ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਸਾਹਸੀ ਕੰਮ ਸੰਸਾਰ ਲਈ, ਬਾਰਾਂ ਹਿਸ‌ਿਆਂ ਦਾ ਅਠਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਹਰ ਰੋਜ਼ ਤੁਹਾਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਹੈ ਕਿਵੇਂ ਵੀ, ਤੁਹਾਡੇ ਅਭਿਆਸ ਕਰਨ ਤੋਂ ਪਹਿਲਾਂ। (ਹਾਂਜੀ, ਸਤਿਗੁਰੂ ਜੀ।) "ਕ੍ਰਿਪਾ ਕਰਕੇ, ਬਣਾਈ ਰਖਣੀ ਮੇਰੀ ਰੂਹਾਨੀ ਦ੍ਰਿੜਤਾ। ਕ੍ਰਿਪਾ ਕਰਕੇ ਮੈਨੂੰ ਬਖਸ਼ਣਾ, ਸਾਰੇ ਸਵਰਗ।" (ਹਾਂਜੀ, ਸਤਿਗੁਰੂ ਜੀ।) "ਸਰਬ ਸਮਰਥ ਪ੍ਰਭੂ ਜੀਓ, ਬ੍ਰਹਿਮੰਡੀ ਉਦਾਰਚਿਤ ਜੀਵ, ਸਾਰੇ ਪ੍ਰਭੂ ਸ਼ਕਤੀਸ਼ਾਲੀ ਪ੍ਰਭੂ, ਜ਼ਬਰਦਸਤ ਪ੍ਰਭੂ, ਮੇਰੀ ਮਦਦ ਕਰਨ ਬਣਾਈ ਰਖਣ ਲਈ ਆਪਣੀ ਰੂਹਾਨੀ ਸਹਿਣਸ਼ੀਲਤਾ ਅਪਣੇ ਆਦਰਸ਼ ਨੂੰ ਬਣਾਈ ਰਖਣ ਲਈ, ਮੇਰੀ ਮਦਦ ਕਰਨ ਲਈ ਤਕੜੇ ਰਹਿਣ ਲਈ, ਜ਼ਾਰੀ ਰਖਣ ਲਈ ਹੋਰਨਾਂ ਦੀ ਮਦਦ ਕਰਨ ਲਈ।"

ਕੀ ਮੈਂ ਤੁਹਾਨੂੰ ਜਵਾਬ ਦਿਤਾ ਹੈ, ਮੇਰੇ ਪਿਆਰੇ? (ਉਥੇ ਇਕ ਹੋਰ ਹੈ।) ਹਾਂਜ‌ੀ, ਕ੍ਰਿਪਾ ਕਰਕੇ।

(ਜਦੋਂ ਸੰਸਾਰ ਪੂਰੀ ਤਰਾਂ ਵੀਗਨ ਹੋਵੇ, ਕੀ ਉਹ ਸਭ ਯੋਗਤਾਵਾਂ, ਜਿਵੇਂ ਆਭਾ ਮੰਡਲਾਂ ਨੂੰ ਪੜਨਾ, ਟੈਲੀਪੈਥੀ, ਆਦਿ, ਵਾਪਸ ਆਉਣ ਲਈ ਮਨੁਖਾਂ ਲਈ?)

ਓਹ, ਬਿਲਕੁਲ ਨਹੀਂ। ਬਿਲਕੁਲ ਨਹੀਂ। ਉਹ ਵਧੀਆ ਹੋਵੇਗਾ। ਪਰ ਇਹ ਅਜਿਹੀ ਇਕ ਲਾਲਚੀ ਸੌਦਾ ਹੈ, ਕੀ ਤੁਹਾਡੇ ਖਿਆਲ ਨਹੀਂ? ਬਸ ਕੁਝ ਸਬਜ਼ੀਆਂ ਖਾਣ ਨਾਲ ਅਤੇ ਫਿਰ ਤੁਹਾਨੂੰ ਮਿਲ ਜਾਵੇਗੀ ਸਭ ਹੋਰ ਚੀਜ਼? ਰਬਾ, ਮੈਂ ਆਸ ਕਰਦੀ ਹਾਂ। ਇਥੋਂ ਤਕ ਮੇਰੇ ਕੋਲ ਵੀ ਉਹ ਨਹੀਂ ਹੈ। ਮੈਂ ਨਹੀਂ ਗਲ ਕਰ ਸਕਦੀ ਸੀ ਕੁਤਿਆਂ ਨਾਲ ਜਾਂ ਸਾਰੇ ਜਾਨਵਰਾਂ ਨਾਲ ਪਹਿਲਾਂ, ਅਨੇਕ, ਅਨੇਕ, ਦਸ ਹੀ ਅਭਿਆਸ ਦੇ (ਹਾਂਜੀ, ਸਤਿਗੁਰੂ ਜੀ।) (ਵਾਓ।) ਅਤੇ ਤੁਸੀਂ, ਚਾਹੁੰਦੇ ਹੋ ਬਸ ਵੀਗਨ ਬਣਨਾ ਅਤੇ ਫਿਰ ਹੋਰ ਸਭ ਚੀਜ਼ ਤੁਹਾਡੇ ਕੋਲ ਆ ਜੇਵਗੀ? ਜਾਂ ਹਰ ਇਕ ਕੋਲ? ਵਾਓ, ਮੈਂ ਆਸ ਕਰਦੀ ਹਾਂ। ਪ੍ਰਭੂ, ਕੀ ਤੁਸੀਂ ਉਹ ਸੁਣ ਰਹੇ ਹੋ? ਕੀ ਮੈਂ ਤੁਹਾਨੂੰ ਪ੍ਰਦਾਨ ਕਰ ਸਕਦੀ ਹਾਂ? ਇਹਦੇ ਲਾਇਕ ਹੋਣਾ ਜ਼ਰੂਰੀ ਹੈ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਸਾਰੀਆਂ ਗਉਆਂ, ਸਾਰੇ ਬਲਦਾਂ, ਸਾਰੇ ਖਰਗੋਸ਼, ਸਾਰੇ ਕਛੂ ਕੁੰਮੇ, ਆਦਿ। ਉਹ ਸਾਰੇ ਵੀਗਨ ਹਨ। ਉਨਾਂ ਕੋਲ ਬਹੁਤਾ ਕੁਝ ਨਹੀਂ ਹੈ ਜਿਤਨਾ ਤੁਹਾਡੇ ਕੋਲ ਹੁਣ ਹੈ ਐਸ ਵੇਰੇ। ਉਨਾਂ ਕੋਲ ਕੁਆਨ ਯਿੰਨ ਵਿਧੀ ਨਹੀਂ ਹੈ।

ਉਹ ਹੈ ਸਭ ਤੋਂ ਵਧੀਆ ਸਗਾਤ ਜੋ ਤੁਹਾਡੇ ਕੋਲ ਕਦੇ ਵੀ ਹੋ ਸਕਦੀ ਹੈ ਕਦੇ ਵੀ। (ਹਾਂਜੀ, ਸਤਿਗੁਰੂ ਜੀ।) ਕਿਸੇ ਵਿਚ, ਕਿਸੇ ਯੁਗ ਵਿਚ ਦੀ ਤੁਸੀਂ ਲੰਘਦੇ ਹੋ, ਤੁਸੀਂ ਖੁਸ਼ਕਿਸਮਤ ਹੋ ਜੇਕਰ ਤੁਹਾਡੇ ਕੋਲ ਕੁਆਨ ਯਿੰਨ ਵਿਧੀ ਹੋਵੇ ਅਭਿਆਸ ਕਰਨ ਲਈ ਕਿਉਂਕਿ ਉਹ ਗਰੰਟੀ ਦਿੰਦੀ ਹੈ ਤੁਹਾਡੀ ਆਜ਼ਾਦੀ ਦੀ ਸਦਾ ਲਈ। ਮੁਕਤ ਸਦਾ ਹੀ ਅਤੇ ਸਦਾ ਹੀ* ਅਤੇ ਸਦਾ ਅਤੇ ਸਦਾ ਅਤੇ ਸਦਾ। ਅਨੇਕ ਹੀ ਲੋਕ, ਭਿਕਸ਼ੂ ਅਤੇ ਭਿਕਸ਼ਣੀਆਂ ਅਤੇ ਪਾਦਰੀ, ਅਭਿਆਸ ਕਰਦੇ ਹਨ ਆਪਣੀ ਸਾਰੀ ਜਿੰਦਗੀ ਦੌਰਾਨ, ਸਭ ਕਿਸਮ ਦੀ ਤਪਸ‌ਿਆ ਕਰਦੇ ਅਤੇ ਤਿਆਗ ਕਰਦੇ ਸਭ ਕਿਸਮ ਦੇ ਸੁਖਾਂ ਦੀ: ਸੌਂਦੇ ਖਰਵੀ ਜ਼ਮੀਨ ਉਤੇ ਜਾਂ ਖਾਂਦੇ ਇਕ ਵਾਰ ਦਿਹਾੜੀ ਵਿਚ, ਜਾਂ ਖਾਂਦੇ ਹਨ ਇਕ ਵਾਰ ਦੋ, ਤਿੰਨ ਦਿਨਾਂ ਵਿਚ, ਜਾਂ ਖਾਂਦੇ ਹਨ ਖਰਵਾ ਭੋਜ਼ਨ ਜਾਂ ਬਹੁਤ ਘਟ ਖਾਂਦੇ ਹਨ, ਸੌਂਦੇ ਹਨ ਕਿਲਾਂ ਦੇ ਮੰਜ਼ੇ ਉਤੇ, ਲਟਕਦੇ ਹਨ ਇਕ ਲਤ ਉਤੇ ਦਰਖਤ ਉਤੇ, ਜਾਂ ਖਲੋਂਦੇ ਹਨ ਇਕ ਲਤ ਉਤੇ, ਸਾਰਾ ਸਮਾਂ, ਜਦੋਂ ਵੀ, ਅਤੇ ਜ਼ਲਾਉਦੇ ਹਨ ਅਗ ਆਪਣੇ ਸਾਹਮੁਣੇ, ਇਕ ਦੁਪਹਿਰ ਦੀ ਧੁਪ ਥਲੇ ਮੈਂ ਨਹੀਂ ਜਾਣਦੀ ਕਿਤਨੇ ਸਮੇਂ ਲਈ, ਅਤੇ ਉਨਾਂ ਨੂੰ ਕੁਝ ਚੀਜ਼ ਨਹੀਂ ਮਿਲਦੀ, ਉਹਦੇ ਤੋਂ ਜੋ ਤੁਹਾਨੂੰ ਮਿਲੀ ਹੈ। ਸਮਝੇ ਉਹ? (ਹਾਂਜੀ, ਸਤਿਗੁਰੂ ਜੀ।) ਕਿਉਂਕਿ, ਜੇਕਰ ਤੁਸੀਂ ਅਭਿਆਸ ਕਰਨਾ ਜ਼ਾਰੀ ਰਖਦੇ ਹੋ, ਉਹ ਹੈ ਜਿਥੋ ਤੁਹਾਡੀ ਮੁਕਤੀ ਦੀ ਗਰੰਟੀ ਹੈ। ਕੋਈ ਨਹੀਂ ਹੈ ਇਸ ਸੰਸਾਰ ਵਿਚ ਜਿਸ ਦੇ ਕੋਲ ਹੈ ਜੋ ਤੁਹਾਡੇ ਕੋਲ ਹੈ। ਕੇਵਲ ਬਸ ਸ਼ਾਕਾਹਾਰੀ ਖਾਣਾ ਨਹੀਂ ਜਾਂ ਵੀਗਨ, ਫਿਰ ਤੁਹਾਡੇ ਕੋਲ ਇਹ ਹੋਵੇਗੀ। ਨਹੀਂ, ਉਹ ਬਹੁਤ, ਬਹੁਤ, ਬਹੁਤ ਹੀ ਚੰਗਾ ਹੋਵੇਗਾ। ਫਿਰ ਸਾਰੇ ਬਾਂਦਰਾਂ ਕੋਲ ਸਭ ਚੀਜ਼ ਹੋਵੇਗੀ। ਜਾਂ ਫਲਾਹਾਰੀਆਂ ਕੋਲ ਇਥੋਂ ਤਕ... ਵੀਗਨ, ਉਨਾਂ ਕੋਲ ਨਹੀਂ ਹੈ। ਉਨਾਂ ਕੋਲ ਉਹ ਨਹੀਂ ਹੈ। ਠੀਕ ਹੈ? ਉਨਾਂ ਕੋਲ ਸ਼ਾਇਦ ਆਸ਼ੀਰਵਾਦ ਹੋਵੇ। ਉਨਾਂ ਕੋਲ ਹੋ ਸਕਦਾ ਮਨ ਦੀ ਸ਼ਾਂਤੀ ਹੋਵੇ। ਉਨਾਂ ਕੋਲ ਸੁਰਖਿਆ ਹੈ, ਜੇਕਰ ਉਨਾਂ ਦੇ ਕਰਮ ਇਕ ਪਿਛਲੇ ਜੀਵਨ ਤੋਂ ਜਾਂ ਪਹਿਲੀ ਅਧੀ ਉਨਾਂ ਦੀਆਂ ਜਿੰਦਗੀਆਂ ਦੀ ਉਹਦੀ ਇਜ਼ਾਜ਼ਤ ਦੇਵੇ, ਇਥੋਂ ਤਕ। ਜਾਂ ਨਿਸ਼ਚਿਤ ਕਰਮ ਇਸ ਜਿੰਦਗੀ ਦੇ ਇਜ਼ਾਜ਼ਤ ਦੇਣ ਉਹਦੀ।

ਕਿਉਂਕਿ ਕੋਈ ਵੀ ਜਿਹੜਾ ਆਉਂਦਾ ਹੈ ਉਹਦੇ ਕੋਲ ਨਿਸ਼ਚਿਤ ਕਰਮ ਹੋਣੇ ਜ਼ਰੂਰੀ ਹਨ। ਤੁਹਾਨੂੰ ਗੁਜ਼ਰਨਾ ਪਵੇਗਾ ਇਹ, ਇਹ, ਇਹ , ਇਹ। ਪਰ ਤੁਸੀਂ ਬਦਲ ਸਕਦੇ ਹੋ, ਕਿਉਂਕਿ ਤੁਸੀਂ ਅਭਿਆਸ ਕਰਦੇ ਹੋ ਕੁਆਨ ਯਿੰਨ ਵਿਧੀ ਦਾ। ਫਿਰ ਤੁਹਾਡੇ ਕੋਲ ਇਕ ਮਜ਼ਬੂਤ ਦ੍ਰਿੜਤਾ ਹੋਣੀ ਜ਼ਰੂਰੀ ਹੈ, ਜੇਕਰ ਤੁਸੀਂ ਉਹ ਚਾਹੁੰਦੇ ਹੋ। (ਹਾਂਜੀ, ਸਤਿਗੁਰੂ ਜੀ।) ਪਰ ਜੇਕਰ ਤੁਸੀਂ ਨਹੀਂ ਅਭਿਆਸ ਕਰਦੇ, ਬਿਨਾਂਸ਼ਕ, ਫਿਰ ਤੁਹਾਨੂੰ ਗੁਜ਼ਰਨਾ ਪਵੇਗਾ ਜੋ ਵੀ ਹੈ ਜਿਸ ਦੇ ਵਿਚ ਦੀ ਤੁਹਾਨੂੰ ਗੁਜ਼ਰਨਾ ਪਵੇਗਾ। ਤੁਸੀਂ ਅਭਿਆਸ ਕਰਦੇ ਹੋ, ਤੁਹਾਡੇ ਕਰਮ ਘਟ ਜਾਣਗੇ। ਅਤੇ ਇਹਦੇ ਸਾਥ ਆਪਣੇ ਮਜ਼ਬੂਤ ਆਦਰਸ਼ ਨਾਲ। ਤੁਹਾਡਾ ਆਦਰਸ਼ ਤੁਹਾਡੀ ਸੇਧ ਹੈ। ਤੁਹਾਡੇ ਕੋਲ ਮਜ਼ਬੂਤ ਆਦਰਸ਼ ਹੋਣੇ ਜ਼ਰੂਰੀ ਹਨ, ਕਿ, "ਲੋਕੀਂ ਬਹੁਤ ਹੀ ਦੁਖ ਪਾਉਂਦੇ ਹਨ। ਜਾਨਵਰਾਂ ਨੂੰ ਬਹੁਤ ਹੀ ਸਤਾਇਆ ਜਾਂਦਾ ਹੈ। ਮੈਂ ਆਪਣੇ ਬਾਰੇ ਨਹੀਂ ਸੋਚ ਸਕਦੀ। ਮੈਨੂੰ ਇਹ ਕਰਨਾ ਜ਼ਰੂਰੀ ਹੈ ਉਨਾਂ ਦੀ ਮਦਦ ਕਰਨ ਲਈ, ਜਿਸ ਕਿਸੇ ਢੰਗ ਨਾਲ ਮੈਂ ਕਰ ਸਕਾਂ। ਜੋ ਵੀ ਮੈਂ ਕਰ ਸਕਦੀ ਹਾਂ, ਭਾਵੇਂ ਜੇਕਰ ਮੈਂ ਮਰ ਜਾਵਾਂ, ਮੈਂ ਇਹ ਕਰਾਂਗੀ।" ਉਹ ਹੈ ਜਿਵੇਂ ਤੁਹਾਨੂੰ ਕਰਨਾ ਜ਼ਰੂਰੀ ਹੈ ਅਗੇ ਚਲਣਾ ਆਪਣੇ ਮਾਰਗ ਉਤੇ। (ਹਾਂਜੀ, ਸਤਿਗੁਰੂ ਜੀ।)

ਮੈਂ ਤੁਹਾਨੂੰ ਸਿਖਾਉਂਦੀ ਰਹੀ ਹਾਂ ਇਹਨਾਂ ਸਾਰਿਆਂ ਦਹਾਕਿਆਂ ਦੌਰਾਨ ਪਹਿਲੇ ਹੀ। ਤੁਸੀਂ ਜਾਣਦੇ ਹੋ ਕੀ ਸਹੀ ਹੈ, ਕੀ ਗਲਤ ਹੈ। ਮੈਂ ਤੁਹਾਨੂੰ ਹੋਰ ਉਪਦੇਸ਼ ਨਹੀਂ ਦੇ ਰਹੀ। ਮੈਂ ਨਹੀਂ ਚਾਹੁੰਦੀ ਕਰਨਾ। ਤੁਸੀਂ ਪਹਿਲੇ ਹੀ ਜਾਣਦੇ ਹੋ। ਤੁਸੀਂ ਆਪਣੇ ਲੀਡਰ ਹੋਂ। ਤੁਸੀਂ ਆਪਣੇ ਗੁਰੂ ਹੋ। ਤੁਸੀਂ ਇਹ ਕਰੋ। ਸੋ ਕੋਈ ਵੀ ਜਿਹੜਾ ਛਡ ਕੇ ਗਿਆ ਹੈ, ਜਿਵੇਂ ਤੁਸੀਂ ਸਵਾਲ ਪੁਛਿਆ ਸੀ ਪਹਿਲਾਂ, ਉਹ ਕਮਜ਼ੋਰ ਹਨ, ਠੀਕ ਹੈ? (ਹਾਂਜੀ, ਸਤਿਗੁਰੂ ਜੀ।) ਉਹ ਸ਼ਾਇਦ ਕਾਫੀ ਦ੍ਰਿੜਤਾ ਨਾਲ ਅਭਿਆਸ ਨਾ ਕਰਦੇ ਹੋਣ, ਜਾਂ ਨਹੀਂ ਹੈ ਕਾਫੀ ਆਦਰਸ਼ਕ , ਆਦਰਸ਼ਕ ਰੂਹ। (ਹਾਂਜੀ, ਸਤਿਗੁਰੂ ਜੀ।) ਬਿਨਾਂਸ਼ਕ, ਇਹ ਲੋਕ ਜਿਹੜੇ ਚਲੇ ਗਏ, ਮੈਂ ਸਮਝਦੀ ਹਾਂ। ਮੈਂ ਸਮਝਦੀ ਹਾਂ ਕਿ ਉਹਨਾਂ ਨੂੰ ਉਲਾਰਿਆ ਗਿਆ। ਠੀਕ ਹੈ? ਉਹ ਗੁਆ ਬੈਠੇ ਸੰਘਰਸ਼ ਅਤੇ ਉਹ ਸਭ। ਮੈਂ ਮਾਫ ਕਰਦੀ ਹਾਂ, ਸਾਰਾ ਸਮਾਂ। ਮਾਫ ਕਰਨਾ ਬਿਹਤਰ ਹੈ ਇਕ ਦੋਖ ਬਣਾਈ ਰਖਣ ਨਾਲੋ, ਕਿਉਂਕਿ ਇਹ ਵਧੇਰੇ ਹਲਕਾ ਹੈ। ਇਹ ਤੁਹਾਡੇ ਦਿਲ ਨੂੰ ਵਧੇਰੇ ਹਲਕਾ ਕਰਦਾ ਹੈ। (ਹਾਂਜੀ।) ਮੈਂ ਕਦੇ ਨਹੀਂ ਪਸੰਦ ਕੀਤਾ ਨਾਂ ਮਾਫ ਕਰਨਾ। ਮਾਫ ਕਰਨਾ ਵਧੇਰੇ ਸੌਖਾ ਹੈ ਸਜ਼ਾ ਦੇਣ ਨਾਲੋਂ। ਠੀਕ ਹੈ? (ਹਾਂਜੀ, ਸਤਿਗੁਰੂ ਜੀ।)

ਠੀਕ ਹੈ। ਕੀ ਮੈਂ ਤੁਹਾਡੇ ਸਵਾਲ ਦਾ ਜਵਾਬ ਦਿਤਾ ਹੈ ਕਿਵੇਂ ਵੀ? (ਹਾਂਜੀ, ਸਤਿਗੁਰੂ ਜੀ।) ਕੀ ਮੈਂ ਕੋਈ ਚੀਜ਼ ਉਕ ਗਈ? ਜਾਂ,ਉਥੇ ਕੋਈ ਹੋਰ ਚੀਜ਼ ਹੈ ਜਿਹੜੀ ਤੁਸੀਂ ਸੋਚਦੇ ਹੋ ਮੈਨੂੰ ਚਾਹੀਦਾ ਹੈ ਵਿਸਤਾਰ ਨਾਲ ਦਸਣੀ। (ਬਹੁਤ ਵਧੀਆ ਅਤੇ ਪੂਰਾ ਜਵਾਬ, ਸਤਿਗੁਰੂ ਜੀ। ਤੁਹਾਡਾ ਧੰਨਵਾਦ।) ਠੀਕ ਹੈ, ਮੇਰੇ ਪਿਆਰੇ।

(ਸਤਿਗੁਰੂ ਜੀ, ਜਦੋਂ ਕਿ ਤੁਸੀਂ ਜ਼ਿਕਰ ਕੀਤਾ ਸੀ ਪ੍ਰਾਰਥਨਾਵਾਂ ਬਾਰੇ ਥੋੜਾ ਚਿਰ ਪਹਿਲਾਂ।) ਹਾਂਜੀ। (ਅਤੇ ਇਕਰਾਰਨਾਮੇ ਪਹਿਲਾਂ,) ਹਾਂਜੀ? (ਕਿਵੇਂ ਇਹ ਸ਼ਕਤੀ ਪ੍ਰਾਰਥਨਾ ਕੰਮ ਕਰਦੀ ਹੈ? ਕੀ ਇਹ ਹੈ ਕਿਉਂਕਿ ਇਕਰਾਰਨਾਮੇ ਦੇ ਕਰਕੇ, ਸਵਰਗ ਲੋਕਾਂ ਦੀ ਮਦਦ ਨਹੀਂ ਕਰ ਸਕਦਾ? ਸੋ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ ਤਾਂਕਿ ਸਵਰਗ ਦੇ ਕੋਲ ਇਕ ਵਜ਼ਾ ਹੋਵੇ ਦਖਲ ਦੇਣ ਲਈ?)

ਹਾਂਜੀ। ਕਿਉਂਕਿ ਅਸੀਂ ਮਨੁਖ ਇਕਠੇ ਹਾਂ। ਜਾਂ ਬਸ ਕਹਿ ਲਵੋ ਰਿਸ਼ਤੇਦਾਰ ਜਾਂ ਮਨੁਖ ਇਕਠੇ, ਸਾਡੇ ਸਾਰਿਆਂ ਕੋਲ ਸੰਪਰਕ ਹੈ, ਸਾਡੇ ਸਾਰਿਆਂ ਕੋਲ ਨੇੜਤਾ ਹੈ ਇਕ ਸੰਸਾਰ ਵਿਚ ਇਕਠੇ ਰਹਿਣ ਲਈ, ਜਾਂ ਇਕ ਦੇਸ਼ ਵਿਚ ਇਕਠੇ। ਉਹ ਹੈ ਨੇੜਤਾ ਸਾਡੇ ਕੋਲ ਜੋ ਸੀ ਅਤੀਤ ਦੀਆਂ ਜਿੰਦਗੀਆਂ ਵਿਚ। ਉਤੇ ਕਰਕੇ ਅਸੀਂ ਜਨਮ ਲੈਂਦੇ ਹਾਂ ਇਕਠੇ ਸਮਾਨ ਜਗਾ ਵਿਚ, ਜਿਵੇਂ ਔ ਲੈਕ (ਵੀਐਤਨਾਮ) ਜਾਂ ਚੀਨ ਵਿਚ, ਜਾਂ ਜ਼ਰਮਨੀ ਵਿਚ, ਜਾਂ ਅਮਰੀਕਾ ਵਿਚ। ਸੋ, ਅਸੀਂ ਪ੍ਰਾਰਥਨਾ ਕਰ ਸਕਦੇ ਹਾਂ। ਕਿਉਂਕਿ ਜਦੋਂ ਅਸੀਂ ਪ੍ਰਰਾਥਨਾ ਕਰਦੇ ਹਾਂ, ਅਸੀਂ ਵਧੇਰੇ ਸੰਪਰਕ ਕਰਦੇ ਹਾਂ ਸਵਰਗ ਨਾਲ। (ਹਾਂਜੀ, ਸਤਿਗੁਰੂ ਜੀ।) ਸੋ, ਸਵਰਗੀ ਸ਼ਕਤੀ ਤੁਹਾਡੇ ਨਾਲ ਜੁੜ ਸਕਦੀ ਹੈ ਅਤੇ ਵਹਿ ਸਕਦੀ ਹੈ ਤੁਹਾਡੇ ਵਿਚੋ, ਅਤੇ ਜਦੋਂ ਤੁਹਾਡੀ ਹੋਰਨਾਂ ਮਨੁਖਾਂ ਨਾਲ ਨੇੜਤਾ ਹੋਵੇ, ਉਹ ਸ਼ਕਤੀ ਘਲੀ ਜਾ ਸਕਦੀ ਹੈ, ਕਿਉਂਕਿ ਉਹਦੇ ਕੋਲ ਨਹੀਂ ਸੀ, ਨਹੀਂ ਸੀ, ਜਾਂ ਉਸ ਪਲ ਨਹੀਂ ਸੀ। ਕਮਜ਼ੋਰ, ਘਟ, (ਹਾਂਜੀ, ਸਤਿਗੁਰੂ ਜੀ।) ਕਰਮਾਂ ਦੇ ਬੋਝ ਹੇਠ ਜਾਂ ਮੁਕਾਬਲੇ ਵਿਚ। ਸੋ, ਤੁਹਾਡੀ ਵਾਧੂ ਸ਼ਕਤੀ ਹੁਣ, ਤੁਸੀਂ ਸਾਂਝੀ ਕਰ ਸਕਦੇ ਹੋ। ਨਹੀਂ ਤਾਂ, ਤੁਹਾਡੇ ਕੋਲ ਕਾਫੀ ਸ਼ਕਤੀ ਨਹੀਂ ਹੈ।

ਜਿਵੇਂ ਜੇਕਰ ਤੁਹਾਡੇ ਕੋਲ ਕਾਫੀ ਧੰਨ ਨਾ ਹੋਵੇ, ਭਾਵੇਂ ਜੇਕਰ ਤੁਸੀਂ ਚਾਹੋਂ ਮਦਦ ਕਰਨੀ ਆਪਣੇ ਦੋਸਤ ਦੀ, ਤੁਸੀਂ ਨਹੀਂ ਕਰ ਸਕਦੇ। ਤੁਹਾਡੇ ਲਈ ਜ਼ਰੂਰੀ ਹੈ ਕੁਝ ਵਾਧੂ ਧੰਨ ਹੋਣਾ ਤਾਂਕਿ ਤੁਸੀਂ ਦੇ ਸਕੋਂ। (ਹਾਂਜੀ, ਸਤਿਗੁਰੂ ਜੀ।) ਹਾਂਜੀ। ਉਹ ਹੋਣ ਲਈ, ਜਾਂ ਤੁਹਾਡੇ ਕੋਲ ਆਪਣੇ ਸੇਵਿੰਗਜ਼ਸ ਵਿਚਇਹ ਹੋਣੇ ਜ਼ਰੂਰੀ ਹਨ ਜਾਂ ਤੁਸੀਂ ਜਾਂਦੇ ਹੋ ਬੈਂਕ ਨੂੰ। ਤੁਸੀਂ ਬੈਂਕ ਨਾਲ ਸੰਪਰਕ ਕਰਦੇ ਹੋ, ਪੈਸੇ ਲੈਂਦੇ ਹੋ ਇਕ ਕਰੈਡਿਟ ਕਾਰਡ ਰਾਹੀਂ, ਕਿਸੇ ਵੀ ਚੀਜ਼ ਰਾਹੀਂ। ਉਹ ਹੈ ਪ੍ਰਾਰਥਨਾ ਦਾ ਭਾਵ। ਭੌਤਿਕ ਤੌਰ ਤੇ ਗਲ ਕਰਦ‌ਿਆਂ ਉਸ ਤਰਾਂ ਹੈ। ਕੀ ਤੁਸੀਂ ਸਮਝਦੇ ਹੋ? (ਹਾਂਜੀ, ਸਤਿਗੁਰੂ ਜੀ।) (ਹਾਂਜੀ, ਸਤਿਗੁਰੂ ਜੀ। ਤੁਹਾਡਾ ਧੰਨਵਾਦ, ਹਾਂਜੀ, ਸਤਿਗੁਰੂ ਜੀ।) ਠੀਕ ਹੈ। ਸੋ, ਜੇਕਰ ਤੁਸੀਂ ਬੈਂਕ ਨੂੰ ਨਹੀਂ ਜਾਂਦੇ, ਜੇਕਰ ਤੁਸੀਂ ਕੰਮ ਨਹੀਂ ਕਰਦੇ, ਜੇਕਰ ਤੁਹਾਡੇ ਕੋਲ ਬਚਾਇਆ ਧੰਨ ਨਾ ਹੋਵੇ, ਫਿਰ ਤੁਸੀਂ ਨਹੀਂ ਕਿਸੇ ਦੀ ਮਦਦ ਕਰ ਸਕਦੇ ਜੋ ਤੁਸੀਂ ਚਾਹੁੰਦੇ ਹੋ। ਠੀਕ ਹੈ? (ਹਾਂਜੀ) ਬਸ ਉਵੇਂ ਜਿਵੇਂ ਜੇਕਰ ਤੁਸੀਂ ਪ੍ਰਾਰਥਨਾ ਨਹੀਂ ਕਰਦੇ, ਫਿਰ ਤੁਹਾਡੇ ਕੋਲ ਵਾਧੂ ਸ਼ਕਤੀ ਨਹੀਂ ਹੋਵੇਗੀ ਉਸ ਵਿਆਕਤੀ ਨੂੰ ਦੇਣ ਲਈ। ਜਾਂ ਇਕ ਪ੍ਰਾਰਥਨਾ ਉੇਵੇਂ ਹੈ ਜਿਵੇਂ ਤੁਸੀਂ ਬਣਾਉਂਦੇ ਹੋ ਇਕ ਗੋ-ਫੰਡ-ਮੀ ਕ੍ਰਿਆ ਵਾਂਗ ਜਾਂ ਤੁਸੀਂ ਬਣਾਉਂਦੇ ਹੋ ਇਕ ਫੰਡ ਜਾਂ ਇਕ ਸੰਸਥਾ ਜਾਂ ਇਕ ਮੂਲ ਆਧਾਰ, ਮਿਸਾਲ ਵਜੋਂ, ਅਤੇ ਹੋਰਨਾਂ ਨੂੰ ਕਹਿੰਦੇ ਹੋ ਤੁਹਾਡੀ ਆਰਥਕ ਤੌਰ ਤੇ ਸਹਾਇਤਾ ਕਰਨ ਲਈ। ਉਹ ਉਸ ਫੰਡ ਨੂੰ ਦਾਨ ਕਰਨਗੇ ਜਾਂ ਗੋ-ਫੰਡ-ਮੀ ਖਾਤੇ ਵਿਚ ਪਾਉਣਗੇ, ਫਿਰ ਤੁਸੀਂ ਉਹ ਵਰਤ ਸਕਦੇ ਹੋ ਹੋਰਨਾਂ ਦੀ ਮਦਦ ਕਰਨ ਲਈ ਕਿਉਂਕਿ ਤੁਹਾਡੇ ਕੋਲ ਕਾਫੀ ਧੰਨ ਨਹੀਂ ਹੈ ਆਪਣੇ ਕੋਲ ਹੋਰਨਾਂ ਸਾਰਿਆਂ ਦੀ ਮਦਦ ਕਰਨ ਲਈ ਜਿਨਾਂ ਦੀ ਮਦਦ ਤੁਸੀਂ ਕਰਨੀ ਚਾਹੁੰਦੇ ਹੋ, ਭਾਵੇਂ ਇਹ ਮਨੁਖ ਹੋਣ ਜਾਂ ਜਾਨਵਰ। ਕੀ ਇਹ ਵਧੇਰੇ ਸ਼ਪਸ਼ਟ ਹੈ ਤੁਹਾਡੇ ਲਈ?

ਹਰ ਰੋਜ਼ ਤੁਹਾਨੂੰ ਪ੍ਰਾਰਥਨਾ ਕਰਨੀ ਜ਼ਰੂਰੀ ਹੈ ਕਿਵੇਂ ਵੀ, ਤੁਹਾਡੇ ਅਭਿਆਸ ਕਰਨ ਤੋਂ ਪਹਿਲਾਂ। (ਹਾਂਜੀ, ਸਤਿਗੁਰੂ ਜੀ।) "ਕ੍ਰਿਪਾ ਕਰਕੇ, ਬਣਾਈ ਰਖਣੀ ਮੇਰੀ ਰੂਹਾਨੀ ਦ੍ਰਿੜਤਾ। ਕ੍ਰਿਪਾ ਕਰਕੇ ਮੈਨੂੰ ਬਖਸ਼ਣਾ, ਸਾਰੇ ਸਵਰਗ।" (ਹਾਂਜੀ, ਸਤਿਗੁਰੂ ਜੀ।) "ਸਰਬ ਸਮਰਥ ਪ੍ਰਭੂ ਜੀਓ, ਬ੍ਰਹਿਮੰਡੀ ਉਦਾਰਚਿਤ ਜੀਵ, ਸਾਰੇ ਪ੍ਰਭੂ ਸ਼ਕਤੀਸ਼ਾਲੀ ਪ੍ਰਭੂ, ਜ਼ਬਰਦਸਤ ਪ੍ਰਭੂ, ਮੇਰੀ ਮਦਦ ਕਰਨ ਬਣਾਈ ਰਖਣ ਲਈ ਆਪਣੀ ਰੂਹਾਨੀ ਸਹਿਣਸ਼ੀਲਤਾ ਅਪਣੇ ਆਦਰਸ਼ ਨੂੰ ਬਣਾਈ ਰਖਣ ਲਈ, ਮੇਰੀ ਮਦਦ ਕਰਨ ਲਈ ਤਕੜੇ ਰਹਿਣ ਲਈ, ਜ਼ਾਰੀ ਰਖਣ ਲਈ ਹੋਰਨਾਂ ਦੀ ਮਦਦ ਕਰਨ ਲਈ।" (ਹਾਂਜੀ, ਸਤਿਗੁਰੂ ਜੀ।) ਉਹ ਹੈ ਇਕ ਪ੍ਰਾਰਥਨਾ ਪਹਿਲਾਂ। ਅਤੇ ਤੁਹਾਡੇ ਉਹ ਕਹਿਣ ਤੋਂ ਬਾਅਦ, "ਤੁਹਾਡਾ ਧੰਨਵਾਦ, ਸਭ ਸਹਾਇਤਾ ਲਈ।"

ਅਭਿਆਸ ਕਰਨ ਤੋਂ ਬਾਅਦ, ਜਾਂ ਕਿਸੇ ਵੀ ਸਮੇਂ। ਮੈਂ ਧੰਨਵਾਦ ਕਰਦੀ ਹਾਂ ਸਾਰਾ ਸਮਾਂ ਬਸ ਅਭਿਆਸ ਵਿਚ ਹੀ ਨਹੀਂ। ਪਰ ਇਸ ਭੌਤਿਕ ਸਰੀਰ ਵਿਚ, ਮੈਂਨੂੰ ਮਦਦ ਦੀ ਲੋੜ ਹੈ। ਜਦੋਂ ਵੀ ਉਹ ਨਾਂ ਕਰ ਸਕਣ, ਫਿਰ ਮੈਨੂੰ ਇਹ ਕਰਨਾ ਜ਼ਰੂਰੀ ਹੈ, ਬਿਨਾਂਸ਼ਕ। ਅਤੇ ਇਹਦੇ ਲਈ ਮੇਰੇ ਲਈ ਵੀ ਕੁਝ ਕੀਮਤ ਹੈ। ਪਰ ਕੋਈ ਗਲ ਨਹੀਂ, ਮੈਨੂੰ ਕਰਨਾ ਪੈਂਦਾ ਹੈ ਜੋ ਮੈਂ ਕਰਦੀ ਹਾਂ ਅਤੇ ਇਹ ਠੀਕ ਹੈ। ਇਹ ਠੀਕ ਹੈ। ਮੈਂ ਪਸੰਦ ਕਰਦੀ ਹਾਂ। ਮੈਂ ਨਹੀਂ ਇਹਨਾਂ ਸਾਰੇ ਜ਼ੋਰਦਾਰ ਸ਼ੈਤਾਨਾਂ ਨੂੰ ਜਿਹੜੇ ਆਸ ਪਾਸ ਲਟਕਦੇ ਹਨ ਹੋਰ ਵਧੇਰੇ ਨੁਕਸਾਨ ਪੈਦਾ ਕਰਨ ਦੇ ਸਕਦੀ ਹੋਰਨਾਂ ਲੋਕਾਂ ਲਈ। ਉਹ ਕੰਮ ਕਰਦੇ ਹਨ ਮਨੁਖਾਂ ਰਾਹੀਂ। ਅਤੇ ਜਿਸ ਦੇ ਕੋਲ ਵੀ ਵਧੇਰੇ ਸ਼ਕਤੀ ਹੈ, ਉਹ ਕੋਸ਼ਿਸ਼ ਕਰਦੇ ਹਨ ਕੰਮ ਕਰਨਾ ਉਹਦੇ ਉਤੇ। ਸੋ, ਆਮ ਤੌਰ ਤੇ ਇਕ ਸ਼ੈਤਾਨ ਕੋਸ਼ਿਸ਼ ਕਰਦਾ ਹੈ ਇਕ ਵ‌ਿਆਕਤੀ ਨੂੰ ਤੰਗ ਕਰਨਾ, ਪਰ ਜੇ ਕਦੇ ਇਕ ਵਡਾ ਲੀਡਰ ਹੋਵੇ, ਉਹ ਘਲਦੇ ਹਨ ਹੋਰ ਵਧੇਰੇ । (ਹਾਂਜੀ, ਸਤਿਗੁਰੂ ਜੀ।) ਤਿੰਨ, ਚਾਰ, ਪੰਜ। ਖੁਸ਼ਕਿਸਮਤੀ ਨਾਲ ਮੈਂ ਉਨਾਂ ਵਿਚੋਂ ਬਹੁਤਿਆਂ ਨੂੰ ਥਲੇ ਲੈ ਗਈ ਹਾਂ। ਨਹੀਂ ਤਾਂ, ਉਥੇ ਹੋਰ ਵਧੇਰੇ ਗੜਬੜ ਹੋਣੀ ਸੀ। ਠੀਕ ਹੈ? (ਹਾਂਜੀ, ਸਤਿਗੁਰੂ ਜੀ।)

ਆਹ, ਠੀਕ ਹੈ। ਹੁਣ... ਕੀ ਸੀ ਇਹ ਜੋ ਉਹਨੇ ਪੁਛਿਆ ਸੀ? (ਇਹ ਸੀ ਬਸ ਪ੍ਰਾਰਥਨਾ ਬਾਰੇ, ਪਰ ਤੁਹਾਡਾ ਧੰਨਵਾਦ। ਤੁਸੀਂ ਮੈਂਨੂੰ ਜਵਾਬ ਦਿਤਾ ਹੈ, ਸਤਿਗੁਰੂ ਜੀ।) ਤੁਹਾਡੀ ਅਭਿਆਸ ਸ਼ਕਤੀ ਕਾਫੀ ਹੈ... ਜੇਕਰ ਤੁਸੀਂ ਅਭਿਆਸ ਕਰਦੇ ਹੋ ਬਸ ਜਿਵੇਂ ਮੈਂ ਤੁਹਾਨੂੰ ਕਿਹਾ ਹੈ ਕਰਨ ਲਈ। ਤਿੰਨ ਵਾਰ ਇਕ ਦਿਹਾੜੀ ਵਿਚ ਘਟੋ ਘਟ। ਅਤੇ ਅਭਿਆਸ ਕਰੋ ਤੁਹਾਡੇ ਸੌਣ ਤੋਂ ਪਹਿਲਾਂ। ਤੁਸੀਂ ਬੈਠੋ ਆਪਣੇ ਮੰਜ਼ੇ ਉਤੇ ਜਾਂ ਸੋਫਾ ਉਤੇ ਅਤੇ ਫਿਰ ਅਭਿਆਸ ਕਰੋ। ਯਕੀਨੀ ਬਣਾਵੋ ਤੁਸੀਂ ਬੈਠਦੇ ਹੋ ਕੰਧ ਦੇ ਲਾਗੇ ਅਤੇ ਨਾਂ ਕਿ ਕੋਨੇ ਕਨੀ ਉਤੇ। ਇਹ ਨਾਂ ਸੋਚਣਾ ਤੁਹਾਡੇ ਕੋਲ ਕਾਫੀ ਸਮਾਧੀ ਸ਼ਕਤੀ ਹੈ ਤੁਹਾਨੂੰ ਸਿਧਾ ਰਖਣ ਲਈ ਅਤੇ ਨਾ ਡਿਗੋਂ। ਮੈਨੂੰ ਤੁਹਾਡੇ ਫਰਸ਼ ਬਾਰੇ ਚਿੰਤਾ ਹੈ। ਇਹਦੇ ਵਿਚ ਸ਼ਾਇਦ ਤ੍ਰੇੜ ਆ ਜਾਵੇ। ਤੁਹਾਡਾ ਰੋਜ਼ਾਨਾ ਅਭਿਆਸ ਕਾਫੀ ਹੈ ਤੁਹਾਨੂੰ ਢਕਣ ਲਈ। ਅਤੇ ਨਾਲੇ, ਤੁਹਾਡੇ ਸੁਪਰੀਮ ਮਾਸਟਰ ਟੀਵੀ ਲਈ ਕੰਮ ਕਰਨ ਲਈ ਤੁਹਾਡੇ ਕੋਲ ਕੁਝ ਵਾਧੂ ਗੁਣ ਹੋਣਗੇ ਤੁਹਾਨੂੰ ਢਕਣ ਲਈ। (ਹਾਂਜੀ, ਸਤਿਗੁਰੂ ਜੀ।) ਪਰ ਜੇਕਰ ਤੁਸੀਂ ਚਾਹੁੰਦੇ ਹੋ ਹੋਰਨਾਂ ਦੀ ਮਦਦ ਕਰਨੀ, ਕੋਈ ਵੀ ਵਿਆਕਤੀ ਜਿਹਦੇ ਬਾਰੇ ਤੁਸੀਂ ਸੋਚਦੇ ਹੋ ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਵਾਧੂ ਹੋਰ ਪ੍ਰਾਰਥਨਾ ਕਰੋ। (ਹਾਂਜੀ, ਸਤਿਗੁਰੂ ਜੀ।) ਵਾਧੂ ਪ੍ਰਾਰਥਨਾ ਕਰੋ ਕਿ ਪ੍ਰਭੂ ਉਸ ਵਿਆਕਤੀ ਦੀ ਮਦਦ ਕਰੇ, ਚੀਜ਼ਾਂ ਨੂੰ ਬਦਲੇ ਜੋ ਸਹੀ ਹਨ ਉਹਦੇ ਲਈ, ਕਿਉਂਕਿ ਉਹ ਨਿਆਂ ਅਤੇ ਵਧੀਆ ਹੈ, ਉਹ ਚੰਗਾ ਹੈ ਸਾਡੇ ਲਈ, ਸਾਡੇ ਸੰਸਾਰ ਲਈ।

(ਸਤਿਗੁਰੂ ਜੀ, ਜੇਕਰ ਇਕ ਵਿਆਕਤੀ ਜਿਹੜਾ ਬਿਮਾਰ ਹੋਵੇ ਅਤੇ ਕੋਵਿਡ-19 ਵਾਇਰੇਸ ਦੀ ਬਿਮਾਰੀ ਦੇ ਛੂਤ ਨਾਲ ਸੰਜ਼ਦੀਗੀ ਨਾਲ ਇਹਨਾਂ ਜਾਨਵਰਾਂ ਦੀਆਂ ਆਤਮਾਵਾਂ ਦੀ ਮਿੰਨਤ ਕਰੇ ਮਾਫੀ ਲਈ, ਜਿਹੜੇ ਵਾਇਰੇਸ ਵਿਚ ਹਨ, ਕੀ ਉਹ ਕਿਵੇਂ ਨਾ ਕਿਵੇਂ ਜਾਨਵਰਾਂ ਦੀ ਮਦਦ ਕਰੇਗੀ ਅਤੇ ਬਿਮਾਰ ਵਿਆਕਤੀ ਦੀ?)

ਇਹ ਨਿਰਭਰ ਕਰਦਾ ਹੈ। ਤੁਸੀਂ ਦੇਖੋ, ਸਾਰੇ ਇਹ ਵਾਇਰੇਸ, ਮਾਰੇ ਗਏ ਜਾਨਵਰਾਂ ਤੋਂ ਪਹਿਲਾਂ, ਲੰਮਾ ਸਮਾਂ ਪਹਿਲਾਂ... ਵਰਤਮਾਨ ਸਮੇਂ ਦੇ ਨਹੀਂ, ਜ਼ਰੂਰੀ ਨਹੀਂ ਵਰਤਮਾਨ ਸਮੇਂ ਦੇ ਹੋਣ, (ਹਾਂਜੀ।) ਉਹ ਪਹਿਲੇ ਹੀ ਭਿੰਨ ਭਿੰਨ ਪੁਨਰ ਜਨਮਾਂ ਵਿਚ ਗੁਜ਼ਰ ਰਹੇ ਹੋਣ ਪਹਿਲੇ ਹੀ। ਫਿਰ ਇਸ ਵਾਰ, ਕਿਉਂਕਿ ਇਹ ਅੰਤਲਾ ਨਿਆਂ ਦਾ ਸਮਾਂ ਵੀ ਹੈ, ਸਵਰਗ ਇਜ਼ਾਜ਼ਤ ਦੇਵੇਗਾ ਉਹਦੇ ਲਈ। ਇਹ ਵੀ ਇਕਰਾਰਨਾਮਾ ਹੈ ਮਾਇਆ ਨਾਲ ਪਹਿਲਾਂ। (ਹਾਂਜੀ, ਸਤਿਗੁਰੂ ਜੀ।) ਕਿ ਉਨਾਂ ਨੂੰ ਇਜ਼ਾਜ਼ਤ ਹੈ ਬਦਲਾ ਲੈਣ ਦੀ। (ਓਹ। ਹਾਂਜੀ, ਠੀਕ ਹੈ।) ਅਤੇ ਲੋਕ ਜਿਹੜੇ ਬਿਮਾਰ ਹਨ ਛੂਤ ਨਾਲ ਆਮ ਤੌਰ ਤੇ ਪਹਿਲੇ ਹੀ ਬਹੁਤ ਸਖਣੇ ਹਨ ਗੁਣਾਂ ਅਤੇ ਕੀਮਤ ਤੋਂ, ਅਤੇ... ਜੋ ਵੀ, ਤੁਸੀਂ ਇਹਦਾ ਨਾਂ ਲਵੋ, ਸੋ ਉਨਾਂ ਦੀ ਜਿੰਦਗੀ ਦੁਖ ਵਾਲੀ ਹੋਣੀ ਚਾਹੀਦੀ ਹੈ ਉਸ ਤਰਾਂ। ਸੋ, ਉਨਾਂ ਕੋਲ ਕੁਝ ਚੀਜ਼ ਨਹੀਂ ਹੈ ਭੇਟ ਕਰਨ ਲਈ ਇਸ ਵਾਇਰੇਸ ਨੂੰ ਬਦਲੇ ਵਿਚ। ਤੁਸੀਂ ਦੇਖਿਆ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਕਿਉਂਕਿ ਇਸ ਸਮੇਂ ਸਾਡੇ ਗ੍ਰਹਿ ਉਤੇ, ਇਹ ਅੰਤਲਾ ਨਿਆਂ ਦਾ ਸਮਾਂ ਹੈ ਜੋ ਆ ਗਿਆ ਹੈ ਮਨੁਖਤਾ ਦੇ ਉਪਰ ਪਹਿਲੇ ਹੀ।

ਮੈਂ ਚਿਤਾਵਨੀ ਦਿੰਦੀ ਰਹੀ ਹਾਂ ਇਹਨਾਂ ਦਹਾਕਿਆਂ ਦੌਰਾਨ, ਪਰ ਕੋਈ ਨਹੀਂ, ਬਹੁਤੇ ਨਹੀਂ ਸੁਣ ਰਹੇ। ਜੇਕਰ ਉਹ ਪੂਰੀ ਤਰਾਂ ਬਦਲ ਸਕਣ, ਫਿਰ, ਉਹ ਉਹ ਟਾਲਣ ਦੇ ਯੋਗ ਹੋਣਗੇ, ਅਸੀਂ ਯੋਗ ਹੋਵਾਂਗੇ ਇਹਨੂੰ ਟਾਲਣ ਦੇ। ਜਾਂ ਬਹੁਤ ਹੀ ਘਟ ਦੁਖ ਪਾਵਾਂਗੇ। ਸੋ ਇਹ ਲੋਕ, ਉਹ ਭਾਰੇ ਕਰਮਾਂ ਦੇ ਬੋਝ ਥਲੇ ਹਨ, ਪਹਿਲੇ ਹੀ ਬਹੁਤ ਭਾਰੇ। ਉਨਾਂ ਦਾ ਸਮਾਂ ਉਸ ਤਰਾਂ ਹੈ। ਉਨਾਂ ਕੋਲ ਕੋਈ ਚੀਜ਼ ਨਹੀਂ ਹੈ ਪੇਸ਼ ਕਰਨ ਲਈ । ਜੇਕਰ ਉਨਾਂ ਕੋਲ ਕੁਝ ਚੀਜ਼ ਹੋਵੇ ਭੇਟ ਕਰਨ ਲਈ, ਫਿਰ, ਬਿਨਾਂਸ਼ਕ ਉਹ ਕਰ ਸਕਦੇ ਹਨ। ਜੇਕਰ ਉਹ ਜਾਣਦੇ ਹੋਣ, ਜੇਕਰ ਉਹ ਕਰਮਾ ਵਿਚ ਵਿਸ਼ਵਾਸ ਕਰਦੇ ਹੋਣ, ਬਿਨਾਂਸ਼ਕ, ਉਹ ਵੀ ਪ੍ਰਾਰਥਨਾ ਕਰ ਸਕਦੇ ਹਨ। ਉਹ ਵੀ ਪ੍ਰਾਰਥਨਾ ਕਰ ਸਕਦੇ ਹਨ। ਪਰ ਇਹ ਉਤਨਾ ਸੌਖਾ ਨਹੀਂ ਹੈ। ਤੁਸੀਂ ਨਹੀਂ ਬਸ ਸੌਦੇਬਾਜ਼ੀ ਕਰ ਸਕਦੇ ਸਿਧੇ ਹੀ ਇਹਨਾਂ ਆਤਮਾਵਾਂ ਨਾਲ। ਇਹ ਕੁਝ ਵਧੇਰੇ ਉਚੇਰੇ ਰੂਹਾਨੀ ਵਿਆਕਤੀ ਲਈ, ਵਧੇਰੇ ਸੰਪੰਨ ਵਿਆਕਤੀ ਦੀ ਲੋੜ ਹੈ, ਇਥੋਂ ਤਕ ਅਤੀਤ ਜਾਂ ਵਰਤਮਾਨ ਗੁਰੂਆਂ ਦੀ ਮਦਦ ਲਈ, (ਹਾਂਜੀ, ਸਤਿਗੁਰੂ ਜੀ।) ਦਖਲ ਦੇਣ ਲਈ, ਵਾਅਦੇ ਦੀ ਗਵਾਹੀ ਭਰਨ ਲਈ। ਇਹ ਵਿਆਕਤੀ ਕਹਿ ਸਕਦਾ ਹੈ ਆਪਣੇ ਅੰਦਰ, ਭਾਵੇਂ ਉਹ ਨਹੀਂ ਦੇਖ ਸਕਦਾ ਵਾਇਰੇਸ ਦੀ ਆਤਮਾ ਨੂੰ, ਉਹ ਕਹਿ ਸਕਦਾ ਹੈ ਕਿ "ਕ੍ਰਿਪਾ ਕਰਕੇ, ਜੇਕਰ ਮੈਂ ਤੁਹਾਨੂੰ ਨੁਕਸਾਨ ਪਹੁੰਚਾਇਆ ਹੈ, ਜੇਕਰ ਮੈਂ ਤੁਹਾਨੂੰ ਮਾਰ‌ਿਆ ਸੀ ਜਾਂ ਤੰਗ ਕੀਤਾ ਸੀ ਤੁਹਾਨੂੰ ਪਹਿਲਾਂ ਮੇਰੀ ਅਗਿਆਨਤਾ ਦੇ ਕਰਕੇ, ਕ੍ਰਿਪਾ ਕਰਕੇ ਮੈਨੂੰ ਮਾਫ ਕਰਨਾ। ਜੇਕਰ ਮੈਂ ਜਿਉਂਦਾ ਰਹਿ ਸਕਾਂ, ਮੈਂ ਮੁੜਾਂਗਾ। ਮੈਂ ਮਦਦ ਕਰ ਸਕਦਾ ਹਾਂ। ਮੈਂ ਕੋਸ਼ਿਸ਼ ਕਰਾਂਗਾ ਜਾਨਵਰਾਂ ਦੀ ਸਹਾਇਤਾ ਕਰਨੀ ਸਗੋਂ। ਅਤੇ ਫਿਰ, ਮੈਂ ਕਿਵੇਂ ਨਾ ਕਿਵੇਂ ਕੁਝ ਗੁਣ ਕਮਾਂਵਾਂਗਾ ਕੁਝ ਨੇਕ ਤਰੀਕੇ ਨਾਲ, ਕੋਈ ਸਤਿਗੁਰੂ, ਅਤੇ ਜੋ ਵੀ ਗੁਣ ਮੇਰੇ ਕੋਲ ਹੋਣ, ਮੈਂ ਤੁਹਾਡੇ ਨਾਲ ਸਾਂਝੇ ਕਰਾਂਗਾ। ਅਤੇ ਤੁਸੀਂ ਮੁਕਤ ਹੋ ਜਾਵੋਂਗੇ ਇਸ ਨੀਂਵੇਂ ਪਧਰ ਦੀ ਸਥਿਤੀ ਤੋਂ।" ਫਿਰ, ਉਹ ਇਹ ਕਰ ਸਕਦੇ ਹਨ। ਫਿਰ ਉਨਾਂ ਨੂੰ ਛੁਡਾਇਆ ਜਾ ਸਕਦਾ ਹੈ। ਤੁਸੀਂ ਸਮਝੇ? (ਹਾਂਜੀ, ਸਤਿਗੁਰੂ ਜੀ।)

ਸਵਰਗ ਨੇ, ਸਤਿਗੁਰੂ ਸ਼ਕਤੀ ਨੇ ਬਹੁਤ ਕੁਝ ਕੀਤਾ ਹੈ, ਦਖਲ ਦਿਤਾ ਹੈ, ਬਹੁਤ, ਬਹੁਤ ਜਿਆਦਾ ਪਹਿਲੇ ਹੀ। ਜਦੋਂ ਤਕ ਉਹਦਾ ਸਮਾਂ ਨਹੀਂ ਆ ਜਾਂਦਾ। ਫਿਰ, ਉਹਨਾਂ ਨੂੰ ਜਾਣਾ ਪਵੇਗਾ। ਤੁਸੀਂ ਦੇਖਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਜੇਕਰ ਅਜ਼ੇ ਵੀ ਕੁਝ ਸਮਾਂ ਹੈ ਜਿੰਦਾ ਰਹਿਣ ਲਈ, ਫਿਰ, ਸਤਿਗੁਰੂ ਨਹੀਂ ਉਨਾਂ ਨੂੰ ਮਰਨ ਦੇਣਗੇ; ਦਖਣ ਦੇਣਗੇ, ਅਤੇ ਸੌਦਾ ਕਰਨਗੇ। ਤੁਸੀਂ ਸਮਝਦੇ ਹੋ ਮੈਂ ਕੀ ਕਹਿ ਰਹੀ ਹਾਂ? (ਹਾਂਜੀ, ਸਤਿਗੁਰੂ ਜੀ।) ਉਸ ਵਿਆਕਤੀ ਦੀ ਆਤਮਾਂ ਨਾਲ, ਜੇਕਰ ਉਹ ਆਪਣੇ ਦਿਲ ਵਿਚ ਪਸ਼ਚਾਤਾਪ ਕਰਦੇ ਹਨ। ਫਿਰ, ਇਹਦੀ ਕਿਵੇਂ ਨਾਂ ਕਿਵੇਂ ਮਦਦ ਕੀਤੀ ਜਾਵੇਗੀ। ਪਰ ਜੇਕਰ ਉਹ ਵਿਆਕਤੀ ਵਾਪਸ ਆਉਂਦਾ ਹੈ ਅਤੇ ਸਮਾਨ ਚੀਜ਼ ਕਰਦਾ ਹੈ ਦੁਬਾਰਾ ਅਤੇ ਬਣਿਆ ਰਹਿੰਦਾ ਅਗਿਆਨ ਦੁਬਾਰਾ, ਕ‌ਹਿੰਦਾ ਹੈ, "ਓਹ, ਕੁਝ ਨਹੀਂ ਵਾਪਰਿਆ ਮੇਰੇ ਨਾਲ," ਪਰ ਕਿਉਂਕਿ ਉਹਦੀ ਆਤਮਾ ਸਮਝਦੀ ਹੈ, ਪਰ ਉਹਦਾ ਮਨ ਨਹੀਂ। ਉਹ ਸੋਚਦਾ ਹੈ, "ਓਹ, ਉਹ ਵਾਪਸ ਆ ਸਕਦਾ ਹੈ, ਸਮਾਨ ਚੀਜ਼ ਕਰ ਸਕਦਾ ਹੈ, ਜੋ ਵਾਪਰ‌ਿਆ ਹੈ ਬਸ ਕੁਝ ਵੀ ਚੀਜ਼ ਨਹੀਂ ਹੈ। ਮੈਂ ਬਿਮਾਰ ਹਾਂ ਕੁਝ ਦਿਨਾਂ ਲਈ ਕੇਵਲ, ਜਾਂ ਇਕ ਹਫਤੇ ਲਈ, ਦੋ ਹਫਤਿਆਂ ਲਈ, ਇਕ ਮਹੀਨੇ ਲਈ ਅਤੇ ਮੈਂ ਹੁਣ ਠੀਕ ਹਾਂ।" ਫਿਰ, ਉਹ ਭੁਲ ਜਾਂਦੇ ਹਨ ਆਪਣਾ ਪ੍ਰਣ। ਉਹ ਭੁਲ ਜਾਂਦੇ ਆਪਣੇ ਵਾਅਦੇ ਬਾਰੇ। ਫਿਰ, ਉਹ ਦੁਬਾਰਾ ਬਿਮਾਰ ਹੋਣਗੇ। ਜਾਂ ਕੁਝ ਚੀਜ਼ ਵਾਪਰੇਗੀ ਉਨਾਂ ਨਾਲ। ਫਿਰ, ਉਹ ਦੁਖ ਪਾਉਣਗੇ ਦੁਬਾਰਾ। ਸੋ, ਇਹ ਸੰਜ਼ੀਦਾ ਹੋਣਾ ਜ਼ਰੂਰੀ ਹੈ ਕਿਉਂਕਿ ਸਵਰਗ ਜਾਣਦਾ ਹੈ।

ਹੋਰ ਦੇਖੋ
ਸਾਰੇ ਭਾਗ  (8/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
1:24
2024-11-22
2 ਦੇਖੇ ਗਏ
31:45
2024-11-20
128 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ