ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪੂਰੀ ਇਕਾਗਰਤਾ ਅਤੇ ਸ਼ਰਧਾ ਭਾਵ ਨਾਲ ਭਗਤੀ ਕਰਨੀ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਸਲ ਵਿਚ, ਕੁਆਨ ਯਿੰਨ ਵਿਧੀ ਵਿਚ ਭਗਤੀ ਯੋਗਾ ਵੀ ਸ਼ਾਮਲ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ ਧਿਆਨ ਇਕਾਗਰ ਕਰਨ ਲਈ (ਅੰਦਰੂਨੀ ਸਵਰਗੀ) ਰੋਸ਼ਨੀ ਉਤੇ ਅਤੇ (ਅੰਦਰੂਨੀ ਸਵਰਗੀ) ਆਵਾਜ਼ ਉਤੇ, ਜੋ ਵਧੇਰੇ ਸੌਖਾ ਹੈ ਬਸ ਧਿਆਨ ਕੇਂਦ੍ਰਿਤ ਕਰਨ ਨਾਲੋਂ ਨਾਚੀਜ਼ ਉਤੇ ਜਾਂ ਬਸ ਕਲਪਨਾ ਕਰਨੀ ਇਕ ਪ੍ਰਭੂ ਬਾਰੇ, ਜਿਸ ਨੂੰ ਅਸੀਂ ਨਹੀਂ ਦੇਖਿਆ, ਜਾਂ ਕਲਪਨਾ ਕਰਨੀ ਕਿ ਅਸੀਂ (ਅੰਦਰੂਨੀ ਸਵਰਗੀ) ਰੋਸ਼ਨੀ ਹਾਂ ਅਤੇ ਅਸੀਂ ਦੈਵੀ ਹਾਂ ਪਰ ਅਸੀਂ ਕੁਝ ਚੀਜ਼ ਨਹੀਂ ਦੇਖ ਸਕਦੇ।

ਅਸਲ ਵਿਚ, ਕੁਆਨ ਯਿੰਨ ਵਿਧੀ ਵਿਚ ਭਗਤੀ ਯੋਗਾ ਵੀ ਸ਼ਾਮਲ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ ਧਿਆਨ ਇਕਾਗਰ ਕਰਨ ਲਈ (ਅੰਦਰੂਨੀ ਸਵਰਗੀ) ਰੋਸ਼ਨੀ ਉਤੇ ਅਤੇ (ਅੰਦਰੂਨੀ ਸਵਰਗੀ) ਆਵਾਜ਼ ਉਤੇ, ਜੋ ਵਧੇਰੇ ਸੌਖਾ ਹੈ ਬਸ ਧਿਆਨ ਕੇਂਦ੍ਰਿਤ ਕਰਨ ਨਾਲੋਂ ਨਾਚੀਜ਼ ਉਤੇ ਜਾਂ ਬਸ ਕਲਪਨਾ ਕਰਨੀ ਇਕ ਪ੍ਰਭੂ ਬਾਰੇ, ਜਿਸ ਨੂੰ ਅਸੀਂ ਨਹੀਂ ਦੇਖਿਆ, ਜਾਂ ਕਲਪਨਾ ਕਰਨੀ ਕਿ ਅਸੀਂ (ਅੰਦਰੂਨੀ ਸਵਰਗੀ) ਰੋਸ਼ਨੀ ਹਾਂ ਅਤੇ ਅਸੀਂ ਦੈਵੀ ਹਾਂ ਪਰ ਅਸੀਂ ਕੁਝ ਚੀਜ਼ ਨਹੀਂ ਦੇਖ ਸਕਦੇ। (ਅੰਦਰੂਨੀ ਸਵਰਗੀ) ਰੋਸ਼ਨੀ ਅਤੇ (ਅੰਦਰੂਨੀ ਸਵਰਗੀ) ਆਵਾਜ਼ ਅੰਤਲੀ ਨਹੀਂ ਹੈ ਅਜ਼ੇ ਪਰ ਤੁਹਾਡੇ ਲਈ ਕੁਝ ਚੀਜ਼ ਉਤੇ ਧਿਆਨ ਇਕਾਗਰ ਕਰਨ ਲਈ, ਤਾਂਕਿ ਤੁਸੀਂ ਜਾ ਸਕੋਂ ਸਮਾਧੀ ਵਿਚ ਸੌਖੇ ਹੀ ਅਤੇ (ਅੰਦਰੂਨੀ ਸਵਰਗੀ) ਰੋਸ਼ਨੀ ਅਤੇ (ਅੰਦਰੂਨੀ ਸਵਰਗੀ) ਆਵਾਜ਼ ਵੀ ਤੁਹਾਡੀ ਮਦਦ ਕਰਦੀ ਹੈ ਸੌਖੇ ਹੀ ਧਿਆਨ ਇਕਾਗਰ ਕਰਨ ਲਈ। ਬਿਨਾਂਸ਼ਕ, ਤੁਹਾਡੇ ਵਿਚੋਂ ਸਾਰੇ ਨਹੀਂ। ਉਹ ਮੈਂ ਜਾਣਦੀ ਹਾਂ। ਕਿਉਂਕਿ, ਜਦੋਂ ਤੁਸੀਂ ਵਡੇ ਹੋ ਗਏ ਹੋ ਪਹਿਲੇ ਹੀ ਤੁਸੀਂ ਬਹੁਤੇ ਉਲਝੇ ਹੋਏ ਹੋ ਬਹੁਤ ਸਾਰੀਆਂ ਚੀਜ਼ਾਂ ਨਾਲ ਇਸ ਅਸਥਾਈ ਸੰਸਾਰ ਵਿਚ। ਬਹੁਤ ਮੁਸ਼ਕਲ ਹੈ ਤੁਹਾਡੇ ਲਈ ਅੰਦਰ ਜਾਣਾ। ਪਰ ਘਟੋ ਘਟ ਤੁਸੀਂ ਜਾਣਦੇ ਹੋ ਕਿਵੇਂ ਅਤੇ ਫਿਰ, "ਉਥੇ (ਅੰਦਰੂਨੀ ਸਵਰਗੀ) ਰੋਸ਼ਨੀ ਹੈ। ਠੀਕ ਹੈ। ਧਿਆਨ ਹੋਰ ਕੇਂਦ੍ਰਿਤ ਕਰੋ, ਵਧੇਰੇ ਰੋਸ਼ਨੀ ਲਈ।" ਗਾਇਬ। ਜਦੋਂ ਤੁਸੀਂ ਵਧੇਰੇ ਉਤਸੁਕ ਹੋਵੋਂ ਰੋਸ਼ਨੀ ਨੂੰ ਦੁਬਾਰਾ ਪਕੜਨ ਲਈ, ਇਹ ਗਾਇਬ ਹੋ ਗਈ।

ਖੁਸ਼ਕਿਸਮਤੀ ਨਾਲ, (ਅੰਦਰੂਨੀ ਸਵਰਗੀ) ਆਵਾਜ਼ ਹਮੇਸ਼ਾਂ ਉਥੇ ਮੌਜ਼ੂਦ ਹੈ ਚੌਵੀ ਘੰਟੇ। ਅਤੇ ਉਹ ਹੈ ਤੁਹਾਡਾ ਸਹਾਰਾ ਢੋ ਲਾਉਣ ਲਈ। ਇਹ ਤੁਹਾਨੂੰ ਨਹੀਂ ਛਡੇਗੀ। ਇਥੋਂ ਤਕ ਜਦੋਂ ਤੁਸੀਂ ਬੇਹੋਸ਼ ਹੋਵੋਂ, ਆਵਾਜ਼ ਅਜ਼ੇ ਵੀ ਤੁਹਾਡੀ ਮਦਦ ਕਰੇਗੀ, ਤੁਹਾਡੀ ਆਤਮਾਂ ਦੀ ਮਦਦ ਕਰੇਗੀ, ਤੁਹਾਡੀ ਚੇਤਨਤਾ ਦੀ ਮਦਦ ਕਰੇਗੀ, ਤੁਹਾਡੀ ਹਰ ਇਕ ਤਰੀਕੇ ਵਿਚ ਮਦਦ ਕਰੇਗੀ, ਜਾਂ ਜੇਕਰ ਇਹ ਸਮਾਂ ਹੋਵੇ ਤੁਹਾਡਾ ਜਾਣ ਲਈ। ਇਥੋਂ ਤਕ ਇਕ ਹਾਦਸੇ ਵਿਚ, ਇਹ ਮਦਦ ਕਰਦਾ ਹੈ ਤੁਹਾਡੇ ਲਈ ਹਾਦਸੇ ਦੇ ਸਦਮੇਂ ਨੂੰ ਹਲਕਾ, ਘਟ ਕਰਨ ਵਿਚ। ਅਤੇ ਤੁਹਾਡੀ ਮਦਦ ਕਰਦਾ ਹੈ ਅਨੇਕ ਹੀ ਤਰੀਕਿਆਂ ਵਿਚ ਹਰ ਰੋਜ਼, ਭਾਵੇਂ ਤੁਸੀਂ ਇਹ ਨਹੀਂ ਜਾਣਦੇ। ਤੁਸੀਂ ਇਹ ਨਹੀਂ ਜਾਣਦੇ। ਨਹੀਂ ਤਾਂ, ਤੁਸੀਂ ਸਾਰਾ ਦਿਨ, ਚੌਵੀ ਘੰਟੇ ਗੋਡ‌ਿਆਂ ਭਾਰ ਰਹੋਂਗੇ, "ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਤੁਹਾਡਾ ਧੰਨਵਾਦ, ਕਿਉਂਕਿ ਤੁਸੀਂ ਉਹ ਕੀਤਾ ਮੇਰੇ ਲਈ, ਤੁਸੀਂ ਇਹ ਕੀਤਾ ਮੇਰੇ ਲਈ।" ਸਤਿਗੁਰੂ ਸ਼ਕਤੀ, (ਅੰਦਰੂਨੀ ਸਵਰਗੀ) ਰੋਸ਼ਨੀ ਅਤੇ (ਅੰਦਰੂਨੀ ਸਵਰਗੀ) ਆਵਾਜ਼ ਹਮੇਸ਼ਾਂ ਤੁਹਾਡੀ ਮਦਦ ਕਰਦੀ ਹੈ। ਅਤੇ ਅਸੀਂ ਬਹੁਤ ਹੀ ਨਾਸ਼ੁਕਰੇ ਹਾਂ ਯਕੀਨਨ ਕਿਉਂਕਿ ਅਸੀਂ ਸਚਮੁਚ ਨਹੀਂ ਬਹੁਤਾ ਅਨੁਭਵ ਕਰਦੇ ਇਹਦੇ ਬਾਰੇ। ਕੁਝ ਕਰਦੇ ਹਨ, ਕੁਝ ਨਹੀਂ ਕਰਦੇ। ਅਤੇ ਕਦੇ ਕਦਾਂਈ ਅਸੀਂ ਕਰਦੇ ਹਾਂ, ਕਦੇ ਕਦਾਂਈ ਅਸੀਂ ਨਹੀਂ ਕਰਦੇ। ਪਰ ਇਹ ਹਮੇਸ਼ਾਂ ਉਥੇ ਮੌਜ਼ੂਦ ਹੈ ਤੁਹਾਡੇ ਲਈ। ਇਹ ਸਾਡਾ ਅਸਲੀ ਆਪਾ ਹੈ। ਇਹ ਸਾਡਾ ਸਤਿਗੁਰੂ ਆਪਾ ਹੈ।

ਬਿਨਾਂਸ਼ਕ, ਤੁਸੀਂ ਆਪਣੀ ਮਦਦ ਆਪ ਕਰਦੇ ਹੋ, ਕਿ ਨਹੀਂ? ਕੌਣ ਨਹੀਂ ਕੋਸ਼ਿਸ਼ ਕਰੇਗਾ ਆਪਣੀ ਆਵਦੀ ਮਦਦ ਕਰਨੀ? ਜੇਕਰ ਤੁਹਾਨੂੰ ਭੁਖ ਲਗੀ ਹੋਵੇ, ਬਿਨਾਂਸ਼ਕ, ਤੁਸੀਂ ਜਾ ਕੇ ਕੋਸ਼ਿਸ਼ ਕਰੋਂਗੇ ਲਭਣ ਦੀ ਭੋਜ਼ਨ ਆਪਣੇ ਲਈ। ਜੇਕਰ ਤੁਹਾਨੂੰ ਪਿਆਸ ਲਗੀ ਹੋਵੇ, ਤੁਸੀਂ ਕੋਸ਼ਿਸ਼ ਕਰੋਂਗੇ ਲਭਣ ਦੀ ਕੁਝ ਆਪਣੇ ਪੀਣ ਲਈ। ਕਿਉਂਕਿ ਤੁਸੀਂ ਆਪਣੇ ਆਪ ਨੂੰ ਖੁਆਉਂਦੇ ਹੋ, ਤੁਸੀਂ ਆਪਣੀ ਮਦਦ ਆਪ ਕਰਦੇ ਹੋ। ਸਮਾਨ ਹੈ। (ਅੰਦਰੂਨੀ ਸਵਰਗੀ) ਰੋਸ਼ਨੀ ਅਤੇ (ਅੰਦਰੂਨੀ ਸਵਰਗੀ) ਆਵਾਜ਼ ਉਸ ਤਰਾਂ ਹੈ। ਇਹ ਤੁਹਾਡਾ ਆਪਾ ਹੈ, ਤੁਹਾਡਾ ਅਸਲੀ ਸਚਾ ਆਪਾ। ਕਲਪਨਾ ਕਰੋ ਸਾਡਾ ਛੋਟਾ ਜਿਹਾ ਦਿਮਾਗ। ਇਹ ਬਹੁਤਾ ਇਕ ਕੰਪਿਉਟਰ ਨਹੀਂ ਹੈ। ਅਤੇ ਅਸੀਂ ਵਰਤ ਸਕਦੇ ਹਾਂ ਕੇਵਲ ਪੰਜ ਤੋਂ ਲੈਕੇ ਵਧ ਤੋਂ ਵਧ ਅਠ ਪ੍ਰਤਿਸ਼ਤ ਹੀ, ਔਸਤ ਦਰਜ਼ੇ ਦੇ ਲੋਕ। ਅਤੇ ਅਸੀਂ ਅਜ਼ੇ ਜਾਣਦੇ ਹਾਂ ਕਿਵੇਂ ਆਪਣੀ ਦੇਖ ਭਾਲ ਕਰਨੀ ਹੈ। ਅਸੀਂ ਜਾਣਦੇ ਹਾਂ, "ਓਹ, ਇਹ ਮੇਰਾ ਸਰੀਰ ਹੈ, ਹੈ ਨਾਂ। ਮੈਂ ਇਹਦੀ ਦੇਖ ਭਾਲ ਕਰਦਾ ਹਾਂ। ਮੈਂ ਸੋਹਣੇ ਕਪੜੇ ਪਾਉਦਾ ਹਾਂ। ਮੈਂ ਇਹਨੂੰ ਨਿਘਾ ਰਖਦਾ ਹਾਂ। ਮੈਂ ਇਹਦੇ ਲਈ ਭੋਜ਼ਨ ਬਣਾਉਂਦਾ ਹਾਂ। ਮੈਂ ਜ਼ਾਰੀ ਰਖਦਾ ਹਾਂ ਪੀਣਾ, ਇਹਨੂੰ ਸਿਹਤਮੰਦ ਦੇਖਣ ਵਿਚ ਅਤੇ ਖੁਸ਼ ਰਖਣ ਲਈ।" ਬਸ ਇਕ ਛੋਟਾ ਜਿਹਾ ਦਿਮਾਗ ਉਸ ਤਰਾਂ ਦੇਖ ਭਾਲ ਕਰ ਸਕਦਾ ਹੈ। ਕਲਪਨਾ ਕਰੋ ਤੁਹਾਡਾ ਅਸਲੀ ਸਚਾ ਦੈਵੀ ਆਪਾ, ਕਿਵੇਂ ਨਾਂ ਉਹ ਦੇਖ ਭਾਲ ਕਰੇਗਾ ਤੁਹਾਡੀ? ਕਿਉਂਕਿ ਇਹ ਤੁਹਾਡਾ ਆਪਾ ਹੈ। ਆਪਾ ਦੇਖ ਭਾਲ ਕਰਦਾ ਹੈ ਆਪ ਦਾ।

ਸੋ, ਅਸਲ ਵਿਚ ਕੁਆਨ ਯਿੰਨ ਵਿਧੀ ਵੀ ਇਕ ਭਗਤੀ ਕਿਸਮ ਦਾ ਯੋਗ ਹੈ, ਸਮੇਤ ਅੰਦਰਵਾਰ। ਕਿਸੇ ਕਿਸਮ ਦਾ ਸ਼ੁਧ ਇਕਾਗਰ ਧਿਆਨ ਵੀ ਕੁਝ ਨਤੀਜ਼ਾ ਲਿਆਵੇਗਾ ਤੁਹਾਡੇ ਲਈ, ਸਿਹਤ ਵਿਚ, ਰੂਹਾਨੀ ਤੌਰ ਤੇ, ਮਾਨਸਿਕ ਤੌਰ ਤੇ, ਸਰੀਰਕ ਤੌਰ ਵੀ। ਸੋ, ਜਿਵੇਂ ਜਦੋਂ ਤੁਹਾਡੇ ਪਾਸ ਇਕ ਬਹੁਤ ਭਾਰੀ ਸਿਰਦਰਦ ਹੋਵੇ ਕਦੇ ਕਦਾਂਈ, ਤੁਸੀਂ ਬਸ ਜਾਵੋ ਕਰਨ ਲਈ ਤੁਰੰਤ ਹੀ ਕੁਆਨ ਯਿੰਨ (ਅਭਿਆਸ ਅੰਦਰੂਨੀ ਸਵਰਗੀ ਆਵਾਜ਼ ਉਤੇ), ਅਤੇ ਇਹ ਤੁਰੰਤ ਹੀ ਚਲੀ ਜਾਵੇਗੀ, ਤੁਰੰਤ। ਕੀ ਇਹ ਸਚ ਨਹੀਂ ਹੈ? (ਹਾਂਜੀ।) ਹਾਂਜੀ। ਮੈਂ ਤੁਹਾਨੂੰ ਦਸਦੀ ਹਾਂ। ਕੋਈ ਹੋਰ ਚੀਜ਼ ਨਹੀਂ ਤੁਹਾਨੂੰ ਰਾਜ਼ੀ ਕਰ ਸਕਦੀ ਇਤਨਾ ਜ਼ਲਦੀ ਉਸ ਤਰਾਂ। ਅਸੀਂ ਕੁਆਨ ਯਿੰਨ ਵਿਧੀ ਦਾ ਅਭਿਆਸ ਸਿਰ ਦਰਦ ਲਈ ਨਹੀਂ ਕਰਦੇ, ਪਰ ਮੈਂ ਬਸ ਕਹਿੰਦੀ ਹਾਂ ਇਹ ਆਪਾ ਹੈ ਜਿਹੜਾ ਸਵੈ ਆਪੇ ਦੀ ਦੇਖ ਭਾਲ ਕਰਦਾ ਹੈ। ਅਤੇ ਬਾਕੀ, ਕਦੇ ਕਦਾਂਈ ਅਸੀਂ ਨਹੀਂ ਕਰ ਸਕਦੇ ਕਰਮਾਂ ਕਰਕੇ। ਨਹੀਂ ਤਾਂ, ਤੁਸੀਂ ਆਪਣੇ ਆਪ ਨੂੰ ਪਹਿਲੇ ਹੀ ਰਾਜ਼ੀ ਕਰ ਸਕੋਂਗੇ। ਕਦੇ ਕਦਾਂਈ, ਜੇਕਰ ਤੁਹਾਡੇ ਕੋਲ ਕੁਝ ਦਰਦ ਹੋਵੇ ਕਿਸੇ ਜਗਾ ਅਤੇ ਤੁਸੀਂ ਰਖਦੇ ਹੋ ਆਪਣੇ ਹਥ ਉਥੇ ਇਕਠੇ ਅਤੇ ਤੁਸੀਂ ਬੁਲਾਉਂਦੇ ਹੋ ਆਪਣੀ ਰਾਜ਼ੀ ਕਰਨ ਵਾਲੀ ਸ਼ਕਤੀ ਨੂੰ, ਜਾਂ ਜੇਕਰ ਤੁਸੀਂ ਨਹੀਂ ਵਿਸ਼ਵਾਸ਼ ਕਰਦੇ ਤੁਹਾਡੇ ਕੋਲ ਇਹ ਹੈ, ਬੁਲਾਵੋ ਰਾਜ਼ੀ ਕਰਨ ਵਾਲੇ ਪ੍ਰਭੂਆਂ ਨੂੰ ਅਤੇ ਤੁਸੀਂ ਬਿਹਤਰ ਹੋ ਜਾਵੋਂਗੇ। ਪਰ ਸਾਰੀਆਂ ਬਿਮਾਰੀਆਂ ਦਾ ਇਲਾਜ਼ ਉਸ ਤਰਾਂ ਨਹੀਂ ਕੀਤਾ ਜਾ ਸਕਦਾ। ਤੁਹਾਨੂੰ ਡਾਕਟਰਾਂ ਦੀ ਲੋੜ ਹੈ, ਤੁਹਾਨੂੰ ਸਪੈਸ਼ਲਿਸਟਾਂ ਕੋਲ ਜਾਣ ਦੀ ਲੋੜ ਹੈ ਗਹਿਰੇ ਤਲ ਤੇ ਰਾਜ਼ੀ ਕਰਨ ਦੀ ਪ੍ਰਕ੍ਰਿਆ ਲਈ ਜੇਕਰ ਸਮਸਿਆ ਗੰਭੀਰ ਅਤੇ ਸਰੀਰਕ ਹੋਵੇ, ਅਤੇ ਕਦੇ ਕਦਾਂਈ ਐਸਟਰਲ।

ਮੈਂ ਜਿਆਦਾਤਰ ਆਪਣੇ ਆਪ ਨੂੰ ਰਾਜ਼ੀ ਕਰਦੀ ਹਾਂ, ਪਰ ਹਮੇਸ਼ਾਂ ਨਹੀਂ, ਕਿਉਂਕਿ ਕਦੇ ਕਦਾਂਈ ਕਰਮ ਬਹੁਤੇ ਜਿਆਦਾ ਹੁੰਦੇ ਹਨ, ਬਹੁਤ ਹੀ ਜਿਆਦਾ, ਫਿਰ ਮੈਨੂੰ ਗੋਲੀਆਂ ਲੈਣੀਆਂ ਪੈਂਦੀਆਂ ਹਨ, ਜਾ ਕੇ ਇਕ ਡਾਕਟਰ ਨੂੰ ਦੇਖਣਾ ਜਾਂ ਸਭ ਕਿਸਮ ਦੀਆਂ ਚੀਜ਼ਾਂ ਕਰਨੀਆਂ ਜਿਵੇਂ ਤੁਸੀਂ ਕਰਦੇ ਹੋ: ਲਹੂ ਦਾ ਟੈਸਟ, ਇਥੇ ਚੂੰਢੀ ਵਢਣੀ, ਉਥੇ ਚੂੰਢੀ ਵਢਣੀ, ਐਕਸ ਰੇ। ਕਦੇ ਕਦਾਂਈ ਉਨਾਂ ਨੂੰ ਕੁਝ ਨਹੀਂ ਲਭਦਾ, ਅਤੇ ਡਾਕਟਰ ਸੋਚਦਾ ਹੈ ਮੈਂ ਖੇਡ ਬਣਾ ਰਹੀ ਹਾਂ। ਕਾਹਦੇ ਲਈ? ਕੌਣ ਪਸੰਦ ਕਰਦਾ ਹੈ ਜਾਣਾ ਹਸਪਤਾਲ ਨੂੰ ਡਾਕਟਰਾਂ ਦੇ ਨਾਲ ਖੇਡਣ ਲਈ? ਕੀ ਇਹ ਮਜ਼ਾਕ ਹੈ? ਤੁਸੀਂ ਪਸੰਦ ਕਰਦੇ ਹੋ? ਨਹੀਂ! ਹਸਪਤਾਲ ਭਰਿਆ ਹੈ ਜ਼ਰਾਸੀਮਾਂ ਨਾਲ। ਤੁਸੀਂ ਉਥੇ ਜਾਂਦੇ ਹੋ, ਕਦੇ ਕਦਾਂਈ ਤੁਸੀਂ ਉਥੇ ਜਾਂਦੇ ਤੰਦਰੁਸਤ ਹੁੰਦੇ, ਤੁਸੀਂ ਬਾਹਰ ਆਉਂਦੇ ਬਿਮਾਰ। ਇਥੋਂ ਤਕ ਜੇਕਰ ਉਹ ਸਾਫ ਵੀ ਕਰਦੇ ਹਨ ਹਰ ਰੋਜ਼, ਪਰ ਫਿਰ ਲੋਕੀਂ ਆਉਂਦੇ ਹਨ ਅੰਦਰ ਬਾਹਰ ਹਰ ਰੋਜ਼ ਅਤੇ ਬਿਮਾਰ ਲੋਕ ਅਜ਼ੇ ਨਹੀਂ ਰਾਜ਼ੀ ਹੋਏ ਉਥੇ ਅੰਦਰ। ਸੋ, ਇਹ ਕਦੇ ਵੀ ਨਹੀਂ ਪੂਰੀ ਤਰਾਂ ਸਾਫ ਹੋ ਸਕਦਾ। ਕਦੇ ਕਦਾਂਈ ਡਾਕਟਰ ਬਿਮਾਰ ਹੋ ਜਾਂਦੇ ਹਨ ਉਹਦੇ ਕਰਕੇ। ਕਿਉਂਕਿ ਤੁਹਾਡਾ ਸਰੀਰ ਵੀ ਸੋਖਦਾ ਬਿਮਾਰੀ ਨੂੰ, ਕੇਵਲ ਬਸ ਸਾਹ ਹੀ ਨਹੀਂ ਲੈਂਦਾ, ਮੁਸਾਮ, ਤੁਹਾਡਾ ਸਮੁਚਾ ਸਰੀਰ ਸੋਖਦਾ ਹੈ ਕੋਈ ਵੀ ਚੀਜ਼। ਸੋ, ਕਦੇ ਕਦਾਂਈ ਤੁਸੀਂ ਦੇਖਦੇ ਹੋ ਕਿ ਤੁਸੀਂ ਗਏ ਗੁਸਲਖਾਨੇ ਨੂੰ ਅਕਸਰ ਪਿਛਾਬ ਕਰਨ ਲਈ, ਅਤੇ ਤੁਸੀਂ ਸੋਚਦੇ ਹੋ ਕਿਵੇਂ ਉਥੇ ਇਤਨਾ ਪਾਣੀ ਹੋ ਸਕਦਾ ਹੈ ਕਿਉਂਕਿ ਤੁਸੀਂ ਬਹੁਤਾ ਨਹੀਂ ਪੀਤਾ। ਕਿਉਂਕਿ ਹਵਾ ਸਲਾਬੇ ਵਾਲੀ ਹੈ ਅਤੇ ਤੁਸੀਂ ਸੋਖਦੇ ਹੋ ਪਾਣੀ ਆਪਣੇ ਮੁਸਾਮਾਂ ਵਿਚ ਦੀ, ਆਪਣੇ ਵਾਲਾਂ ਵਿਚ ਦੀ, ਆਪਣੇ ਸਾਹ ਵਿਚ ਦੀ, ਕੁਝ ਚੀਜ਼ ਵੀ। ਕਿਥੇ ਹੈ ਮੇਰੀ ਚੀਜ਼? ਓਹ, ਇਹ ਇਥੇ ਹੈ। ਇਹੀ ਬਸ ਨਹੀਂ ਹੈ। ਮੇਰੇ ਕੋਲ ਹੋਰ ਵੀ ਬਹੁਤ ਚੀਜ਼ਾਂ ਹਨ, ਸੰਸਾਰੀ ਚੀਜ਼ਾਂ ਲਈ ਅਤੇ ਮੇਰੀਆਂ ਚੀਜ਼ਾਂ ਅਤੇ ਸਭ ਕਿਸਮ ਦੀਆਂ ਚੀਜ਼ਾਂ ਲਈ। ਮੈਂ ਬਹੁਤ ਗਲਾਂ ਕਰਦੀ ਹਾਂ। ਮੈਂ ਤੁਹਾਨੂੰ ਇਕ ਕਹਾਣੀ ਪੜਨ ਜਾ ਰਹੀ ਸੀ, ਪਰ ਮੇਰੇ ਖਿਆਲ ਮੈਂ ਆਪਣੀ ਕਹਾਣੀ ਪੜੀ ਹੈ।

ਭਾਵੇਂ ਜੇਕਰ ਤੁਹਾਡੇ ਕੋਲ ਪਾਲਤੂ ਜਾਨਵਰ ਹੋਣ, ਕੁਤੇ, ਅਤੇ ਤੁਸੀਂ ਉਨਾਂ ਨੂੰ ਬਹੁਤ ਹੀ ਪਿਆਰ ਕਰਦੇ ਹੋ, ਅਤੇ ਤੁਸੀਂ ਬਹੁਤ ਹੀ ਧਿਆਨ ਦਿੰਦੇ ਹੋ ਉਨਾਂ ਨੂੰ, ਬਹੁਤ ਹੀ ਅਣਵੰਡ‌ਿਆ, ਫਿਰ ਤੁਸੀਨ ਵੀ ਚੰਗਾ ਮਹਿਸੂਸ ਕਰਦੇ ਹੋ। ਇਸੇ ਕਰਕੇ ਅਨੇਕ ਹੀ ਲੋਕ, ਜਦੋਂ ਉਨਾਂ ਕੋਲ ਪਾਲਤੂ ਜਾਨਵਰ ਹੋਣ, ਉਨਾਂ ਕੋਲ ਘਟ ਬਿਮਾਰੀ ਹੁੰਦੀ ਹੈ, ਘਟ ਉਦਾਸੀ, ਘਟ ਅਨੇਕ ਹੀ ਚੀਜ਼ਾਂ। ਨਾਲੇ, ਪਾਲਤੂ ਜਾਨਵਰ ਜਿਨਾਂ ਨਾਲ ਤੁਸੀਂ ਪਿਆਰ ਕਰਦੇ ਹੋ, ਉਹ ਗੁਪਤ ਤੌਰ ਤੇ ਕੁਝ ਕਿਸਮ ਦੀ ਸਿਹਤਯਾਬੀ ਦੀ ਵੇਫਲੈਂਤ ਛਡਦੇ ਹਨ, ਕੁਝ ਕਿਸਮ ਦੀ ਆਸ਼ੀਰਵਾਦ, ਕੁਝ ਕਿਸਮ ਦੀ ਖੁਸ਼ੀ, ਆਪਣੇ ਆਪ ਤੋਂ। ਸੋ, ਕਦੇ ਕਦਾਂਈ ਤੁਸੀਂ ਦੇਖਦੇ ਹੋ ਤੁਹਾਡਾ ਕੁਤਾ, ਉਹ ਕੁਝ ਚੀਜ਼ ਨਹੀਂ ਕਰ ਰਿਹਾ - ਉਹ ਬਸ ਲੇਟਿਆ ਹੈ ਉਥੇ, ਸੁਤਾ, ਪਰ ਤੁਸੀਂ ਬਹੁਤ ਹ‌ੀ ਪਿਆਰ ਮਹਿਸੂਸ ਕਰਦੇ ਹੋ ਉਹਦੇ ਤੋਂ, ਅਤੇ ਫਿਰ ਤੁਸੀਂ ਮੁੜ ਵੀ ਉਹਨੂੰ ਪਿਆਰ ਕਰਨਾ ਚਾਹੁੰਦੇ ਹੋ। ਅਤੇ ਪਿਆਰ ਤੁਹਾਨੂੰ ਰਾਜ਼ੀ ਕਰਦਾ ਹੈ, ਕ‌ਿਉਂਕਿ ਉਸ ਸਮੇਂ ਤੁਸੀਂ ਕੇਵਲ ਆਪਣੇ ਕੁਤੇ ਵਲ ਦੇਖਦੇ ਹੋ। ਤੁਸੀਂ ਹੋਰ ਕੋਈ ਚੀਜ਼ ਨਹੀਂ ਦੇਖਦੇ, ਤੁਸੀਂ ਨਹੀਂ ਜਾਣਦੇ ਹੋਰ ਕੋਈ ਚੀਜ਼, ਤੁਹਾਨੂੰ ਨਹੀਂ ਯਾਦ ਰਹਿੰਦੀ ਹੋਰ ਕੋਈ ਚੀਜ਼। ਅਤੇ ਉਹ ਵੀ ਭਗਤੀ ਯੋਗ ਹੈ। ਸਵਰਗਾਂ ਨੇ ਜਾਨਵਰ ਪੈਦਾ ਕੀਤੇ ਸਾਡੇ ਉਨਾਂ ਨਾਲ ਪਿਆਰ ਕਰਨ ਲਈ ਅਤੇ ਉਨਾਂ ਨੂੰ ਸਾਡੇ ਨਾਲ ਪਿਆਰ ਕਰਨ ਲਈ, ਤਾਂਕਿ ਅਸੀਂ ਘਟੋ ਘਟ ਕੁਝ ਪਲਾਂ ਵਿਚ, ਸਾਰੀਆਂ ਸਮਸਿਆਵਾਂ ਤੋਂ ਦੂਰ ਰਹਿ ਸਕੀਏ; ਆਪਣੇ ਆਪ ਨੂੰ ਅਲਗ ਕਰ ਸਕੀਏ ਸੰਸਾਰ ਤੋਂ। ਅਤੇ ਫਿਰ ਅਸੀਂ ਨਹੀਂ ਪ੍ਰਭਾਵਿਤ ਹੁੰਦੇ ਜੋ ਵੀ ਵਾਪਰਦਾ ਹੈ ਸਾਡੇ ਘਰ ਤੋਂ ਬਾਹਰ ਜਾਂ ਸਾਡੇ ਵਾਤਾਵਰਨ ਵਿਚ, ਸਾਡੇ ਪਾਲਤੂ ਜਾਨਵਰ ਨਾਲ, ਜਾਂ ਸਾਡੇ ਪਤੀ ਨਾਲ, ਪਤਨੀ, ਜਾਂ ਬਚਿਆਂ, ਜਾਂ ਇਕ ਦੋਸਤ ਨਾਲ, ਉਹ ਜਿਸ ਨੂੰ ਅਸੀਂ ਪਿਆਰ ਕਰਦੇ ਅਤੇ ਅਸੀਂ ਪਸੰਦ ਕਰਦੇ ਹਾਂ ਅਤੇ ਜਿਹਦੇ ਨਾਲ ਸਾਡੀ ਬਣਦੀ ਹੈ। ਜਦੋਂ ਅਸੀਂ ਸਮਰਪਿਤ ਹੋਈਏ ਇਕ ਦੂਸਰੇ ਪ੍ਰਤੀ, ਫਿਰ ਇਹ ਮਦਦ ਕਰਦਾ ਹੈ।

ਪਰ ਸਮਸਿਆ ਇਹ ਹੈ, ਇਹ ਸਥਾਈ ਨਹੀਂ ਹੈ। ਭਾਵੇਂ ਕਿਤਨਾ ਵੀ ਪਿਆਰ ਤੁਸੀਂ ਕਰਦੇ ਹੋ ਆਪਣੇ ਪਤੀ ਜਾਂ ਪਤਨੀ ਨਾਲ, ਉਹਨੂੰ ਕੰਮ ਤੇ ਜਾਣਾ ਪੈਂਦਾ ਹੈ, ਜਾਂ ਆਪਣੀ ਮਾਂ ਨੂੰ ਦੇਖਣ ਜਾਂ ਇਕ ਜਨਮ ਦਿਨ ਉਤੇ, ਉਸ ਦਿਨ ਆਪਣੀ ਦੋਸਤ ਕੋਲ ਜਾਣਾ, ਆਪਣੇ ਪ੍ਰੀਵਾਰ ਕੋਲ, ਆਪਣੇ ਭੈਣ ਭਰਾ, ਅਤੇ ਆਪਣਾ ਕੰਮ ਕਰਨਾ ਅਤੇ ਕਰਨਾ ਜੋ ਵੀ, ਜਾਂ ਬਾਹਰ ਜਾਣਾ। ਜਾਂ ਜਦੋਂ ਅਸੀਂ ਸੌਂਦੇ ਹਾਂ, ਸਾਨੂੰ ਨਹੀਂ ਯਾਦ ਰਹਿੰਦਾ ਸਾਡਾ ਸਾਥੀ, ਇਥੋਂ ਤਕ ਸਾਡੇ ਬਚੇ, ਜਾਂ ਸਾਡੇ ਮਾਪੇ ਵੀ, ਜਾਂ ਸਾਡਾ ਪਾਲਤੂ ਜਾਨਵਰ। ਇਹ ਹੈ ਬਸ ਕਿ ਕੁਆਨ ਯਿੰਨ ਹਮੇਸ਼ਾਂ ਉਥੇ ਮੌਜ਼ੂਦ ਹੈ ਤੁਹਾਡੇ ਲਈ - ਆਵਾਜ਼, ਅੰਦਰ (ਸਵਰਗੀ) ਆਵਾਜ਼ - ਹਮੇਸ਼ਾਂ ਉਥੇ ਮੌਜ਼ੂਦ ਹੈ ਤੁਹਾਡੇ ਲਈ। ਇਸੇ ਕਰਕੇ ਅਸੀਂ ਵਧੀਆ ਮਹਿਸੂਸ ਕਰਦੇ ਹਾਂ ਸਾਰਾ ਸਮਾਂ। ਬਿਨਾਂਸ਼ਕ, ਮੇਰਾ ਭਾਵ ਹੈ ਸਾਰਾ ਸਮਾਂ ਨਹੀਂ ਕਿਉਂਕਿ ਕਰਮ ਸਾਨੂੰ ਅਦਾ ਕਰਨੇ ਜ਼ਰੂਰੀ ਹਨ। ਨਹੀਂ ਤਾਂ, ਸਾਰਾ ਸਮਾਂ ਸਾਡੀ ਦੇਖ ਭਾਲ ਕੀਤੀ ਜਾਵੇ ਅਤੇ ਆਸ਼ੀਰਵਾਦ ਅਤੇ ਪਿਆਰ ਕੀਤਾ ਜਾਵੇ, ਕੋਈ ਅੰਤ ਨਹੀਂ, ਕਿਉਂਕਿ ਕੁਆਨ ਯਿੰਨ (ਅੰਦੂਰਨੀ ਸਵਰਗੀ) ਆਵਾਜ਼ ਅਤੇ (ਅੰਦਰੂਨੀ ਸਵਰਗੀ) ਰੋਸ਼ਂਨੀ ਕਰਕੇ। ਭਾਵੇਂ ਜੇਕਰ ਅਸੀਂ ਨਾਂ ਦੇਖ ਸਕੀਏ, ਇਹ ਮੌਜ਼ੂਦ ਹੈ ਉਥੇ, ਕਿਉਂਕਿ ਇਹ ਅਸੀਂ ਹਾਂ। ਇਹ ਨਹੀਂ ਜਾ ਸਕਦੀ ਕਿਸੇ ਜਗਾ ਹੋਰ ਸਿਵਾਇ ਸਾਡੇ ਅੰਦਰ ਅਤੇ ਸਾਡੇ ਬਾਹਰ। ਅਸੀਂ ਇਹਦੇ ਵਿਚ ਤੈਰ ਰਹੇ ਹਾਂ, ਅਸੀਂ ਇਹਦੇ ਨਾਲ ਖਾਂਦੇ ਹਾਂ, ਅਸੀਂ ਇਹਦੇ ਨਾਲ ਸੌਂਦੇ ਹਾਂ, ਅਸੀਂ ਇਹਦੇ ਨਾਲ ਸੋਚਦੇ ਹਾਂ ਜਾਂ ਅਸੀਂ ਇਹਦੇ ਨਾਲ ਨਹੀਂ ਸੋਚਦੇ, ਪਰ ਅਸੀਂ ਨਹੀਂ ਅਨੁਭਵ ਕਰਦੇ ਸਾਰਾ ਸਮਾਂ। ਪਰ (ਅੰਦਰੂਨੀ ਸਵਰਗੀ) ਆਵਾਜ਼, ਜਦੋਂ ਵੀ ਤੁਸੀਂ ਯਾਦ ਕਰੋਂ, "ਆਹ! ਇਹ ਉਥੇ ਮੌਜ਼ੂਦ ਹੈ।" ਘਟੋ ਘਟ। (ਅੰਦਰੂਨੀ ਸਵਰਗੀ) ਆਵਾਜ਼ ਸਭ ਤੋਂ ਮੂਲ ਆਕਾਰ ਹੈ ਸਾਰੀ ਸਿਰਜ਼ਨਾ ਦਾ। ਇਹ ਅਸੀਂ ਹਾਂ। ਸੋ, ਜੇਕਰ ਅਸੀਂ ਇਹਦੇ ਨਾਲ ਸੰਪਰਕ ਕਰੀਏ, ਇਹਦੇ ਨਾਲ ਜੁੜੀਏ, ਬਿਨਾਂਸ਼ਕ, ਅਸੀਂ ਚੰਗਾ, ਬਿਹਤਰ ਮਹਿਸੂਸ ਕਰਾਂਗੇ। ਉਥੇ ਕੋਈ ਲੋੜ ਨਹੀਂ ਹੈ ਬਿਆਨ ਕਰਨ ਦੀ, ਕੋਈ ਲੋੜ ਨਹੀਂ ਹੈ ਜਾਨਣ ਲਈ ਕਿਉਂ। ਕਿਉਂਕਿ ਜਦੋਂ ਤੁਹਾਡੇ ਕੋਲ ਸ਼ੁਧ, ਪੂਰੀ ਇਕਾਗਰਤਾ ਹੋਏ, ਧਿਆਨ ਹੋਵੇ, ਕਿਸੇ ਚੀਜ਼ ਉਤੇ ਜਾਂ ਕਿਸੇ ਵਸਤ ਉਤੇ, ਜਾਂ ਪ੍ਰਭੂ ਉਤੇ ਜਾਂ ਸੰਤ ਪ੍ਰਤੀ, ਕੁਤਿਆਂ ਪ੍ਰਤੀ, ਫਿਰ ਤੁਸੀਂ ਸਚਮੁਚ ਅਲਗ ਹੋ ਸੰਸਾਰ ਤੋਂ, ਅਚੇਤ, ਵਿਸਰੇ ਹੋਏ ਸਾਰੀਆਂ ਇਹਦੀਆਂ ਸਮਸ‌ਿਆਵਾਂ ਤੋਂ ਵੀ। ਇਸ ਤਰਾਂ, ਤੁਸੀਂ ਮਹਿਸੂਸ ਕਰਦੇ ਹੋ ਆਜ਼ਾਦ, ਖੁਲੇ ਅਤੇ ਤੁਸੀਂ ਸ਼ਾਂਤੀ ਮਹਿਸੂਸ ਕਰਦੇ ਹੋ। ਅਤੇ ਉਹ ਹੈ ਜਿਵੇਂ ਭਗਤੀ ਯੋਗਾ ਕੰਮ ਕਰਦੀ ਹੈ।

ਪਰ ਭਗਤੀ ਸ਼ਰਧਾਲੂ, ਉਹ ਵਧੇਰੇ ਅਭਿਆਸ ਕਰਦੇ ਹਨ। ਜਦੋਂ ਅਸੀਂ ਆਪਣੇ ਕੁਤੇ ਨਾਲ ਪਿਆਰ ਕਰਦੇ ਹਾਂ, ਇਹ ਬਸ ਉਸ ਪਲ ਲਈ ਹੀ ਹੈ। ਪਰ ਭਗਤੀ ਲੋਕ, ਉਹ ਪ੍ਰਭੂ ਨਾਲ ਪਿਆਰ ਕਰਦੇ ਹਨ, ਜਾਂ ਉਹ ਪਿਆਰ ਕਰਦੇ ਹਨ ਜੋ ਵੀ ਹੋਵੇ, ਆਪਣੇ ਗੁਰੂ ਨਾਲ ਜਾਂ ਜਿਸ ਕਿਸੇ ਨੂੰ ਵੀ ਉਹ ਪੂਜ਼ਦੇ ਹਨ, ਸਾਰੇ ਚੌਵੀ ਘੰਟ‌ਿਆਂ ਤਕ, ਜੇਕਰ ਉਹ ਕਰ ਸਕਦੇ ਹੋਣ। ਅਤੇ ਉਹ ਹੈ ਜਿਵੇਂ ਉਹ ਹਾਸਲ ਕਰਦੇ ਹਨ ਨਤੀਜ਼ਾ ਬਹੁਤ ਸਪਸ਼ਟ ਤੌਰ ਤੇ ਅਤੇ ਵਧੇਰੇ ਗਹਿਰੇ ਤੌਰ ਤੇ। ਜੇਕਰ ਤੁਹਾਡੇ ਕੋਲ ਅਜਿਹੇ ਇਕ ਮਨ ਇਕ ਚਿਤ ਇਕਾਗਰਤਾ ਜ਼ਾਰੀ ਰਹੇ, ਤੁਸੀਂ ਮੁਕਤੀ ਹਾਸਲ ਕਰ ਸਕਦੇ ਹੋ, ਕਿਉਂਕਿ ਉਹ ਹੈ ਅਭਿਆਸ ਕਰਨ ਦੀਆਂ ਵਿਧੀਆਂ ਵਿਚੋਂ ਇਕ, 84,000 ਵਿਧੀਆਂ ਵਿਚੋਂ ਇਕ। ਸੋ, ਇਥੋਂ ਤਕ ਤੁਸੀਂ ਜੇਕਰ ਸਮਰਪਣ ਕਰਦੇ ਹੋ ਆਪਣਾ ਧਿਆਨ ਆਪਣੇ ਕੁਤਿਆਂ ਪ੍ਰਤੀ, ਮੈਂ ਤੁਹਾਨੂੰ ਪਹਿਲੇ ਹੀ ਦਸ‌ਿਆ ਹੈ, ਬਿਲੀ, ਆਪਣੇ ਪਾਲਤੂ ਜਾਨਵਰ ਪ੍ਰਤੀ, ਕਿਸੇ ਵੀ ਪਾਲਤੂ ਜਾਨਵਰ ਪ੍ਰਤੀ, ਅਨੰਦ ਮਾਣਦੇ ਉਨਾਂ ਦੇ ਪਿਆਰ ਦਾ, ਤੁਸੀਂ ਵੀ ਅਚੇਤ ਹੋ ਜਾਵੋਂਗੇ ਸੰਸਾਰ ਦੇ ਭੌਤਿਕ ਕਰਮਾਂ ਪ੍ਰਤੀ ਉਸ ਸਮੇਂ। ਕੁਝ ਚੀਜ਼ ਨਹੀਂ ਪ੍ਰਭਾਵਿਤ ਕਰੇਗਾ ਤੁਹਾਨੂੰ ਉਸ ਸਮੇਂ। ਇਸੇ ਕਰਕੇ ਜਿਆਦਾਤਰ ਲੋਕ ਜਿਨਾਂ ਪਾਸ ਪਾਲਤੂ ਜਾਨਵਰ ਹਨ, ਉਹ ਸਿਹਤਮੰਦ ਹੋ ਜਾਂਦੇ ਹਨ। ਉਨਾਂ ਪਾਸ ਵਧੇਰੇ ਤੁੰਦਰੁਸਤੀ ਹੈ। ਉਹ ਵਧੇਰੇ ਖੁਸ਼ ਹਨ ਕਿਵੇਂ ਵੀ। ਅਤੇ ਉਹਦੇ ਕਰਕੇ, ਉਹ ਵਧੇਰੇ ਕਾਮਯਾਬ ਵੀ ਹੁੰਦੇ ਹਨ।

ਉਤੇ ਇਕ ਕਰੋੜਪਤੀ ਸੀ ਅਮਰੀਕਾ ਵਿਚ ਪਹਿਲਾਂ। ਉਹ ਬਣ ਗਿਆ ਇਤਨਾ ਮਾਯੂਸ ‌ਕਿਉਂਕਿ ਉਹ ਸਭ ਚੀਜ਼ ਗੁਆ ਬੈਠਾ ਜਾ ਜੋ ਵੀ ਉਹਦੇ ਨਾਲ ਵਾਪਰਿਆ, ਉਹ ਬਣ ਗਿਆ ਬੇਘਰ। ਅਤੇ ਫਿਰ ਇਕ ਕੁਤਾ ਆਇਆ ਉਹਦੇ ਕੋਲ ਅਚਾਨਕ ਪਤਾ ਨਹੀਂ ਕਿਥੋਂ। ਅਤੇ ਇਹ ਕੁਤੇ ਨੇ ਉਹਦੇ ਨਾਲ ਪਿਆਰ ਕੀਤਾ, ਉਹਨੂੰ ਪਿਆਰ ਦਿਤਾ ਹਰ ਰੋਜ਼; ਬਸ ਕੁਝ ਚੀਜ਼ ਨਹੀਂ ਕੀਤੀ, ਬਸ ਪਿਆਰ। ਅਤੇ ਫਿਰ ਅਚਾਨਕ, ਇਹ ਵਿਆਕਤੀ ਸ਼ਕਤੀਸ਼ਾਲੀ ਬਣ ਗਿਆ ਦੁਬਾਰਾ, ਅਤੇ ਉਹ ਬਣ ਗਿਆ ਕਰੋੜ ਪਤੀ, ਖਰਬਾਂਪਤੀ। ਕਿਉਂਕਿ ਉਹ ਕੰਮ ਕਰਦਾ ਸੀ; ਉਹ ਅਚਾਨਕ ਹੀ ਜਾਣਦਾ ਸੀ ਕਿਵੇਂ, ਜਾਂ ਬਣ ਗ‌ਿਆ ਵਧੇਰੇ ਖੁਸ਼। ਅਤੇ ਵਧੇਰੇ ਦ੍ਰਿੜਤਾ ਵਾਲਾ ਆਪਣੀ ਜਿੰਦਗੀ ਨੂੰ ਮੁੜ ਵਾਪਸ ਲੈਣ ਲਈ, ਅਤੇ ਉਹ ਬਣ ਗਿਆ ਇਕ ਕਰੋੜਪਤੀ ਬਾਦ ਵਿਚ। ਅਤੇ ਫਿਰ ਉਹਨੇ ਘਰ ਉਸਾਰੇ ਕੁਤਿਆਂ ਲਈ। ਹਰ ਇਕ ਕੁਤੇ ਦੇ ਕਮਰੇ ਵਿਚ ਜ਼ਰੂਰੀ ਹੈ ਇਕ ਖਿੜਕੀ ਹੋਣੀ, ਜ਼ਰੂਰੀ ਹੈ ਸ਼ੀਸ਼ਾ, ਕਚ ਤਾਂਕਿ ਕੁਤੇ ਬਾਹਰ ਦੇਖ ਸਕਣ। ਉਹਨੇ ਇਕ ਕੁਤਾ ਘਰ ਖੋਲਿਆ, ਇਕ ਕੁਤਿਆਂ ਦਾ ਸੈਂਟਰ, ਪਰ ਮਹਿਲ, ਤਾਂਕਿ ਸਾਰੇ ਕੁਤ‌ਿਆਂ ਕੋਲ ਸਭ ਸੁਖ ਆਰਾਮ ਹੋਣ ਇਕ ਮਨੁਖ ਵਾਂਗ। ਸਾਰੇ ਕੁਤ‌ਿਆਂ ਦੇ ਕਮਰਿਆਂ ਵਿਚ ਜ਼ਰੂਰ ਹੀ ਇਕ ਕਚ, ਸ਼ੀਸ਼ੇ ਦਾ ਦਰਵਾਜ਼ਾ ਹੋਣਾ ਜ਼ਰੂਰੀ ਸੀ, ਤਾਂਕਿ ਕੁਤਾ ਦੇਖ ਸਕੇ ਬਾਹਰ ਜਦੋਂ ਉਹ ਅੰਦਰ ਹੋਣ। ਇਤਨਾ ਸਾਰਾ ਆਭਾਰ ਉਹਦੇ ਕੋਲ ਸੀ ਕੁਤਿਆਂ ਲਈ ਜਿਨਾਂ ਨੂੰ ਉਹਨੇ ਗੋਦ ਲਿਆ, ਅਨੇਕ, ਅਨੇਕ ਕੁਤੇ ਅਤੇ ਉਨਾਂ ਦੀ ਦੇਖ ਭਾਲ ਕੀਤੀ; ਆਪਣਾ ਸਾਰਾ ਧੰਨ ਸਾਰੇ ਕੁਤਿਆਂ ਉਤੇ ਖਰਚ ਕੀਤਾ। ਕਿਉਂਕਿ ਕੁਤਾ ਸੀ ਜਿਸ ਨੇ ਉਹਨੂੰ ਹੌਂਸਲਾ ਦਿਤਾ, ਪ੍ਰੇਰਨਾ ਦੁਬਾਰਾ ਜਿੰਦਾ ਰਹਿਣ ਲਈ, ਲੜਨ ਲਈ ਆਪਣੀ ਜਿੰਦਗੀ ਲਈ, ਆਪਣੀ ਖੁਸ਼ੀ ਅਤੇ ਸਫਲਤਾ ਲਈ। ਇਹ ਇਕ ਸਚੀ ਕਹਾਣੀ ਹੈ। ਸਚੀ ਕਹਾਣੀ।

ਇਸੇ ਕਰਕੇ ਇਹ ਚੰਗਾ ਜਾਣਿਆ ਜਾਂਦਾ ਹੈ ਕਿ ਲੋਕ ਜਿਨਾਂ ਕੋਲ ਪਾਲਤੂ ਜਾਨਵਰ ਹਨ ਵਧੇਰੇ ਸਿਹਤਮੰਦ ਅਤੇ ਵਧੇਰੇ ਖੁਸ਼ ਹਨ। ਪ੍ਰਭੂ ਘਲਦਾ ਹੈ ਸਾਨੂੰ ਬਹੁਤ ਸਾਰੇ ਇਹਨਾਂ ਮਦਦਗਾਰਾਂ ਨੂੰ, ਉਹ ਪਿਆਰੇ ਹਨ ਅਤੇ ਸ਼ਰਤ-ਰਹਿਤ; ਭਾਵੇਂ ਕੁਝ ਵੀ ਤੁਸੀਂ ਉਨਾਂ ਨੂੰ ਦੇਵੋਂ, ਚੰਗਾ ਜਾਂ ਮਾੜਾ, ਉਹ ਤੁਹਾਡੇ ਨਾਲ ਰਹਿੰਦੇ ਹਨ ਅਤੇ ਦਿੰਦੇ ਹਨ ਤੁਹਾਨੂੰ ਸਾਰਾ ਪਿਆਰ। ਤੁਸੀਂ ਜਾਣਦੇ ਹੋ ? ਇਥੋਂ ਤਕ ਕੁਤੇ ਜਿਨਾਂ ਦੀ ਤੁਸੀਂ ਮਦਦ ਕੀਤੀ ਇਕ ਲੰਮਾਂ ਸਮਾਂ ਪਹਿਲਾਂ, ਕਈ ਸਾਲ ਪਹਿਲਾਂ। ਉਹ ਸੁਰਗਵਾਸ ਹੋ ਗਿਆ ਅਤੇ ਉਹ ਵਾਪਸ ਆਇਆ। ਉਹ ਸ਼ਾਇਦ ਤੁਹਾਨੂੰ ਨਾਂ ਲਭਣ ਦੇ ਯੋਗ ਹੋਵੇ, ਤੁਸੀਂ ਸ਼ਾਇਦ ਨਾ ਉਹਦੇ ਨਾਲ ਮੁੜ ਜੁੜ ਸਕੋਂ, ਅਤੇ ਉਹ ਕਿਸੇ ਹੋਰ ਰਖਵਾਲਿਆਂ ਨਾਲ ਹੋਣ, ਮਿਸਾਲ ਵਜੋਂ। ਪਰ ਉਹ ਅਜ਼ੇ ਵੀ ਤੁਹਾਡੀ ਮਦਦ ਕਰਦੇ ਹਨ। ਮੇਰੀ ਸਥਿਤੀ ਵਿਚ, ਮੈਂ ਜਾਣਦੀ ਹਾਂ। ਅਤੇ ਤੁਹਾਡੀ ਮਦਦ ਕਰਦੇ ਇਕ ਵਡੀ ਮਾਤਰਾਂ ਵਿਚ, ਕੇਵਲ ਇਕ ਛੋਟੇ ਤਰੀਕੇ ਨਾਲ ਨਹੀਂ; ਤੁਹਾਡੀ ਮਦਦ ਕਰਦੇ ਕੁਝ ਵਡੀ ਸਮਸਿਆ ਨੂੰ ਹਟਾਉਣ, ਟਾਲਣ ਵਿਚ। ਅਤੇ ਤੁਸੀਂ ਜਾਣਦੇ ਹੋ ਮੇਰੀ ਸਮਸ‌ਿਆ ਵਡੀ ਹੈ, ਇਹ ਨਹੀਂ ਬਸ ਇਕ ਆਮ ਸਮਸ‌ਿਆ, ਅਤੇ ਅਜ਼ੇ ਵੀ ਕੁਤਾ ਮਦਦ ਕਰ ਸਕਦਾ ਹੈ, ਮੇਰੇ ਤੋਂ ਦੂਰ। ਉਹ ਨਹੀਂ ਮੈਨੂੰ ਦੇਖ ਸਕਦਾ ਅਤੇ ਅਸੀਂ ਨਹੀਂ ਭੌਤਿਕ ਤੌਰ ਤੇ ਸੰਪਰਕ ਕਰਦੇ। ਕੁਤਾ ਅਜ਼ੇ ਵੀ ਮੇਰੀ ਮਦਦ ਕਰ ਰਿਹਾ ਹੈ ਹੁਣ। ਮੈਂ ਨਹੀਂ ਜਾਣਦੀ ਜੇਕਰ ਮੈਨੂੰ ਚਾਹੀਦਾ ਹੈ ਤੁਹਾਨੂੰ ਸਭ ਚੀਜ਼ ਦਸਣੀ। ਮੈਨੂੰ ਸੋਚਣ ਦੇਵੋ। ਕਿਉਂਕਿ ਕਦੇ ਕਦਾਂਈ ਜੇਕਰ ਮੈਂ ਤੁਹਾਨੂੰ ਚੀਜ਼ਾਂ ਦਸਦੀ ਹਾਂ, ਫਿਰ ਇਹ ਹੋਰ ਨਹੀਂ ਕੰਮ ਕਰਦਾ। ਕਿਉਂਕਿ ਸੰਬੰਧਿਤ ਵਿਆਕਤੀ ਜਾਂ ਉਹ ਵਿਆਕਤੀ ਜਿਹੜਾ ਕੋਸ਼ਿਸ਼ ਕਰਦਾ ਹੈ ਮੈਨੂੰ ਨੁਕਸਾਨ ਪਹੁੰਚਾਉਣ ਦੀ ਇਹ ਜਾਣ ਲੈਂਦਾ ਹੈ। ਜੇਕਰ ਇਹ ਬਹੁਤਾ ਵਿਸਤਾਰ ਵਿਚ ਹੋਵੇ, ਫਿਰ ਉਹ ਇਹ ਜਾਣ ਲੈਂਦਾ ਹੈ।

ਅਸਲ ਵਿਚ, ਉਹ ਨਹੀਂ ਹੈ ਇਕ ਆਮ ਕੁਤਾ। ਪਰ ਸਾਰੇ ਕੁਤੇ ਆਮ ਸਧਾਰਨ ਨਹੀਂ ਹਨ। ਸਾਰੇ ਪਾਲਤੂ ਜਾਨਵਰ ਆਮ ਸਧਾਰਨ ਨਹੀਂ ਹਨ। ਸਾਰੇ ਜਾਨਵਰ ਨਹੀਂ, ਕਿਵੇਂ ਵੀ। ਪਰ ਇਹ ਕੁਤਾ ਵਿਸ਼ੇਸ਼ ਵੀ ਹੈ, ਘਲਿਆ ਗਿਆ, ਜਿਵੇਂ ਇਕ ਗੁਪਤ ਏਜਿੰਟ ਵਾਂਗ, ਮੇਰੀ ਮਦਦ ਕਰਨ ਲਈ, ਕਿਉਂਕਿ ਕਦੇ ਕਦਾਂਈ ਮੈਂ ਬਹੁਤੀ ਵਿਆਸਤ ਹੁੰਦੀ ਹਾਂ ਆਪਣੀ ਆਵਦੀ ਮਦਦ ਕਰਨ ਲਈ। ਨਾਲੇ, ਇਹ ਸੁਖਾਵਾਂ ਨਹੀਂ ਹੈ ਕੁਝ ਮਾਮਲਿਆਂ ਵਿਚ। ਕਿਉਂਕਿ, ਮਿਸਾਲ ਵਜੋਂ, ਕੋਈ ਵਿਆਕਤੀ ਕੋਸ਼ਿਸ਼ ਕਰਦਾ ਮੈਨੂੰ ਨੁਕਸਾਨ ਪਹੁੰਚਾਉਣ ਦੀ ਅਤੇ ਜੇਕਰ ਮੈਂ ਮੋੜਦੀ ਹਾਂ ਉਹ ਸ਼ਕਤੀ ਜਿਵੇਂ ਮੈਂ ਧਮਕੀ ਦਿਤੀ ਹੈ ਮੈਂ ਕਰਾਂਗੀ, ਉਹ ਵਿਆਕਤੀ ਵਡੀ ਸਮਸਿਆ ਵਿਚ ਹੋਵੇਗਾ। ਸੋ, ਕੁਤਾ ਇਹਨੂੰ ਥੋੜਾ ਥੋੜਾ ਕਰ ਸਕਦਾ ਹੈ। ਸਮਸਿਆ ਦਾ ਹਲ ਨਹੀਂ ਹੋਵੇਗਾ ਤੁਰੰਤ ਹੀ ਜੇਕਰ ਮੈਂ ਇਹ ਵਾਪਸ ਘਲਦੀ ਹਾਂ। ਮੈਂ ਇਹ ਘਲਦੀ ਹਾਂ ਵਾਪਸ ਕੁਝ ਮਾਮਲਿਆਂ ਵਿਚ, ਤਾਂਕਿ ਉਹ ਕੁਝ ਚੀਜ਼ ਸਿਖ ਸਕਣ। ਉਹ ਆਪਣੀ ਦਵਾਈ ਆਪ ਖਾਣ ਅਤੇ ਸਾਨੂੰ ਇਕਲਿਆਂ ਨੂੰ ਛਡ ਦੇਣ। ਕਿਉਂਕਿ ਮੈਂ ਨਿਰਦੋਸ਼ ਹਾਂ ਉਨਾਂ ਪ੍ਰਤੀ, ਉਵੇਂ ਨਹੀਂ ਕਿ ਮੈਂ ਰਿਣੀ ਹਾਂ ਉਨਾਂ ਪ੍ਰਤੀ ਕਿਸੇ ਚੀਜ਼ ਦੀ ਅਤੀਤ ਦੀ ਜਿੰਦਗੀ ਵਿਚ ਜਾਂ ਮੈਂ ਕੁਝ ਚੀਜ਼ ਗਲਤ ਕੀਤੀ ਉਨਾਂ ਪ੍ਰਤੀ ਇਸ ਜਿੰਦਗੀ ਵਿਚ। ਮੈਂ ਚੈਕ ਕੀਤਾ, ਨਹੀਂ। ਇਹ ਬਸ ਬੁਰ‌ਿਆਈ ਹੈ, ਈਰਖਾ ਜਾਂ ਲਾਲਚ ਕਦੇ ਕਦਾਂਈ। ਅਤੇ ਕਦੇ ਕਦਾਂਈ, ਉਹ ਸੋਚਦੇ ਹਨ ਮੈਂ ਉਨਾਂ ਨੂੰ ਦੇ ਸਕਦੀ ਹਾਂ ਬਹੁਤ ਸਾਰਾ ਧੰਨ ਅਤੇ ਮੈਂ ਨਹੀਂ ਦਿੰਦੀ। ਮੈਂ ਐਵੇਂ ਨਹੀਂ ਧੰਨ ਦਿੰਦੀ ਹਰ ਇਕ ਨੂੰ। ਮੈਂ ਦਿੰਦੀ ਹਾਂ ਜਿਸ ਕਿਸੇ ਨੂੰ ਮੈਂ ਮਹਿਸੂਸ ਕਰਦੀ ਹਾਂ ਜ਼ਰੂਰੀ ਲੋੜ ਹੈ। ਮੈਂ ਨਹੀਂ ਇਥੋਂ ਤਕ ਇਹ ਦਿੰਦੀ ਤੁਹਾਨੂੰ, ਜੇਕਰ ਤੁਸੀਂ ਅਸਲ ਵਿਚ ਲੋੜਵੰਦ ਨਹੀਂ ਹੋ। ਧੰਨ ਮੇਰੇ ਲਈ ਕੋਈ ਮਾਇਨਾ ਨਹੀਂ ਰਖਦਾ, ਬਸ ਇਹੀ ਕਿ ਮੈਂ ਦਿੰਦੀ ਹਾਂ ਜਿਥੇ ਲੋੜ ਹੋਵੇ। ਪ੍ਰਭੂ ਨੇ ਧੰਨ ਸਪੁਰਦ ਕੀਤਾ ਹੈ ਮੈਨੂੰ ਮੇਰੇ ਲਈ ਬਸ ਇਹਨੂੰ ਫਾਲਤੂ ਖਰਚ ਕਰਨ ਲਈ ਨਹੀਂ ਇਧਰ ਉਧਰ, ਬਸ ਚੰਗੇ ਲਗਣ ਲਈ, ਚੰਗਾ ਮਹਿਸੂਸ ਕਰਨ ਲਈ, ਅਤੇ ਲੋਕੀਂ ਚਿੰਬੜੇ ਰਹਿਣ ਅਤੇ ਸ਼ਲਾਘਾ ਕਰਨ ਸਾਰਾ ਦਿਨ। ਇਹ ਉਸ ਤਰਾਂ ਨਹੀਂ ਹੈ। ਹਰ ਚੀਜ਼ ਜੋ ਪ੍ਰਭੂ ਨੇ ਮੈਨੂੰ ਦਿਤੀ ਹੈ, ਮੈਨੂੰ ਇਸ ਦੀ ਚੰਗੀ ਦੇਖ ਭਾਲ ਕਰਨੀ ਜ਼ਰੂਰੀ ਹੈ ਪੂਰੇ ਸਤਿਕਾਰ ਅਤੇ ਅਭਾਰ ਨਾਲ, ਅਤੇ ਇਹਦੀ ਵਰਤੋਂ ਕਰਨੀ ਇਕ ਚੰਗੇ ਢੰਗ ਵਿਚ। ਬਸ ਜਿਵੇਂ ਤੁਹਾਡੇ ਮਾਪੇ ਤੁਹਾਨੂੰ ਪੈਸੇ ਦਿੰਦੇ ਹਨ, ਤੁਸੀਂ ਨਹੀਂ ਬਸ ਬਾਹਰ ਜਾ ਕੇ ਅਤੇ ਇਹਨੂੰ ਇਧਰ ਉਧਰ ਸੁਟਦੇ, ਕਿ ਨਹੀਂ? ਤੁਸੀਂ ਇਹਨੂੰ ਬਚਾਉਂਦੇ ਹੋ; ਤੁਸੀਂ ਇਹਨੂੰ ਰਖਦੇ ਹੋ ਬੈਂਕ ਵਿਚ; ਤੁਸੀਂ ਵਪਾਰ ਕਰਦੇ ਹੋ; ਤੁਸੀਂ ਇਹਨੂੰ ਬਿਹਤਰ ਕਰਦੇ ਹੋ। ਤੁਸੀਂ ਹੋਰ ਕਮਾਉਂਦੇ ਹੋ ਆਪਣੀ ਮਦਦ ਕਰਨ ਲਈ ਅਤੇ ਹੋਰਨਾਂ ਦੀ। ਇਹ ਸਚ ਹੈ।

ਪ੍ਰਭੂ ਨੇ ਘਲੇ ਸਾਨੂੰ ਬਹੁਤ ਸਾਰੇ ਜਾਨਵਰ ਸਾਡੀ ਮਦਦ ਕਰਨ ਲਈ, ਸਾਨੂੰ ਯਾਦ ਦਿਲਾਉਣ ਲਈ ਸਨੇਹੀ ਗੁਣ ਬਾਰੇ, ਕਿਉਂਕਿ ਪ੍ਰਭੂ ਪਿਆਰ ਹੈ। ਜੇਕਰ ਸਾਡਾ ਪਿਆਰ ਜਾਗਰੂਕ ਹੋਵੇ, ਇਥੋਂ ਤਕ ਇਕ ਪੂਰੇ ਤੌਰ ਤੇ ਨਹੀਂ, ਇਹ ਅਜ਼ੇ ਵੀ ਸਾਨੂੰ ਇਕ ਚੰਗੀ ਜਗਾ ਕਮਾਉਂਦਾ ਹੈ ਸਵਰਗ ਵਿਚ। ਅਤੇ ਫਿਰ ਉਥੋਂ, ਸਤਿਗੁਰੂ, ਅਤੀਤ ਦੇ ਸਤਿਗੁਰੂ ਜਿਹੜੇ ਸਵਰਗ ਵਿਚ ਵਸਦੇ ਹਨ, ਜਾਂ ਵਰਤਮਾਨ ਸਤਿਗੁਰੂ ਜਿਹੜਾ ਉਪਰ ਅਤੇ ਥਲੇ ਆਉਂਦਾ ਹੈ ਭਿੰਨ ਭਿੰਨ ਸਵਰਗਾਂ ਵਿਚ, ਸਾਡੀ ਮਦਦ ਕਰਨਗੇ ਉਪਰ ਜਾਣ ਵਿਚ, ਤਾਂਕਿ ਅਸੀਂ ਨਾਂ ਵਾਪਸ ਆਈਏ ਪੁਨਰ ਜਨਮ ਲੈਣ ਲਈ ਦੁਬਾਰਾ ਅਜਿਹੇ ਦੁਖ ਵਿਚ ਭਿੰਨ ਭਿੰਨ ਆਕਾਰਾ ਦੇ। ਕੁਝ ਜਾਨਵਰ ਬਣਦੇ ਹਨ ਜਾਨਵਰ ਕਰਮਾਂ ਦੇ ਕਰਕੇ, ਉਹਦੇ ਵਿਚ ਕੋਈ ਸ਼ਕ ਨਹੀਂ। ਪਰ ਜਿਆਦਾਤਰ ਜਾਨਵਰ, ਉਹ ਮਰਜ਼ੀ ਨਾਲ ਥਲੇ ਆਉਂਦੇ ਹਨ ਸਾਡੀ ਮਦਦ ਕਰਨ ਲਈ ਜਿਵੇਂ ਮੇਰੇ ਕੁਤੇ, ਮਿਸਾਲ ਵਜੋਂ। ਉਨਾਂ ਨੂੰ ਨਹੀਂ ਕਰਨ ਦੀ ਲੋੜ। ਪਰ ਉਹ ਅਜਿਹੇ ਰਖਵਾਲੇ ਹਨ, ਕਿ ਉਥੇ ਕੁਝ ਨਹੀਂ ਹੈ ਜੋ ਮੈਨੂੰ ਜਾਨਣਾ ਚਾਹੀਦਾ ਹੈ ਜੋ ਉਹ ਮੈਨੂੰ ਨਹੀਂ ਦਸਣਗੇ। ਉਹ ਹਮੇਸ਼ਾਂ ਮੈਨੂੰ ਚੀਜ਼ਾਂ ਦਸਦੇ ਹਨ ਅਗੇਤਰਾ ਹੀ ਆਪਣੇ ਆਪ ਨੂੰ ਸੁਰਖਿਅਤ ਰਖਣ ਲਈ। ਜਦੋਂ ਮੈਂ ਕਿਹਾ ਕਿ ਇਸ ਅਵਧੀ ਵਿਚ ਸਾਡੇ ਗ੍ਰਹਿ ਦੇ, ਇਕ ਸਤਿਗੁਰੂ ਨਹੀਂ ਮਾਰਿਆ ਜਾਵੇਗਾ, ਉਹਦਾ ਭਾਵ ਨਹੀਂ ਕਿ ਖਤਰੇ ਵਿਚ ਨਹੀਂ ਪਵੇਗਾ। ਉਹਦਾ ਭਾਵ ਨਹੀਂ ਕਿ ਸਤਿਗੁਰੂ ਹਮੇਸ਼ਾਂ ਸੁਰਖਿਅਤ ਰਹੇਗਾ। ਤੁਹਾਨੂੰ ਮਰਨ ਦੀ ਨਹੀਂ ਲੋੜ ਇਹਨੂੰ ਇਕ ਖਤਰਨਾਕ ਸਥਿਤੀ ਆਖਣ ਲਈ। ਅਸੀਂ ਜ਼ਲਦੀ ਨਾਲ ਜਾਂ ਬਾਦ ਵਿਚ ਮਰ ਜਾਵਾਂਗੇ। ਇਹੀ ਹੈ ਬਸ ਜਦੋਂ ਅਸੀਂ ਜਿੰਦਾ ਹਾਂ, ਉਥੇ ਅਨੇਕ ਹੀ ਰੁਕਾਵਟਾਂ ਹਨ, ਅਨੇਕ ਹੀ ਫੰਦੇ, ਅਨੇਕ ਹੀ ਕਰਮ ਲੈਣ-ਦੇਣ ਦੀ ਦੇਖ ਭਾਲ ਕਰਨੀ। ਸੋ, ਮਰਨਾ ਸੌਖਾ ਹੈ। ਮਰਨਾ ਸੌਖਾ, ਆਜ਼ਾਦੀ ਹੈ। ਪਰ ਤੁਹਾਨੂੰ ਜਿੰਦਾ ਰਹਿਣਾ ਪਵੇਗਾ ਦੁਖ ਭੋਗਣ ਲਈ, ਉਹ ਵਧੇਰੇ ਬਦਤਰ ਹੈ, ਕਿਉਂਕਿ ਇਕ ਸਤਿਗੁਰੂ ਲਈ ਜਾਂ ਅਨੇਕ ਹੀ ਅਭਿਆਸੀਆਂ ਲਈ, ਮਰਨਾ ਕੁਝ ਚੀਜ਼ ਵੀ ਨਹੀਂ ਹੈ। ਅਸੀਂ ਜਾਣਦੇ ਹਾਂ ਅਸੀਂ ਘਰ ਨੂੰ ਜਾ ਰਹੇ ਹਾਂ। ਇਹੀ ਹੈ ਬਸ ਨਾਂ ਮਰਨਾ ਸਮ‌ਸਿਆ ਹੈ। ਮਰਨ ਬਾਰੇ ਨਹੀਂ ਹੈ; ਨਾਂ ਮਰਨਾ ਸਮਸਿਆ ਹੈ।

ਸੋ, ਇਹ ਜਾਨਵਰ ਸਾਡੇ ਸਭ ਤੋਂ ਵਧੀਆ ਦੋਸਤ ਹਨ। ਤੁਸੀਂ ਦੇਖ ਸਕਦੇ ਹੋ ਅਨੇਕ ਹੀ ਲੋਕ ਜਿਹੜੇ ਕੁਤ‌ਿਆਂ ਜਾਂ ਬਿਲੀਆਂ ਨੂੰ ਪਾਲਦੇ ਹਨ ਜਾਂ ਗੋਦ ਲੈਂਦੇ ਹਨ ਉਨਾਂ ਨੂੰ ਬਾਹਰੋਂ ਸੜਕ ਤੋਂ ਜਾਂ ਗੋਦ ਸੈਂਟਰ ਤੋਂ, ਉਹ ਅਚਾਨਕ ਹੀ ਬਣ ਜਾਂਦੇ ਹਨ ਵਧੇਰੇ ਸਿਹਤਮੰਦ ਜਾਂ ਵਧੇਰੇ ਧੰਨਵਾਨ ਕਿਵੇਂ ਵੀ, ਵਪਾਰ ਵਿਚ ਬਹੁਤ ਕਾਮਯਾਬੀ, ਜਾਂ ਲੋਕੀਂ ਉਨਾਂ ਨੂੰ ਵਧੇਰੇ ਪਿਆਰ ਕਰਦੇ ਹਨ ਅਤੇ ਅਚਾਨਕ ਹਰ ਚੀਜ਼ ਬਿਹਤਰ ਹੋ ਜਾਂਦੀ, ਕਿਉਂਕਿ ਉਨਾਂ ਦੀ ਸ਼ਕਤੀ ਕਰਕੇ - ਪਾਲਤੂ ਜਾਨਵਰਾਂ ਦੀ ਸ਼ਰਤ-ਰਹਿਤ ਸ਼ਕਤੀ ਅਤੇ ਇਕਗਾਰਤਾ ਵਾਲੇ ਧਿਆਨ ਕਰਕੇ। ਕੁਤੇ ਉਹ ਨਹੀਂ ਪ੍ਰਵਾਹ ਕਰਦੇ ਕੌਣ ਕਿਥੇ ਹੈ, ਉਹ ਕੇਵਲ ਧਿਆਨ ਤੁਹਾਡੇ ਉਤੇ ਰਖਦੇ ਹਨ, ‌ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ, ਉਹੀ ਹੈ ਸਭ ਜੋ ਉਹ ਜਾਣਦੇ ਹਨ। ਇਥੋਂ ਤਕ ਪ੍ਰਭੂ ਥਲੇ ਆਉਣ, ਉਹ ਨਹੀਂ ਪ੍ਰਵਾਹ ਕਰਦੇ। ਉਨਾਂ ਨੂੰ ਭੌਂਕ ਕੇ ਦੂਰ ਕਰਦੇ। "ਚਲੋ, ਚਲੋ! ਚਲੋ! ਆਓ, ਆਓ, ਆਓ, ਆਓਟ!" ਹਾਂਜੀ, ਕਦੇ ਕਦਾਂਈ ਮੇਰੇ ਕੁਤੇ ਦੇਖਦੇ ਹਨ ਕੁਝ ਰਖਵਾਲੇ ਆਸ ਪਾਸ ਅਤੇ ਉਹ ਭੌਂਕਦੇ ਹਨ ਆਲੇ ਦੁਆਲੇ। ਮੈਂ ਕਿਹਾ, "ਉਹ ਕੌਣ ਹੈ?" ਅਤੇ ਮੈਂ ਕਿਹਾ, "ਇਹ ਦੋਸਤ ਹਨ। ਕਿਉਂ ਤੁਸੀਂ ਭੌਂਕਦੇ ਹੋ?" ਅਤੇ ਉਨਾਂ ਨੇ ਕਿਹਾ, "ਕੋਈ ਗਲ ਨਹੀਂ, ਅਸੀਂ ਬਸ ਭੌਂਕਦੇ ਹਾਂ, ਜੇ ਕਦੇ।" ਰੋਕ ਬਿਹਤਰ ਹੈ ਇਲਾਜ਼ ਨਾਲੋਂ। ਅਤੇ ਇਥੋਂ ਤਕ ਹੋਰ ਕੁਤੇ ਨੇੜੇ ਆਉਣ, ਉਹ ਉਨਾਂ ਵਲ ਭੌਂਕਦੇ ਹਨ ਜਾਂ ਕੋਸ਼ਿਸ਼ ਕਰਦੇ ਹਨ ਉਨਾਂ ਨੂੰ ਦੂਰ ਕਰਨ ਦੀ ਮੇਰੇ ਨੇੜੇ ਆਉਣ ਤੋਂ। ਬਸ ਜੇ ਕਦੇ, ਬਸ ਜੇ ਕਦੇ ਉਹ ਮਾੜੇ ਕੁਤੇ ਹੋਣ।

ਉਹ ਵੀ ਸਾਡੀ ਮਦਦ ਕਰਦੇ ਹਨ ਸਾਡੇ ਜਿੰਦਗੀ ਦੇ ਢੰਗ ਨੂੰ ਬਦਲਣ ਵਿਚ। ਕਿਉਂਕਿ ਕੁਝ ਲੋਕ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਪਿਆਰ ਕਰਦੇ ਹਨ, ਉਹ ‌ਪਿਆਰ ਕਰਦੇ ਹਨ ਗੋਦ ਲਏ ਕੁਤਿਆਂ ਨੂੰ, ਬਿਲੀਆਂ, ਚਿੜੀਆਂ, ਜੋ ਵੀ, ਅਤੇ ਫਿਰ ਅਚਾਨਕ ਉਹ ਅਨੁਭਵ ਕਰਦੇ ਹਨ ਕਿ ਦੂਸਰੇ ਕੁਤੇ, ਦੂਸਰੇ ਸੂਰ, ਗਾਵਾਂ, ਦੂਸਰੇ ਬਤਖ, ਉਹ ਵੀ ਜਾਨਵਰ ਹਨ, ਸਮਾਨ ਜਿਵੇਂ ਉਨਾਂ ਦੇ ਕੁਤਿਆਂ ਵਾਂਗ। ਅਤੇ ਫਿਰ ਉਹ ਬਦਲ ਜਾਂਦੇ ਵੀਗਨ ਪ੍ਰਤੀ, ਸ਼ਾਕਾਹਾਰੀ ਆਹਾਰ। ਸੋ, ਕੁਤਾ ਮਦਦ ਕਰਦਾ ਹੈ ਇਕ ਅਦਿਖ ਤੌਰ ਤੇ ਵੀ। ਅਤੇ ਉਹ ਸਾਡੀ ਮਦਦ ਕਰਦੇ ਹਨ ਵਾਪਸ ਮੁੜਨ ਲਈ ਸਾਡੇ ਸਨੇਹੀ ਆਪੇ ਵਲ ਅਤੇ ਫਿਰ ਹੌਲੀ ਹੌਲੀ, ਹੌਲੀ ਹੌਲ਼ੀ ਸਾਡੇ ਪਾਸ ਵਧੇਰੇ ਚੰਗੇ ਭਾਗ ਹੁੰਦੇ ਇਕ ਸਤਿਗੁਰੂ ਲਭਣ ਦੇ ਜਾਂ ਇਕ ਚੰਗੀ ਵਿਧੀ ਅਭਿਆਸ ਕਰਨ ਲਈ। ਅਤੇ ਫਿਰ ਅਸੀਂ ਵੀ ਮੁਕਤੀ ਹਾਸਲ ਕਰਦੇ ਹਾਂ। ਅਤੇ ਫਿਰ ਕੁਤੇ ਦਾ ਕੰਮ ਖਤਮ ਹੋ ਜਾਂਦਾ ਹੈ। ਕੁਝ ਕੁਤੇ ਵਾਪਸ ਆਉਂਦੇ ਹਨ, ਪੁਨਰ ਜਨਮ ਦੁਬਾਰਾ ਲੈਂਦੇ ਤੁਹਾਨੂੰ ਦੁਬਾਰਾ ਲਭਣ ਲਈ ਕਿਸੇ ਮੰਤਵ ਕਾਰਨ ਜਦੋਂ ਹੋ ਸਕਦਾ ਉਹ ਦੇਖਦੇ ਤੁਹਾਨੂੰ ਮਦਦ ਦੀ ਲੋੜ ਹੋਵੇ। ਪਰ ਉਹ ਕੁਤੇ ਨਹੀਂ ਹਨ, ਉਹ ਆਉਂਦੇ ਹਨ ਕੇਵਲ ਕੁਤੇ ਦੇ ਆਕਾਰ ਵਿਚ। ਉਹ ਕੁਰਬਾਨੀ ਕਰਦੇ ਹਨ ਥਲ਼ੇ ਆਉਣ ਲਈ ਇਸ ਨੀਂਵੇਂ ਸੰਸਾਰ ਵਿਚ ਅਜਿਹੇ ਇਕ ਕੁਢਬੇ ਸਰੀਰ ਵਿਚ।

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
1:14
2024-11-24
269 ਦੇਖੇ ਗਏ
1:25
2024-11-24
918 ਦੇਖੇ ਗਏ
2024-11-24
391 ਦੇਖੇ ਗਏ
2024-11-23
1234 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ