ਨੇ ਉਹਦੇ ਨਾਲ ਬਹੁਤ ਹੀ ਮਾੜਾ ਸਲੂਕ ਕੀਤਾ।

ਕੀ ਤੁਹਾਡੇ ਵਿਚੋਂ ਕਿਸੇ ਨੇ ਇਹ ਫਿਲਮ ਦੇਖੀ ਹੈ? ਨਹੀਂ? (ਨਹੀਂ, ਸਤਿਗੁਰੁ ਜੀ।) ਓਹ, ਇਹ ਹੈ ਜਿਵੇਂ ਬਹੁਤੀ ਮਸ਼ਹੂਰ ਨਹੀਂ, ਮੇਰੇ ਖਿਆਲ। ਹੋ ਸਕਦਾ ਬਸ ਚੀਨੀ ਲੋਕਾਂ ਲਈ, ਪਰ ਉਥੇ ਕੁਝ ਪਛਮੀ ਹਨ ਇਸ ਫਿਲਮ ਵਿਚ, ਬੀਜ਼ਿਟ ਫੌਂਡਾ ਸਮੇਤ। ਅਤੇ ਫਿਰ, ਉਹ ਇਹ ਸਹਿਨ ਨਹੀਂ ਕਰ ਸਕਿਆ। ਸੋ, ਉਹਨੇ ਦਖਲ ਦਿਤਾ। ਭਾਵੇਂ ਉਹਦੇ ਚਾਚੇ ਨੇ ਚਿਤਾਵਨੀ ਦਿਤੀ ਸੀ, ਉਹਨੇ ਦਖਲ ਦਿਤਾ। ਉਹ ਲੜਿਆ ਇਹਨਾਂ ਲੋਕਾਂ ਨਾਲ। ਉਨਾਂ ਨੂੰ ਕੁਟ ਸੁਟਿਆ। ਉਹ ਸਾਰੇ ਦੌੜ ਰਹੇ ਸੀ। ਕਾਲੇ ਅਤੇ ਪੀਲੇ। ਦੌੜ ਰਹੇ ਸੀ। ਅਤੇ ਸਾਰੀਆਂ ਕੁੜੀਆਂ ਇਹ ਪਸੰਦ ਕਰਦੀਆਂ ਇਹ। ਪਰ ਉਨਾਂ ਨੂੰ ਵੀ ਨਾਲ ਜਾਣਾ ਪੈਂਦਾ ਹੈ ਉਨਾਂ ਦੇ ਕੰਮ ਕਰਕੇ ਜਾਂ ਜੋ ਵੀ। ਅਤੇ ਬਿਨਾਂਸ਼ਕ, ਉਹ ਵਾਪਸ ਆਏ ਹੋਰ ਲਈ। ਉਹ ਜਿਵੇਂ ਬਦਲਾ ਲੈਂਦੇ, ਆਦਿ, ਆਦਿ। ਅਤੇ ਫਿਰ, ਉਹ ਨਹੀਂ ਜਿਤ ਸਕੇ ਉਹਨੂੰ ਅਤੇ ਉਹ ਡਰਦੇ ਸੀ ਅਤੇ ਸੋ ਉਨਾਂ ਨੇ ਉਹਦੀ ਧੀ ਪਕੜ ਲਈ, ਅਤੇ ਉਨਾਂ ਨੇ ਧਮਕੀ ਦਿਤੀ, ਕਿਹਾ, "ਜੇਕਰ ਤੁਸੀਂ ਜ਼ਾਰੀ ਰਖਦੇ ਹੋ, ਜੇਕਰ ਤੁਸੀਂ ਨਹੀਂ ਕੰਮ ਕਰਦੇ ਅਤੇ ਜ਼ਾਰੀ ਰਖਦੇ ਕੋਈ ਵੀ ਸੰਬੰਧ ਰਖਣਾ ਇਸ ਰੈਸਟਰਾਂਟ ਦੇ ਮੁੰਡੇ ਨਾਲ, ਸਾਨੂੰ ਉਹਦੇ ਨਾਲ ਕੁਝ ਚੀਜ਼ ਕਰਨ ਦੀ ਨਹੀਂ ਲੋੜ, ਪਰ ਅਸੀਂ ਤੁਹਾਡੀ ਧੀ ਨਾਲ ਕਰਾਂਗੇ। ਅਸੀਂ ਲੈ ਜਾਵਾਂਗੇ ਤੁਹਾਡੀ ਧੀ ਨੂੰ। ਹੋ ਸਕਦਾ ਉਹਨੂੰ ਗਾਇਬ ਕਰ ਦੇਣਗੇ ਜਾਂ ਉਹਨੂੰ ਇਕ ਯਤੀਮ ਖਾਨੇ ਵਿਚ ਪਾ ਦੇਣਗੇ ਜਾਂ ਕਿਸੇ ਜਗਾ, ਤੁਸੀਂ ਕਦੇ ਨਹੀਂ ਦੇਖੋਂਗੇ ਆਪਣੀ ਧੀ ਨੂੰ ਦੁਬਾਰਾ।" ਓਹ, ਫਿਰ ਬਿਨਾਂਸ਼ਕ, ਉਹ ਬਹੁਤ ਹੀ ਡਰ ਗਈ, ਬਹੁਤ ਡਰ ਗਈ। ਉਸ ਸਮੇਂ, ਜੈਟ ਲੀ ਇਸ ਫਿਲਮ ਵਿਚ, ਜੇਕਰ ਮੈਂਨੂੰ ਚੰਗੀ ਤਰਾਂ ਯਾਦ ਹੈ, ਉਹਨੂੰ ਲੈ ਗਿਆ, ਸੋ ਉਹਨੂੰ ਉਥੇ ਕਦੇ ਦੁਬਾਰਾ ਕੰਮ ਨਾਂ ਕਰਨਾ ਪਵੇ, ਪਰ ਮੇਰੇ ਖਿਆਲ ਉਹ ਲੈ ਗਿਆ ਉਹਨੂੰ ਕਿਸੇ ਜਗਾ ਅਤੇ ਉਹਦੀ ਦੇਖ ਭਾਲ ਕੀਤੀ, ਕਿਉਂਕਿ ਉਹਨੂੰ ਕੁਟਿਆ ਗ‌ਿਆ ਸੀ, ਜਖਮ, ਅਤੇ ਡਰਗ ਦਿਤੇ ਗਏ ਅਤੇ ਉਹ ਸਭ, ਅਤੇ ਕੋਈ ਭੋਜ਼ਨ ਨਹੀਂ। ਉਹਦੇ ਕੋਲ ਕੋਈ ਜਗਾ ਨਹੀਂ ਸੀ ਜਾਣ ਲਈ।

ਸੋ, ਉਹਨੂੰ ਉਹਦੀ ਦੇਖ ਭਾਲ ਕਰਨੀ ਪਈ ਅਤੇ ਫਿਰ ਉਹਨੇ ਉਹਨੂੰ ਕਿਹਾ, ਉਹਦੇ ਬਾਰੇ ਨਾਂ ਪ੍ਰਵਾਹ ਕਰੇ, ਹੁਣ ਉਹਦੀ ਧੀ ਖਤਰੇ ਵਿਚ ਹੈ, ਕਿਉਂਕਿ ਉਹ ਉਹਦੀ ਧੀ ਨੂੰ ਉਹਦੇ ਤੋਂ ਖੋਹਣਾ ਚਾਹੁੰਦੇ ਹਨ। ਸੋ, ਉਹਨੇ ਕਹਾਣੀ ਉਸ ਤਰਾਂ ਦਸੀ। ਉਹਨੇ ਪੁਛਿਆ ਇਹ ਕਿਥੇ ਹੈ, ਅਤੇ ਫਿਰ ਉਹ ਗਿਆ ਉਹਦੀ ਧੀ ਨੂੰ ਬਚਾਉਣ ਲਈ। ਅਤੇ ਫਿਰ, ਮੇਰੇ ਖਿਆਲ ਇਹ ਸੀ ਇਕ ਖੁਸ਼ੀ ਵਾਲਾ ਅੰਤ।

ਮੈਂ ਚਾਹੁੰਦੀ ਸੀ ਉਹ ਤੁਹਾਨੂੰ ਦਸਣਾ, ਕਿ ਜਦੋਂ ਤੁਸੀਂ ਭੁਖੇ ਹੋਵੋਂ, ਇਥੋਂ ਤਕ ਚਿਟੇ ਚਾਵਲ, ਕੋਈ ਸੁਆਦ ਨਹੀਂ, ਕੁਝ ਨਹੀਂ, ਇਹਦਾ ਸੁਆਦਾ ਵੀ ਬਹੁਤ ਹੀ ਵਧੀਆ ਹੈ। ਅਤੇ ਇਹ ਸਚਮੁਚ ਉਸ ਤਰਾਂ ਹੈ। ਮੈਂ ਅਨੁਭਵ ਕੀਤਾ ਹੈ ਉਹ ਅਨੇਕ ਹੀ ਵਾਰ ਆਪਣੀ ਜਿੰਦਗੀ ਵਿਚ। (ਹਾਂਜੀ, ਸਤਿਗੁਰੂ ਜੀ।) ਸਭ ਚੀਜ਼ ਸੁਆਦ ਲਗਦੀ ਹੈ। ਠੀਕ ਹੈ ਮੇਰੇ ਪਿਆਰੇ। ਕਿਉਂ ਅਸੀਂ ਇਤਨਾ ਦੂਰ ਚਲੇ ਗਏ? ਇਥੋਂ ਤਕ ਜੈਟ ਲੀ ਵੀ ਸ਼ਾਮਲ ਹੈ। ਮੈਂ ਆਸ ਕਰਦੀ ਹਾਂ ਉਹਨੂੰ ਕੋਈ ਹਰਜ਼ ਨਹੀਨ।

ਮੈਨੂੰ ਮਾਫ ਕਰਨਾ ਬੀਜ਼ਿਟ ਫੌਂਡਾ, ਪਰ ਤੁਹਾਡੀ ਵੀ ਮਸ਼ਹੂਰੀ ਕੀਤੀ ਗਈ। ਮੀਲੀਅਨ ਹੀ ਲੋਕ ਸੁਣਨਗੇ ਤੁਹਾਡਾ ਨਾਂ ਹੁਣ ਅਤੇ ਜਾਣ ਲੈਣਗੇ ਤੁਹਾਡੀ ਫਿਲਮ ਬਾਰੇ ਅਤੇ ਜੈਟ ਲੀ ਬਾਰੇ ਵੀ। ਮੇਰੇ ਖਿਆਲ ਉਹ ਨਹੀਂ ਪ੍ਰਵਾਹ ਕਰਨਗੇ। ਉਹ ਚੰਗੇ ਲੋਕ ਹਨ। (ਹਾਂਜੀ, ਸਤਿਗੁਰੂ ਜੀ।) ਇਹ ਇਕ ਚੰਗੇ ਕਾਰਨ ਲਈ ਹੈ। ਅਸੀਂ ਨਹੀਂ ਇਹਦੀ ਮਸ਼ਹੂਰੀ ਕਰ ਰਹੇ ਧੰਨ ਲਈ। ਤੁਹਾਡਾ ਬਹੁਤ ਹੀ ਧੰਨਵਾਦ ਚੰਗੇ ਐਕਟਰ ਬਣਨ ਲਈ ਅਤੇ ਲੋਕਾਂ ਦਾ ਮਨੋਰੰਜ਼ਨ ਕਰਨ ਲਈ ਅਤੇ ਲੋਕਾਂ ਨੂੰ ਸਿਖਾਉਣ ਲਈ ਆਪਣੈ ਐਕਸ਼ਨ ਫਿਲਮਾਂ ਨਾਲ, ਤੁਹਾਡੀ ਫਿਲਮ ਦੀ ਥੀਮ ਜੋ ਵਿਦਿਅਕ ਹੈ ਅਤੇ ਅਨੇਕ ਹੀ ਲੋਕਾਂ ਦੀ ਮਦਦ ਕਰੇਗੀ, ਅਤੇ ਨਾਲੇ ਉਚਾ ਚੁਕੇਗੀ ਵਿਚਾਰੀਆਂ ਸੜਕ ਔਰਤਾਂ ਕੰਮ ਕਰਨ ਵਾਲੀਆਂ ਦੇ ਰੁਤਬੇ ਨੂੰ, ਕਿਉਂਕਿ ਲੋਕਾਂ ਕੋਲ ਕੋਈ ਸਤਿਕਾਰ ਨਹੀਂ ਹੈ ਉਨਾਂ ਲਈ। ਲੋਕਾਂ ਨੂੰ ਜਾਨਣਾ ਚਾਹੀਦਾ ਹੈ ਕਿ ਉਨਾਂ ਵਿਚੋਂ ਅਨੇਕ ਹੀ ਮਜ਼ਬੂਰ ਕੀਤੀਆਂ ਜਾਂਦੀਆਂ ਹਨ ਸਥਿਤੀ ਰਾਹੀ, ਗਰੀਬੀ ਰਾਹੀ, ਜਾਂ ਕੁਝ ਬਲੈਕ-ਮੇਲ ਸਿਸਟਮ ਰਾਹੀਂ, ਬਹੁਤ ਹੀ ਮਾੜੀ ਸ਼ਕਤੀ ਰਾਹੀਂ ਇਸ ਸੰਸਾਰ ਵਿਚ ਇਸ ਕਿਸਮ ਦਾ ਕੰਮ ਕਰਨ ਲਈ। ਮੇਰੇ ਕੋਲ ਹਮੇਸ਼ਾਂ ਸਤਿਕਾਰ ਹੈ ਉਨਾਂ ਲਈ ਜਿਵੇਂ ਮੈਂ ਤੁਹਾਡਾ ਸਤਿਕਾਰ ਕਰਦੀ ਹਾਂ। ਹਾਂਗ ਕਾਂਗ ਵਿਚ, ਮੈਂ ਭੋਜ਼ਨ ਖਰੀਦਿਆ ਉਨਾਂ ਲਈ। ਮੈਂ ਉਨਾਂ ਨਾਲ ਬਹੁਤ ਹੀ ਰਹਿਮ ਨਾਲ ਗਲਾਂ ਕਰਦੀ ਸੀ, ਬਹੁਤ ਨਰਮੀ ਨਾਲ, ਬਹੁਤ ਸਨੇਹ ਨਾਲ। ਅਤੇ ਮੈਂ ਆਸ ਕਰਦੀ ਹਾਂ ਉਨਾਂ ਨੇ ਚੰਗਾ ਮਹਿਸੂਸ ਕੀਤਾ ਉਸ ਦਿਨ ਘਟੋ ਘਟ। ਮੈਂ ਕਦੇ ਨਹੀਂ ਸ਼ੜਕਾਂ, ਗਲੀਆਂ ਵਿਚ ਕੰਮ ਕਰਨ ਵਾਲੀਆਂ ਨੂੰ ਨੀਵੀਂ ਅਖ ਨਾਲ ਦੇਖਿਆ। (ਹਾਂਜੀ, ਸਤਿਗੁਰੂ ਜੀ।)

ਠੀਕ ਹੈ ਮੇਰੇ ਪਿਆਰੇ, ਕੋਈ ਵੀ ਹੋਰ ਸਵਾਲ ਹੈ? (ਨਹੀਂ, ਸਤਿਗੁਰੂ ਜੀ।) ਨਹੀਂ? (ਨਹੀਂ, ਸਤਿਗੁਰੂ ਜੀ।) ਠੀਕ ਹੈ। ਵਧੀਆ ਫਿਰ। ਸੋ ਮੈਨੂੰ ਨਹੀਂ ਲੋੜ ਕਹਾਣੀ ਪੜਨ ਦੀ ਤੁਹਾਡੇ ਲਈ ਅਜ਼ - ਯਹੂਦੀ ਕਹਾਣੀ, ਹੋ ਸਕਦਾ ਅਗਲੀ ਵਾਰ। (ਹਾਂਜੀ, ਸਤਿਗੁਰੂ ਜੀ।) ਵਧੀਆ ਸੀ ਤੁਹਾਡੇ ਨਾਲ ਗਲ ਕਰਨੀ। (ਤੁਹਾਡੇ ਨਾਲ ਵੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਸਤਿਗੁਰੂ ਜੀ।)

ਮੈਂ ਜਾਣਦੀ ਹਾਂ ਤੁਸੀਂ ਵਿਆਸਤ ਹੋ। ਅਤੇ ਅਸੀਂ ਵਿਆਸਤ ਹਾਂ ਸੋ ਅਜ਼ ਰਾਤ ਨੂੰ ਹੋ ਸਕਦਾ ਤੁਹਾਨੂੰ ਥੋੜੀ ਜਿਹੀ ਨੀਂਦ ਤਿਆਗਣੀ ਪਵੇ ਸਾਡਾ ਕੰਮ ਅਜ਼ ਖਤਮ ਕਰਨ ਲਈ। (ਹਾਂਜੀ, ਸਤਿਗੁਰੂ ਜੀ।) ਕੀ ਕੋਈ ਚੀਜ਼ ਹੈ ਅਜ਼ ਪ੍ਰਸਾਰਨ ਕਰਨੀ ਜਿਹੜੀ ਤੁਹਾਨੂੰ ਘਲਣੀ ਪਵੇਗੀ ਮੈਨੂੰ? (ਹਾਂਜੀ, ਸਤਿਗੁਰੂ ਜੀ।) ਠੀਕ ਹੈ। ਖੈਰ ਤੁਹਾਡਾ ਧੰਨਵਾਦ ਹੈ ਫਿਰ। ਤੁਸੀਂ ਹਮੇਸ਼ਾਂ ਘਲਦੇ ਹੋ ਅਜ਼-ਪ੍ਰਸਾਰਨ ਵਾਲਾ ਅਜ਼ੇ, ਅਤੇ ਕਦੇ ਕਦਾਂਈ ਕੇਵਲ ਬਸ ਇਕ ਨਹੀਂ ਪਰ ਦੋ। ਇਹ ਠੀਕ ਹੈ। ਜਾਂ ਦੋ ਜਾਂ ਤਿੰਨ, ਜਦੋਂ ਤਕ ਮੈਂ ਇਹ ਕਰ ਸਕਾਂ, ਇਹ ਠੀਕ ਹੈ। (ਹਾਂਜੀ, ਸਤਿਗੁਰੂ ਜੀ।)

ਠੀਕ ਹੈ, ਮੇਰੇ ਪਿਆਰੇ। ਮੈਨੂੰ ਵਾਪਸ ਜਾਣਾ ਪਵੇਗਾ ਆਪਣੇ ਕੰਮ ਵਲ ਹੁਣ ਕਿਉਂਕਿ ਤੁਸੀਂ ਮੈਨੂੰ ਚੀਜ਼ਾਂ ਘਲੀਆਂ ਹਨ ਜੋ ਮੈਨੂੰ ਕਰਨੀਆਂ ਪੈਣਗੀਆਂ ਹੁਣੇ, ਤੁਰੰਤ ਹੀ। ਮੈਂ ਆਮ ਤੌਰ ਤੇ ਕੰਮ ਕਰਦੀ ਹਾਂ ਇਕ ਉਤੇ ਜਿਹੜਾ ਇਕ ਸਮੇਂ ਦੇ ਕਰਕੇ ਪਹਿਲਾ ਜ਼ਰੂਰੀ ਹੋਵੇ, ਜਿਵੇਂ ਪ੍ਰਸਾਰਨ ਕੀਤੀ ਜਾ ਰਿਹਾ ਅਜ਼ ਜਾਂ ਕਲ ਨੂੰ, ਫਿਰ ਮੈਂ ਉਨਾਂ ਉਤੇ ਪਹਿਲੇ ਕੰਮ ਕਰਦੀ ਹਾਂ। ਪਰ ਮੈਂ ਆਮ ਤੌਰ ਤੇ ਸਭ ਚੀਜ਼ ਖਤਮ ਕਰਦੀ ਹਾਂ ਹਰ ਰੋਜ਼, ਜਿਵੇਂ 99.9%, ਮੈਂ ਸਾਰਾ ਆਪਣਾ ਕੰਮ ਖਤਮ ਕਰਦੀ ਹਾਂ ਜਿਹੜਾ ਤੁਸੀਂ ਮੈਨੂੰ ਘਲਦੇ ਹੋ ਹਰ ਰੋਜ਼। ਠੀਕ ਹੈ? (ਹਾਂਜੀ, ਸਤਿਗੁਰੁ ਜੀ।)

ਅਤੇ ਜੇਕਰ ਤੁਸੀਂ ਇਹ ਨਹੀਂ ਦੇਖਦੇ, ਹੋ ਸਕਦਾ ਤੁਹਾਡਾ ਭਰਾ ਭੁਲ ਜਾਂਦਾ ਹੈ ਘਲਣਾ, ਜਾਂ ਹੋ ਸਕਦਾ ਮੈਂ ਨਹੀਂ ਦੇਖਿਆ ਕਿਉਂਕਿ ਹੋਰ ਬਹੁਤ ਚੀਜ਼ਾਂ ਹਨ ਕਰਨ ਵਾਲੀਆਂ। ਪਰ ਮੈਂ ਆਪਣੀ ਸੇਵਕ ਨੂੰ ਕਿਹਾ ਹੈ, "ਕ੍ਰਿਪਾ ਕਰਕੇ ਮੈਨੂੰ ਯਾਦ ਦਿਲਾਉਣਾ। ਜੋ ਵੀ ਮੈਂ ਨਹੀਂ ਕੀਤਾ, ਸੋ ਮੈਂ ਅਜ਼ੇ ਵੀ ਇਹ ਕਰ ਸਕਦੀ ਹਾਂ।" ਠੀਕ ਹੈ। ਮੈਂ ਅਜ਼ੇ ਵੀ ਇਹ ਕਰ ਸਕਦੀ ਹਾਂ ਉਸ ਸਮੇਂ ਜੇਕਰ ਮੈਂ ਜਾਣਦੀ ਹੋਵਾਂ ਇਹ ਅਜ਼ੇ ਨਹੀਂ ਕੀਤਾ ਗਿਆ। ਉਹ ਵਾਲਾ ਜਿਹੜਾ ਨਹੀਂ ਪ੍ਰਸਾਰਨ ਕੀਤਾ ਜਾ ਰਿਹਾ ਅਜ਼। ਉਹ ਵਾਲਾ ਜਿਹੜਾ ਕਲ ਨੂੰ ਜਾਂ ਪਰਸੋਂ ਨੂੰ ਪ੍ਰਸਾਰਨ ਕੀਤਾ ਜਾਵੇਗਾ, ਅਜ਼ੇ ਵੀ ਸਮਾਂ ਹੈ। ਮੈਂ ਹਮੇਸ਼ਾਂ ਆਪਣਾ ਕੰਮ ਖਤਮ ਕਰਨ ਦੀ ਕੋਸ਼ਿਸ਼ ਕਰਦੀ ਹਾਂ , ਅਤੇ ਇਹ ਭੇਜ਼ਦੀ ਹਾਂ ਤੁਰੰਤ ਹੀ, ਅਤੇ ਸਹਾਇਕ ਨੂੰ ਦਸਦੀ ਹਾਂ, ਭਰਾ ਜਾਂ ਭੈਣ ਨੂੰ ਤੁਰੰਤ ਹੀ। ਮੈਂ ਉਨਾਂ ਨੂੰ ਕਿਹਾ, "ਮੈਨੂੰ ਮਾਫ ਕਰਨਾ ਜੇਕਰ ਮੈਂ ਤੁਹਾਡੇ ਕੰਮ ਵਿਚ ਵਿਘਨ ਪਾ ਰਹੀ ਹਾਂ, ਜਾਂ ਹੋ ਸਕਦਾ, ਤੁਹਾਡੇ ਹਲਕੇ ਭੋਜ਼ਨ, ਤੁਹਾਡੀ ਨੀਂਦ ਵਿਚ ਜਾਂ ਕੁਝ ਚੀਜ਼।" ਪਰ ਤੁਸੀਂ ਕਦੇ ਨਹੀਂ ਜਾਣ ਸਕਦੇ ਕੀ ਅਗਲਾ ਪਲ ਲਿਆਵੇਗਾ। ਜੇਕਰ ਮੈਂ ਅਜ਼ੇ ਵੀ ਤੁਹਾਨੂੰ ਘਲ ਸਕਾਂਗੀ ਜਾਂ ਨਹੀਂ। (ਹਾਂਜੀ, ਸਤਿਗੁਰੂ ਜੀ।) ਮੈਂ ਜਿਉਂਦੀ ਹਾਂ ਇਕ ਪਲ ਤੋਂ ਦੂਸਰੇ ਤਕ। ਮੇਰਾ ਜਿੰਦਗੀ ਹਮੇਸ਼ਾਂ ਉਤਨੀ ਸਥਿਰਤਾ ਵਾਲੀ ਨਹੀਂ ਹੈ, (ਜਿਵੇਂ) ਮੈਂ ਰਹਿ ਸਕਾਂ ਇਕੋ ਜਗਾ ਵਿਚ, ਜਾਂ ਹਮੇਸ਼ਾਂ ਬਿਜ਼ਲੀ ਹੋਵੇ, ਅਤੇ ਇੰਟਰਨੈਟ ਹੋਵੇ। ਸੋ ਜੋ ਵੀ ਮੈਂ ਖਤਮ ਕਰਦੀ ਹਾਂ, ਮੈਂ ਇਹ ਤੁਰੰਤ ਹੀ ਘਲਦੀ ਹਾਂ, ਅਤੇ ਮੈਂ ਕੋਸ਼ਿਸ਼ ਕਰਦੀ ਹਾਂ ਹਮੇਸ਼ਾਂ ਖਤਮ ਕਰਨ ਦੀ ਆਪਣਾ ਸਾਰਾ ਕੰਮ ਜਿਵੇਂ ਮੈਂਨੂੰ ਘਲਿਆ ਜਾਂਦਾ ਹੈ, ਉਸ ਪਲ, ਉਸ ਦਿਨ। ਜਾਂ ਜੇਕਰ ਮੇਰੇ ਕੋਲ ਅਤਿ ਅਵਸ਼ਕ ਅੰਦਰਲਾ ਕੰਮ ਹੋਵੇ ਜੋ ਮੈਨੂੰ ਕਰਨਾ ਜ਼ਰੂਰੀ ਹੋਵੇ ਸੰਸਾਰ ਲਈ, ਸਮਾਨ ਸਮੇਂ। ਫਿਰ ਬਸ ਮਾਫ ਕਰਨਾ ਉਹਦੇ ਬਾਰੇ। ਠੀਕ ਹੈ?

ਠੀਕ ਹੈ, ਕੋਈ ਹੋਰ ਸਵਾਲ ਕੰਮ ਦੇ ਸੰਬੰਧ ਵਿਚ? (ਨਹੀਂ। ਨਹੀਂ, ਸਤਿਗੁਰੂ ਜੀ।) ਠੀਕ ਹੈ । ਤੁਸੀਂ ਖੁਸ਼ੀ ਨਾਲ ਮਰਜ਼ੀ ਨਾਲ ਅਜ਼ੇ ਵੀ ਕੰਮ ਕਰਦੇ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਤੁਸੀਂ ਖੁਸ਼ ਹੋ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਕੋਈ ਹੋਰ ਮੰਤਵ ਨਹੀਂ ਹੈ ਸਿਵਾਇ ਮੇਰੀ ਮਦਦ ਕਰਨ ਲਈ ਅਤੇ ਸੰਸਾਰ ਦੀ? (ਨਹੀਂ, ਸਤਿਗੁਰੂ ਜੀ।) ਨਹੀਂ। ਫਿਰ ਇਹ ਵਧੀਆ ਹੈ। ਠੀਕ ਹੈ, ਬਹੁਤ ਵਧੀਆ। ਠੀਕ ਹੈ, ਮੇਰੇ ਪਿਆਰੇ। ਮਿਲਾਂਗੀ ਤੁਹਾਨੂੰ। (ਅਲਵਿਦਾ, ਸਤਿਗੁਰੂ ਜੀ।) ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਕਿਸੇ ਵੀ ਸਮੇਂ, ਅਤੇ ਤੁਹਾਨੂੰ ਬਹੁਤ ਹੀ ਪਿਆਰ। (ਤੁਹਾਨੂੰ ਪਿਆਰ, ਸਤਿਗੁਰੂ ਜੀ। ਪ੍ਰਭੂ ਤੁਹਾਨੂੰ ਆਸ਼ੀਰਵਾਦ ਦੇਵੇ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ।) ਪ੍ਰਭੂ ਤੁਹਾਡੇ ਕੰਮ ਨੂੰ ਆਸ਼ੀਰਵਾਦ ਦੇਵੇ। ਪ੍ਰਭੂ ਤੁਹਾਨੂੰ ਅਤੇ ਤੁਹਾਡੇ ਪ੍ਰੀਵਾਰਾਂ ਨੂੰ ਬਖਸ਼ੇ ਤੁਹਾਡੇ ਕੰਮ ਕਰਕੇ ਵੀ। (ਤੁਹਾਡਾ ਧੰਨਵਾਦ ਹੈ, ਸਤਿਗੁਰੂ ਜੀ। ਖਿਆਲ ਰਖਣਾ।) ਅਲਵਿਦਾ। ਪਿਆਰ ਤੁਹਾਨੂੰ। (ਅਲਵਿਦਾ। ਪਿਆਰ ਤੁਹਾਨੂੰ, ਸਤਿਗੁਰੂ ਜੀ।)

ਹੋਰ ਦੇਖੋ
ਸਾਰੇ ਭਾਗ  (12/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
1:24
2024-11-22
2 ਦੇਖੇ ਗਏ
31:45
2024-11-20
128 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ