ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਕੁਆਨ ਯਿੰਨ ਵਿਧੀ - ਵਿਧੀ ਤੋਂ ਬਿਨਾਂ ਵਿਧੀ, ਉਹ ਜਿਹੜੀ ਆਤਮਾ ਦੀ ਵਰਤੋਂ ਕਰਦੀ ਹੈ ਆਤਮਾ ਤਕ ਸੰਚਾਰਿਤ ਕਰਨ ਲਈ ਪ੍ਰਮਾਤਮਾ ਦੀ ਮਿਹਰ ਨਾਲ, ਸਾਰੀ ਗੁਰੂ ਦੀ ਸ਼ਕਤੀ ਨਾਲ - ਇਹ ਇਕੋ ਜੀਵਨਕਾਲ ਵਿਚ, ਜਾਂ ਅੰਤ ਵਿਚ, ਆਪਣੇ ਆਪ ਨੂੰ ਮੁਕਤ ਕਰਨ ਦਾ ਅਤੇ ਇਕ ਬੁਧ ਬਣਨ ਦਾ ਤਰੀਕਾ ਹੈ। ਘਟੋ ਘਟ ਇਸ ਜੀਵਨਕਾਲ ਵਿਚ ਆਜ਼ਾਦ ਹੋ ਜਾਣਾ, ਜੇਕਰ ਅਭਿਆਸੀ ਸਤਿਗੁਰੂ ਦੀ ਸਿਖਿਆ ਦੀ ਪਾਲਣਾ ਕਰਦਾ ਅਤੇ ਮੈਡੀਟੇਸ਼ਨ ਕਰਦਾ ਹੈ, ਅਤੇ ਅਨੁਸ਼ਾਸਨ ਰਖਦਾ ਹੈ।ਇਹ ਉਵੇਂ ਹੈ ਬਸ ਜਿਵੇਂ ਜੇਕਰ ਤੁਸੀਂ ਇਕ ਗਡੀ ਚਲਾਉਂਦੇ ਹੋ, ਤੁਹਾਨੂੰ ਸੜਕ ਉਤੇ ਅਨੁਸ਼ਾਸਨ ਰਖਣਾ ਪਵੇਗਾ ਨਹੀਂ ਤਾਂ ਤੁਸੀਂ ਮੁਸੀਬਤ ਵਿਚ ਹੋਵੋਂਗੇ। ਜਦੋਂ ਤੁਹਾਡਾ ਡਰਾਏਵਿੰਗ ਇੰਨਸਟ੍ਰਕਟਰ ਤੁਹਾਨੂੰ ਦਸਦਾ ਹੈ ਕਿਵੇਂ ਗਡੀ ਨੂੰ ਚਲਾਉਣਾ ਹੈ, "ਤੁਹਾਨੂੰ ਖਬੇ ਪਾਸੇ ਰਹਿਣਾ ਜ਼ਰੂਰੀ ਹੈ, ਇਸ ਤਰਾਂ ਸਜੇ ਪਾਸੇ ਰਹੋ। ਅਤੇ ਤੁਹਾਡੇ ਪੈਰ ਇਕ ਪੈਡਲ ਉਤੇ ਹੋਣੇ ਚਾਹੀਦੇ, ਪੈਡਲ ਉਤੇ। ਤੁਹਾਡੀਆਂ ਅਖਾਂ ਸੜਕ ਉਤੇ ਸਥਿਰ ਕਰਨਾ ਪਵੇਗਾ। ਉਥੇ ਅਜਿਹਾ ਇਕ ਨਿਸ਼ਾਨ ਹੈ ਤੁਹਾਨੂੰ ਸਤਿਕਾਰ ਕਰਨਾ ਪਵੇਗਾ; ਇਸ ਨਿਸ਼ਾਨ ਤੇ ਤੁਸੀਂ ਖਬੇ ਪਾਸੇ ਨਹੀਂ ਮੁੜ ਸਕਦੇ, ਉਸ ਨਿਸ਼ਾਨ ਤੇ - ਤੁਸੀਂ ਸਜ਼ੇ ਪਾਸੇ ਨਹੀਂ ਮੁੜ ਸਕਦੇ।" ਅਤੇ ਬਰਸਾਤੀ ਮੌਸਮ ਵਿਚ, ਕਿਤਨੀ ਤੇਜ਼ੀ ਨਾਲ ਤੁਹਾਨੂੰ ਗਡੀ ਚਲਾਉਣੀ ਚਾਹੀਦੀ ਹੈ, ਮਿਸਾਲ ਵਜੋਂ ਇਸ ਤਰਾਂ। ਇਹ ਨਹੀਂ ਹੈ ਕਿਉਂਕਿ ਡਰਾਏਵਿੰਗ ਇੰਨਟ੍ਰਕਟਰ ਤੁਹਾਡੇ ਨਾਲ ਸਖਤ ਸੀ ਜਾਂ ਤੁਹਾਡੇ ਪ੍ਰਤੀ ਮਾੜਾ ਹੈ ਜਾਂ ਤੁਹਾਡੇ ਲਈ ਸਮਸਿਆ ਪੈਦਾ ਕਰ ਰਿਹਾ ਹੈ, ਪਰ ਉਹ ਤੁਹਾਨੂੰ ਸਹੀ ਤਰੀਕਾ ਸਿਖਾ ਰਿਹਾ ਹੈ ਤਾਂਕਿ ਜਦੋਂ ਗਡੀ ਚਲਾਉਂਦੇ ਹੋਵੋਂ ਤੁਸੀਂ ਸੁਰਖਿਅਤ ਰਹੋਂ, ਅਤੇ ਤੁਸੀਂ ਦੂਜਿਆਂ ਦੀ ਆਪਣੇ ਆਪ ਨੂੰ ਸੁਰਖਿਅਤ ਰਖਣ ਵਿਚ ਮਦਦ ਕਰ ਸਕਦੇ ਹੋ।ਤੁਹਾਨੂੰ ਜਿਵੇਂ ਜਿਵੇਂ ਕਿ ਇਕਸੁਰਾ ਇਕਠੇ ਗਡੀ ਚਲਾਉਣੀ ਪਵੇਗੀ, ਉਹੀ ਸਮਾਨ ਸਿਧਾਂਤਾ ਦੀ ਪਾਲਣਾ ਕਰਦੇ ਹੋਏ, ਨਹੀਂ ਤਾਂ ਤੁਹਾਡੇ ਕੋਲ ਸੜਕ ਉਤੇ ਹਾਦਸੇ ਹੋਣਗੇ, ਅਤੇ ਤੁਸੀਂ ਆਪਣੀ ਜਾਨ ਖਤਰੇ ਵਿਚ ਪਾ ਸਕਦੇ ਜਾਂ ਜ਼ਖਮੀ ਹੋ ਸਕਦੇ ਜਾਂ ਜਿੰਦਗੀ ਭਰ ਲਈ ਅਪਾਹਜ ਵੀ ਹੋ ਸਕਦੇ। ਸੋ, ਗੁਰੂ, ਅਧਿਆਪਕ ਤੁਹਾਨੂੰ ਇਕ ਸਧਾਰਨ ਢੰਗ ਸਿਖਾਉਂਦਾ ਹੈ, ਪਰ ਤੁਹਾਨੂੰ ਇਸ ਦੀ ਪਾਲਣਾ ਕਰਨੀ ਪਵੇਗੀ ਅਤੇ ਅਨੁਸ਼ਾਸਨਾਂ ਦਾ, ਇਸ ਸੰਸਾਰ ਦੇ ਨਿਯਮਾਂ ਦਾ ਸਤਿਕਾਰ ਕਰਨਾ ਪਵੇਗਾ। ਤੁਹਾਨੂੰ ਸੁਰਖਿਅਤ ਰਖਣ ਲਈ ਇਸ ਸੰਸਾਰ ਵਿਚ ਉਥੇ ਨਿਯਮ ਹਨ! ਉਦਾਹਰਣ ਵਜੋਂ, ਜੇਕਰ ਤੁਸੀਂ ਲੋਕਾਂ ਨੂੰ ਮਾਰਦੇ ਹੋ, ਤੁਸੀਂ ਜੇਲ ਵਿਚ ਹੋਵੋਂਗੇ, ਜਾਂ ਤੁਹਾਨੂੰ ਵੀ ਮਾਰ ਦਿਤਾ ਜਾਵੇਗਾ ਐਕਸੀਕਿਊਸ਼ਨ, ਫਾਂਸੀ ਦੇਣ ਦੁਆਰਾ! ਬਹੁਤ ਸਾਰੇ ਦੇਸ਼ ਜਾਂ ਬਹੁਤ ਸਾਰੇ ਰਾਜ ਅਜ਼ੇ ਵੀ ਫਾਂਸੀ ਦਾ ਕਾਨੂੰਨ ਰਖਦੇ ਹਨ। ਜੇਕਰ ਤੁਸੀਂ ਲੋਕਾਂ ਨੂੰ ਮਾਰਦੇ ਹੋ, ਤੁਹਾਨੂੰ ਮਾਰ ਦਿਤਾ ਜਾਵੇਗਾ। ਤੁਹਾਨੂੰ ਵਖ ਵਕ ਤਰੀਕਿਆਂ ਨਾਲ ਫਾਂਸੀ ਦਿਤੀ ਜਾਵੇਗੀ।ਸੋ, ਜੇਕਰ ਸਤਿਗੁਰੂ ਤੁਹਾਨੂੰ ਕਹਿੰਦਾ ਹੈ, "ਨਾ ਮਾਰਨਾ, ਚੋਰੀ ਨਹੀਂ ਕਰਨੀ, ਡਰਗਜ਼ ਅਤੇ ਨਸ਼ਾ ਨਾ ਲੈਣਾ," ਮਿਸਾਲ ਵਜੋਂ ਇਸ ਤਰਾਂ, "ਆਪਣੇ ਮਾਪਿਆਂ, ਦਾਦੇ-ਦਾਦੀ ਪ੍ਰਤੀ ਵਫਾਦਾਰ ਹੋਵੋ, ਸ਼ਾਂਤਮਈ ਰਹੋ ਆਪਣੇ ਪ੍ਰੀਵਾਰ ਦੇ ਮੈਂਬਰਾਂ ਨਾਲ," ਆਦਿ, ਇਥੋਂ ਤਕ ਇਹ ਸਿਰਫ ਇਕ ਆਮ ਅਨੁਸ਼ਾਸਨ ਹੈ ਇਸ ਸੰਸਾਰ ਲਈ ਤਾਂਕਿ ਤੁਹਾਡੇ ਕੋਲ ਇਸ ਸੰਸਾਰ ਵਿਚ ਸ਼ਾਂਤੀ ਅਤੇ ਸੁਰਖਿਆ ਹੋਵੇ ਆਪਣਾ ਅਭਿਆਸ ਜਾਰੀ ਰਖਣ ਲਈ। ਇਹ ਇਕਲਾ ਤੁਹਾਡੇ ਇਕ ਬੁਧ ਬਣਨ ਲਈ ਅਜ਼ੇ ਕਾਫੀ ਨਹੀਂ ਹੈ! ਅਤੇ ਭਾਵੇਂ ਜੇਕਰ ਤੁਸੀਂ ਬਿਲਕੁਲ ਕੁਝ ਵੀ ਨਹੀਂ ਖਾਂਦੇ, ਉਹ ਤੁਹਾਨੂੰ ਬੁਧਹੁਡ ਵਲ ਨਹੀਂ ਲਿਆਵੇਗਾ। ਤੁਹਾਡਾ ਦਿਲ 100% ਇਮਾਨਦਾਰ ਹੋਣਾ ਜ਼ਰੂਰੀ ਹੇ ਅਤੇ ਇਹਦੇ ਲਈ ਤਰਸ ਰਿਹਾ। ਭਾਵੇਂ ਜੇਕਰ ਤੁਸੀਂ ਇਕ ਬੁਧ ਦੇ ਨਾਮ ਨੂੰ ਜਾਂ ਈਸਾ ਮਸੀਹ ਦੇ ਨਾਮ ਨੂੰ, ਜਾਂ ਸੰਤ ਮੇਅਰੀ, ਜਾਂ ਕਿਸੇ ਸੰਤ ਦੇ ਨਾਮ ਨੂੰ ਉਚਾਰਦੇ ਹੋ, ਤੁਹਾਡਾ ਦਿਲ ਇਮਾਨਦਾਰ ਹੋਣਾ ਜ਼ਰੂਰੀ ਹੈ, ਉਸ ਸੰਤ, ਉਸ ਬੁਧ ਦੀ ਪੂਜਾ ਅਤੇ ਵਿਸ਼ਵਾਸ਼ ਵਿਚ ਬਿਲਕੁਲ ਇਕਾਗਰ ।ਸੋ ਜੇਕਰ ਤੁਸੀਂ ਬਸ ਕਹਿਣਾ ਜਾਰੀ ਰਖਦੇ ਹੋ, "ਅਮੀਤਬਾ ਬੁਧ, ਅਮੀਤਬਾ ਬੁਧ," "ਈਸਾ ਮਸੀਹ, ਈਸਾ ਮਸੀਹ," ਬਿਨਾਂ ਕਿਸੇ ਇਰਾਦੇ ਦੇ, ਇਹਦੇ ਵਿਚ ਬਿਨਾਂ ਕੋਈ ਇਮਾਨਦਾਰ ਸਚੇ ਯਤਨ ਦੇ, ਇਹਦੇ ਵਿਚ ਆਪਣੇ ਦਿਲ ਤੋਂ ਬਿਨਾਂ, ਫਿਰ ਇਹ ਬੇਕਾਰ ਹੈ। ਇਹ ਤੁਹਾਨੂੰ ਕਿਤੇ ਨਹੀਂ ਲਿਜਾਵੇਗਾ। ਤੁਸੀਂ ਅਜੇ ਵੀ ਨਰਕ ਨੂੰ ਜਾ ਸਕਦੇ ਹੋ। ਤੁਹਾਨੂੰ ਇਹ ਦਸਣ ਲਈ ਮੈਨੂੰ ਅਫਸੋਸ ਨਹੀਂ ਹੈ, ਕਿਉਂਕਿ ਇਹ ਸਚ ਹੈ। ਜਦੋਂ ਮੈਂ ਪਹਿਲਾਂ ਬਾਹਰ ਆਈ ਸੀ, ਲੋਕਾਂ ਨੇ ਵੀ ਮੈਨੂੰ ਪੁਛਿਆ ਸੀ, "ਮੈਂ 'ਅਮੀਤਬਾ ਬੁਧ' ਹਰ ਰੋਜ਼ ਉਚਾਰਦਾ ਹਾਂ, ਕੀ ਮੈਂ ਸਵਰਗ ਨੂੰ ਜਾਂ ਬੁਧ ਦੀ ਧਰਤੀ ਨੂੰ ਜਾਵਾਂਗਾ?" ਮੈਂ ਕਿਹਾ, "ਜੇਕਰ, ਜੇਕਰ ਤੁਸੀਂ ਇਮਾਨਦਾਰ ਹੋ। ਜੇਕਰ ਨਹੀਂ ਹੋ, ਫਿਰ ਬਸ ਬੁਧ ਦਾ ਨਾਮ ਤੁਹਾਡੇ ਲਈ ਕਾਫੀ ਚੰਗਾ ਨਹੀਂ ਹੈ।" ਕਿਉਂਕਿ ਜੇਕਰ ਤੁਸੀਂ ਇਮਾਨਦਾਰ ਨਹੀਂ ਹੋ, ਜੇਕਰ ਤੁਸੀਂ ਇਹਦੇ ਲਈ ਤਾਂਘ ਨਹੀਂ ਰਹੇ, ਫਿਰ ਤੁਸੀਂ ਬੁਧ ਸ਼ਕਤੀ ਦੇ ਨਾਲ ਜੁੜੇ ਹੋਏ ਨਹੀਂ ਹੋ। ਬਸ ਇਹੀ ਹੈ।ਤੁਹਾਡੇ ਦਿਲ ਦੀ ਸ਼ੁਧਤਾ, ਤੁਹਾਡੀ ਇਮਾਨਦਾਰੀ, ਤੁਹਾਡੀ ਤਾਂਘ ਬੁਧ ਦੀ ਧਰਤੀ ਲਈ, ਅਤੇ ਪ੍ਰਮਾਤਮਾ ਲਈ - ਇਹ ਹੈ ਜਿਵੇਂ ਬਿਜ਼ਲੀ ਲਈ ਸੌਕੇਟ ਵਿਚ ਪਲਾਗ ਕਰਨਾ ਜੋ ਤੁਹਾਨੂੰ ਸ਼ਕਤੀ ਦੇਵੇਗੀ ਆਪਣੇ ਘਰ ਨੂੰ ਰੋਸ਼ਨ ਕਰਨ ਲਈ, ਸਮੁਚੇ ਸੰਸਾਰ ਨੂੰ ਦੇਖਣ ਲਈ ਟੈਲੀਵੀਜ਼ਨ ਦੁਆਰਾ, ਆਪਣੇ ਦੋਸਤ ਨੂੰ ਕਾਲ ਕਰਨ ਲਈ ਕਈ ਸਮੁੰਦਰਾਂ ਦੇ ਦੂਜੇ ਪਾਸੇ, ਸੰਸਾਰ ਦੇ ਦੂਜੇ ਪਾਸੇ ਤੋਂ, ਉਦਾਹਰਣ ਵਜੋਂ। ਜੇਕਰ ਉਥੇ ਸੌਕੇਟ ਵਿਚ ਕੋਈ ਪਲਾਗ ਨਾ ਹੋਵੇ, ਤੁਹਾਡੇ ਕੋਲ ਬਿਜ਼ਲੀ ਨਹੀਂ ਹੋਵੇਗੀ। ਕੁਝ ਲੋਕ "ਅਮੀਤਬਾ ਬੁਧ" ਉਚਾਰਦੇ ਹਨ ਅਤੇ ਅਜ਼ੇ ਵੀ ਨਰਕ ਨੂੰ ਜਾਂਦੇ ਹਨ। ਉਹ ਸ਼ਾਕਾਹਾਰੀ ਜਾਂ ਵੀਗਨ ਇਥੋਂ ਤਕ ਖਾਂਦੇ ਹਨ, ਮੰਦਰ ਨੂੰ ਬਹੁਤ ਜਾਂਦੇ ਹਨ, ਪੈਸੇ ਭੇਟ ਕਰਦੇ ਜਾਂ ਭੋਜਨ, ਅਤੇ ਹੋਰ ਸੇਵਾ ਭੇਟ ਕਰਦੇ ਜਾਂ ਭਿਕਸ਼ੂਆਂ ਨੂੰ ਵਿਤੀ, ਅਤੇ ਅਜ਼ੇ ਵੀ ਨਰਕ ਨੂੰ ਜਾਂਦੇ। ਬਹੁਤੇ ਨਰਕ ਨੂੰ ਗਏ। ਬਹੁਤ ਸਾਰੇ ਭਿਕਸ਼ੂ ਅਤੇ ਭਿਕਸ਼ਣੀਆਂ - ਬੋਧੀ ਭਿਕਸ਼ੂ, ਬੋਧੀ ਭਿਕਸ਼ਣੀਆਂ, ਕੈਥਲਿਕ ਪਾਦਰੀ, ਕੈਥਲਿਕ ਭਿਕਸ਼ਣੀਆਂ, ਅਤੇ ਹੋਰ ਬਹੁਤ ਸਾਰੇ ਧਾਰਮਿਕ, ਇਥੋਂ ਤਕ ਅਖੌਤੀ "ਪਵਿਤਰ" ਭਿਕਸ਼ੂ ਅਤੇ ਭਿਕਸ਼ਣੀਆਂ ਵੀ ਨਰਕ ਨੂੰ ਗਏ। ਅਤੇ ਤੁਸੀਂ ਜਾਣਦੇ ਹੋ ਮੈਂ ਸਚ ਬੋਲਣ ਦਾ ਉਪਦੇਸ਼ ਲਿਆ ਹੈ; ਮੈਂ ਤੁਹਾਨੂੰ ਝੂਠ ਨਹੀਂ ਬੋਲਦੀ। ਮੈਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ - ਕੋਈ ਕਾਰਨ ਨਹੀਂ।ਸੋ, ਯਕੀਨੀ ਬਣਾਓ ਕਿ ਤੁਹਾਡਾ ਦਿਲ ਇਮਾਨਦਾਰ ਹੈ। ਸੋ, ਕੋਈ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਇਕ ਆਦਮੀ ਹੋ ਜਾਂ ਔਰਤ, ਤੁਸੀਂ ਬੁਧਹਡ ਨੂੰ ਪਹੁੰਚ ਜਾਵੋਂਗੇ। ਸ਼ਾਇਦ ਇਸ ਜੀਵਨਕਾਲ ਵਿਚ ਨਹੀਂ, ਕਿਉਂਕਿ ਤੁਹਾਡੇ ਕੋਲ ਕਾਫੀ ਸਮਾਂ ਨਹੀਂ ਹੈ ਜਾਂ ਤੁਸੀਂ ਕਾਫੀ ਧਿਆਨ ਕੇਂਦ੍ਰਿਤ ਨਹੀਂ ਕਰਦੇ। ਪਰ ਤਹਾਡਾ ਗੁਰੂ ਤੁਹਾਡੀ ਮਦਦ ਕਰੇਗਾ। ਜਦੋਂ ਤੁਸੀਂ ਇਸ ਸੰਸਾਰ ਵਿਚੋਂ ਜਾ ਰਹੇ ਹੋਵੋਂਗੇ, ਅੰਤ ਵਿਚ, ਸਤਿਗੁਰੂ ਤੁਹਾਨੂੰ ਇਕ ਉਚੇਰੇ ਪਧਰ ਨੂੰ ਲੈ ਜਾਵੇਗਾ, ਜੇਕਰ ਘਟੋ ਘਟ ਇਸ ਜੀਵਨਕਾਲ ਵਿਚ ਤੁਸੀਂ ਸਤਿਗੁਰੂ ਤੇ ਭਰੋਸਾ ਨਹੀਂ ਕਰਦੇ, ਤੁਸੀਂ ਕੋਈ ਗਲਤ ਕੰਮ ਨਹੀਂ ਕਰਦੇ ਘਟੋ ਘਟ ਪੰਜ ਨਸੀਹਤਾਂ ਦੇ ਮੁਤਾਬਕ, ਮਨੁਖੀ ਸਮਾਜ਼ ਨੂੰ ਸ਼ਾਂਤੀ ਵਿਚ ਰਖਣ ਲਈ, ਇਥੋਂ ਤਕ। ਇਹ ਸਿਰਫ ਬਸ ਬੁਧ ਲਈ ਨਹੀਂ ਹੈ।ਬੁਧ ਧਰਤੀ ਵਿਚ, ਤੁਹਾਡੇ ਕੋਲ ਕੋਈ ਪੰਜ ਨਸੀਹਤਾਂ ਨਹੀਂ ਹਨ। ਤੁਸੀਂ ਪਾਪ ਦਾ ਨਾਂ ਵੀ ਨਹੀਂ ਸੁਣਦੇ। ਤੁਸੀਂ ਦੁਖ ਪੀੜਾ ਦਾ ਇਕ ਸ਼ਬਦ ਨਹੀਂ ਸੁਣਦੇ। ਤੁਸੀਂ ਕੋਈ ਚੀਜ਼ ਨਹੀਂ ਸੁਣਦੇ, ਜਿਵੇਂ ਇਸ ਸੰਸਾਰ ਵਿਚ ਅਸੀਂ ਬਹੁਤ ਚੀਜ਼ਾਂ ਨੂੰ ਸੁਣਦੇ ਹਾਂ, ਜੋ ਕਦੇ ਕਦਾਨਈ ਬਹੁਤ ਮਾੜੀਆਂ, ਬਹੁਤ ਪਾਪੀ, ਬਹੁਤ ਅਨੁਕੂਲ ਨਹੀਂ, ਨੇਕ ਨਹੀਂ, ਇਥੋਂ ਤਕ ਸੁਣਨਾ ਲਈ ਵੀ ਚੰਗਾ ਨਹੀਂ ਅਤੇ ਸ਼ਾਨਦਾਰ ਨਹੀਂ। ਬੁਧ ਧਰਤੀ ਵਿਚ, ਇਕੇਰਾਂ ਤੁਸੀਂ ਇਸ ਸੰਸਾਰ ਵਿਚੋਂ ਬਾਹਰ ਨਿਕਲਦੇ ਹੋ ਅਤੇ ਬੁਧ ਦੀ ਧਰਤੀ ਨੂੰ ਜਾਂਦੇ ਹੋ - ਇਥੋਂ ਤਕ ਸਵਰਗਾਂ ਦੇ ਸਭ ਤੋਂ ਨੀਵਾਂ ਪਧਰ, ਭਾਵ ਬੁਧ ਧਰਤੀ, ਤੁਸੀਂ ਅਜਿਹੇ ਸ਼ਬਦ ਹੋਰ ਨਹੀਂ ਸੁਣੋਂਗੇ ਜਿਵੇਂ ਅਸੀਂ ਸੁਣਦੇ ਹਾਂ।ਅਜਕਲ, ਆਮ ਫਿਲਮ ਵਿਚ, ਇਥੌਂ ਤਕ ਪੀਜੀ-13 ਲਈ, ਕਦੇ ਕਦਾਂਈ ਤੁਸੀਂ ਸੁਣਦੇ ਹੋ ਲੋਕ ਗਾਲੀਆਂ ਦੇਣ ਵਾਲੇ ਸ਼ਬਦ ਵਰਤਦੇ, ਜੋ ਬਹੁਤਾ ਸ਼ਾਨਦਾਰ ਨਹੀਂ ਹੈ। ਇਹ ਬਚਿਆਂ ਲਈ ਇਕ ਚੰਗਾ ਉਦਾਹਰਣ ਨਹੀਂ ਹੈ। ਪਰ ਅਜਕਲ ਅਸੀਂ ਇਹ ਸਭ ਜਗਾ ਦੇਖ ਰਹੇ ਹਾਂ - ਇਥੋਂ ਤਕ ਖੈਡਾਂ ਵਿਚ, ਫਿਲਮਾਂ ਵਿਚ, ਇੰਟਰਨੈਟ ਉਤੇ - ਬਹੁਤ ਸਾਰੀਆਂ ਚੀਜ਼ਾਂ ਜੋ ਸਾਡੀ ਸਮਾਜ ਲਈ ਬਿਲਕੁਲ ਵੀ ਅਨੁਕੂਲ ਨਹੀਂ ਹਨ, ਖਾਸ ਕਰਕੇ ਛੋਟੀ ਉਮਰ ਦਿਆਂ ਲਈ, ਜਿਹੜੇ ਬਹੁਤ ਪ੍ਰਭਾਵਸ਼ੀਲ ਹਨ - ਕੋਈ ਵੀ ਚੀਜ਼ ਸਿਖਣੀ ਸੌਖੀ ਹੈ, ਚੰਗੀ ਜਾਂ ਮਾੜੀ। ਉਹ ਹਮੇਸ਼ਾਂ ਕੀ ਚੰਗਾ ਹੈ, ਕੀ ਬੁਰਾ ਹੈ ਵਿਚਕਾਰ ਅੰਤਰ ਨਹੀਂ ਪਛਾਣ ਸਕਦੇ। ਖਾਸ ਕਰਕੇ ਜਦੋਂ ਲੋਕ ਉਨਾਂ ਕੋਲ ਆ ਕੇ ਮਿਠੀਆਂ ਗਲਾਂ ਕਰਦੇ ਹਨ, ਇਕ ਭਰਮਾਉਣ ਵਾਲੇ ਤਰੀਕੇ ਨਾਲ, ਅਤੇ ਕੋਮਲ, ਦਿਆਲੂ ਅਤੇ ਸ਼ਾਂਤ ਹੋਣ ਦਾ ਦਿਖਾਵਾ ਕਰਦੇ ਹਨ। ਉਹ ਸਭ ਸਿਖੀਆਂ ਗਈਆਂ ਚਾਲਾਂ ਹਨ, ਬਚਿਆਂ ਨੂੰ ਭਰਮਾਉਣ, ਧੋਖਾ ਦੇਣ ਲਈ ਉਨਾਂ ਦੀਆਂ ਚੀਜ਼ਾਂ ਖਰੀਦਣ ਲਈ, ਕਰਨ ਲਈ ਜੋ ਉਹ ਚਾਹੁੰਦੇ ਹਨ ਉਹ ਕਰਨ, ਅਤੇ ਬਾਲਗਾਂ ਨੂੰ ਵੀ ਮੂਰਖ ਬਣਾ ਸਕਦੇ ਹਨ, ਕਮਜ਼ੋਰ ਵਾਲਿਆਂ ਨੂੰ।ਸੋ, ਕਿਵੇਂ ਵੀ, ਜੇਕਰ ਤੁਸੀਂ ਇਕ ਮਾਂ ਅਤੇ ਪਿਤਾ ਹੋ, ਆਪਣੇ ਬਚਿਆਂ ਨਾਲ ਸੁਚੇਤ ਰਹੋ। ਇਹ ਨਾ ਸੋਚਣਾ ਜੋ ਵੀ ਤੁਸੀਂ ਕਹਿੰਦੇ ਹੋ, ਉਹ ਨਹੀਂ ਸੁਣਦੇ। ਉਹ ਸੁਣਦੇ ਹਨ! ਸੋ ਤੁਸੀਂ ਉਨਾਂ ਨੂੰ ਦਸਣਾ ਜਾਰੀ ਰਖੋ, "ਨਹੀਂ, ਕੋਈ ਨਸ਼ੇ ਨਹੀਂ, ਕੋਈ ਮਾੜੇ ਦੋਸਤ ਨਹੀਂ।" ਕੋਈ ਵੀ ਇਕ ਦੋਸਤ ਹੈ, ਤੁਹਾਨੂੰ ਜਾਨਣਾ ਜ਼ਰੂਰੀ ਹੈ। ਜੋ ਵੀ ਉਹ ਕਰਦੇ ਹਨ, ਤੁਹਾਨੂੰ ਜਾਨਣਾ ਜ਼ਰੂਰੀ ਹੇ। ਜੋ ਵੀ ਦੋਸਤ ਉਨਾਂ ਨੂੰ ਦਸਦੇ ਹਨ, ਤੁਹਾਨੂੰ ਜਾਨਣਾ ਜ਼ਰੂਰੀ ਹੈ। ਪਰ ਤੁਹਾਨੂੰ ਆਪਣੇ ਬਚਿਆਂ ਨਾਲ ਦੋਸਤ ਬਣਨਾ ਪਵੇਗਾ, ਨਹੀਂ ਤਾਂ ਉਹ ਤੁਹਾਨੂੰ ਸਭ ਚੀਜ਼ ਦਸਣ ਲਈ ਤੁਹਾਡੇ ਤੇ ਭਰੋਸਾ ਨਹੀਂ ਕਰਨਗੇ।ਤੁਸੀਂ ਉਨਾਂ ਨੂੰ "ਨਹੀਂ" ਕਹੋ। ਉਹ ਸਮਝ ਇਹ ਲੈਣਗੇ ਅਤੇ ਉਹ ਦੂਰ ਰਹਿਣਗੇ। ਜੇਕਰ ਤੁਸੀਂ ਉਨਾਂ ਨੂੰ ਕਦੇ ਨਹੀਂ ਦਸਦੇ, "ਨਸ਼ੇ ਨਾ ਲਵੋ, ਨਸ਼ਾ ਨਾ ਪੀਉ, ਬਾਹਰ ਜਾ ਕੇ ਅਤੇ ਰਾਤ ਦੇ ਸਮੇਂ ਮੂਰਖ ਨਾ ਬਣੋ," ਫਿਰ ਉਹ ਇਸ ਬਾਰੇ ਨਹੀਂ ਜਾਨਣਗੇ। ਉਹ ਸੋਚਣਗੇ ਇਹ ਬਸ ਜਿਵੇਂ ਖਾਣ ਵਾਂਗ ਹੈ। ਤੁਸੀਂ ਉਨਾਂ ਨੂੰ ਨਹੀਂ ਦਸਦੇ, ਉਹ ਅਜ਼ੇ ਵੀ ਖਾਂਦੇ ਹਨ। ਸੋ ਤੁਹਾਨੂੰ ਉਨਾਂ ਨੂੰ ਦਸਣਾ ਜ਼ਰੂਰੀ ਹੈ, "ਨਹੀਂ! ਨਹੀਂ, ਨਹੀਂ, ਇਹ ਮਾੜਾ ਹੈ।" ਤੁਸੀਂ ਉਨਾਂ ਨੂੰ ਸਮਝਾਓ ਇਹ ਕਿਤਨਾ ਬੁਰਾ ਹੋ ਸਕਦਾ ਹੈ।ਸਿਰਫ ਹੁਣ ਉਨਾਂ ਦੀ ਜਵਾਨੀ ਵਿਚ ਹੀ ਨਹੀਂ, ਪਰ ਉਨਾਂ ਦੇ ਵਿਆਹ ਤੋਂ ਬਾਅਦ, ਮਿਸਾਲ ਵਜੋਂ। (ਨਸ਼ਾ) ਪੀਣਾ ਇਕ ਸ਼ਾਦੀ ਵਿਚ ਸਮਸਿਆ ਪੈਦਾ ਕਰ ਸਕਦਾ ਹੈ, ਅਤੇ ਵਿਗੜੇ ਬਚਿਆਂ ਜਾਂ ਬਹੁਤੇ ਸਿਹਤਮੰਦ ਬਚਿਆਂ ਨੂੰ ਜਨਮ ਦਿੰਦਾ, ਮਿਸਾਲ ਵਜੋਂ। ਸਿਗਰਟਨੋਸ਼ੀ ਬਹੁਤੇ ਸਾਰੇ ਬਚਿਆਂ ਲਈ ਸਚਮੁਚ ਘਾਤਕ ਹੈ। ਸੋ ਤੁਹਾਨੂੰ ਆਪਣੇ ਬਚਿਆਂ ਨੂੰ ਦਸਣਾ ਜ਼ਰੂਰੀ ਹੈ। ਇਹ ਨਾ ਸੋਚਣਾ ਕਿ ਉਹ ਨਹੀਂ ਸੁਣਦੇ। ਸ਼ਾਇਦ ਉਹ ਕੁਝ ਨਾ ਕਹਿਣ, ਉਹ ਤੁਹਾਨੂੰ ਨਾ ਪ੍ਰਗਟ ਕਰਨ ਕਿ ਉਹ ਤੁਹਾਨੂੰ ਸੁਣ ਰਹੇ ਹਨ, ਪਰ ਉਹ ਸੁਣਦੇ ਹਨ! ਤੁਸੀਂ ਉਨਾਂ ਨੂੰ ਕੋਈ ਵੀ ਚੀਜ਼ ਦਸੋ ਜੋ ਉਨਾਂ ਲਈ ਚੰਗੀ ਹੈ, ਉਹ ਸੁਣਨਗੇ। ਭਾਵੇਂ ਜੇਕਰ ਉਹ ਸ਼ਾਇਦ ਸਪਸ਼ਟ ਰੂਪ ਵਿਚ ਨਾ ਕਹਿਣ, "ਓਹ, ਤੁਹਾਡਾ ਧੰਨਵਾਦ ਚੰਗੀਆਂ ਚੀਜ਼ਾਂ ਕਹਿਣ ਲਈ।" ਪਰ ਉਹ ਇਹਦੇ ਬਾਰੇ ਸੋਚਦੇ ਹਨ। ਉਹ ਜਵਾਨ ਹਨ, ਉਹ ਪ੍ਰਭਾਵਸ਼ੀਲ ਹਨ। ਉਹ ਕਿਸੇ ਵੀ ਚੀਜ਼ ਨੂੰ ਸੁਣਦੇ ਹਨ, ਚੰਗੀ ਜਾਂ ਮਾੜੀ। ਸੋ, ਯਕੀਨੀ ਬਣਾਓ ਤੁਸੀਂ ਉਨਾਂ ਨੂੰ ਸਭ ਚੰਗੀਆਂ ਚੀਜ਼ਾਂ ਦਸਦੇ ਹੋ। ਯਕੀਨੀ ਬਣਾਓ ਉਹ ਸਿਰਫ ਚੰਗੀਆਂ ਚੀਜ਼ਾਂ ਸਿਖਦੇ ਹਨ, ਜਿਤਨਾ ਵੀ ਤੁਸੀਂ ਕਰ ਸਕੋਂ, ਬਿਨਾਂਸ਼ਕ। ਉਨਾਂ ਉਤੇ ਨਿਗਰਾਨੀ ਰਖੋ। ਉਹ ਛੋਟੇ ਹਨ, ਉਹ ਤੁਹਾਡੇ ਨਾਲੋਂ ਵਧੇਰੇ ਕਮਜ਼ੋਰ ਹਨ, ਇਥੋਂ ਤਕ।ਸੋ ਕ੍ਰਿਪਾ ਕਰਕੇ ਬਚਿਆਂ ਦਾ ਖਿਆਲ ਰਖੋ। ਉਹ ਬਹੁਤ ਕੋਮਲ ਹਨ, ਬਹੁਤ ਕਮਜ਼ੋਰ, ਬਹੁਤ ਸੌਖਾ ਗੁਮਰਾਹ ਕੀਤੇ ਜਾਣਾ ਅਤੇ ਮਾੜੀ ਸੰਗਤ ਵਿਚ ਚਲੇ ਜਾਣ ਲਈ। ਕ੍ਰਿਪਾ ਕਰਕੇ, ਕ੍ਰਿਪਾ ਕਰਕੇ ਬਚਿਆਂ ਦੀ ਦੇਖ ਭਾਲ ਕਰੋ। ਉਨਾਂ ਨੂੰ ਦਸੋ। ਤੁਹਾਡੇ ਲਈ ਉਨਾਂ ਨੂੰ ਦਸਣਾ ਜ਼ਰੂਰੀ ਹੈ। ਇਹ ਮੈਂ ਪਹਿਲਾਂ ਦਸਿਆ ਹੈ, ਪਰ ਮੈਂ ਇਹ ਦੁਬਾਰਾ ਜ਼ੋਰ ਦਿੰਦੀ ਹਾਂ, ਕਿਉਂਕਿ ਮੈਂ ਬਚਿਆਂ ਨਾਲ ਪਿਆਰ ਕਰਦੀ ਹਾਂ। ਕਿਉਂਕਿ ਮੈਂ ਸਮਝਦੀ ਹਾਂ ਉਹ ਕਿਤਨੇ ਕਮਜ਼ੋਰ ਹਨ, ਕਿਤਨੇ ਬੇਜ਼ਬਾਨ ਹਨ। ਉਹ ਬਸ ਸੰਸਾਰ ਵਿਚ ਬਾਹਰ ਆਏ ਹਨ। ਉਨਾਂ ਕੋਲ ਸਮਾਜ਼ ਬਾਰੇ ਬਹੁਤਾ ਅਨੁਭਵ ਨਹੀਂ ਹੈ, ਜੋ ਬਹੁਤ ਬੁਰਾਈ ਨਾਲ ਵੀ ਭਰਿਆ ਹੈ, ਸਿਰਫ ਚੰਗਿਆਈ ਨਾਲ ਹੀ ਨਹੀਂ।ਪਰ ਖੁਸ਼ਕਿਸਮਤੀ ਨਾਲ, ਅਜਕਲ, ਸਾਡੇ ਕੋਲ ਚੰਗਿਆਈ ਸਾਰਾ ਸਮਾਂ ਦਿਖਾਈ ਜਾਂਦੀ ਹੈ, ਕਿਸੇ ਵੀ ਜਗਾ, ਇੰਟਰਨੈਟ ਉਤੇ, ਫਿਲਮਾਂ ਵਿਚ, ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ। ਮੈਂ ਵੀ ਚੰਗੇ ਉਦਾਹਰਨਾ ਦੀ ਖੋਜ਼ ਕਰਦੀ ਹਾਂ। ਅਤੇ ਮੇਰੀ ਟੀਮ ਵੀ ਬਹੁਤ ਕਰਦੇ ਹਨ, ਇਕਠੇ। ਜਿਵੇਂ ਅਸੀਂ ਚੰਗੇ ਲੋਕਾਂ ਨੂੰ ਬਾਹਰ ਲਿਆਉਂਦੇ ਹਾਂ। ਸਾਡੇ ਕੋਲ ਇਕ ਸ਼ੋ ਹੈ ਜਿਸ ਨੂੰ "ਚੰਗੇ ਲੋਕ, ਚੰਗੇ ਕੰਮ" ਆਖਿਆ ਜਾਂਦਾ ਹੈ। ਪਰ ਅਸੀਂ ਚੰਗੇ ਲੋਕਾਂ ਨੂੰ ਸਬਬ ਨਾਲ ਵੀ ਦਿਖਾਉਂਦੇ ਹਾਂ, ਜਾਂ ਜਾਨਵਰ-ਲੋਕਾਂ ਦੇ ਚੰਗੇ ਵਿਹਾਰ ਜਾਂ ਚੰਗੇ ਕੰਮ ਸਾਰਾ ਸਮਾਂ ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ। ਸੋ, ਤੁਸੀਂ ਆਪਣੇ ਬਚਿਆਂ ਨੂੰ ਇਹ ਦੇਖਣ ਲਈ ਉਤਸ਼ਾਹਿਤ ਕਰ ਸਕਦੇ ਹੋ, ਤਾਂਕਿ ਇਕ ਚੰਗੀ ਮਿਸਾਲ ਉਨਾਂ ਦੇ ਜਵਾਨ ਦਿਮਾਗ ਵਿਚ ਛਾਪੀ ਜਾਵੇ। ਅਤੇ ਜਦੋਂ ਉਹ ਵਡੇ ਹੁੰਦੇ ਹਨ, ਉਹ ਉਨਾਂ ਦੇ ਮੁਤਾਬਕ ਜੀਣਗੇ।ਮੈਂ ਬਹੁਤ ਹੀ ਛੂਹੀ ਜਾਂਦੀ ਹਾਂ। ਕਦੇ ਕਦਾਂਈ, ਮੈਂ ਰੋਂਦੀ ਹਾਂ ਜਦੋਂ ਮੈਂ ਸੰਪਾਦਨ ਕਰਦੀ ਹਾਂ, ਕਿਉਂਕਿ ਉਥੇ ਬਾਹਰ ਲੋਕ ਹਨ, ਉਹ ਸਾਰੇ ਬਹੁਤ ਸਨੇਹੀ ਹਨ, ਬਹੁਤ ਦਿਆਲੂ। ਕੋਈ ਆਦਮੀ ਬਸ ਇਕ ਜੰਮੀ ਹੋਈ ਬਰਫ ਵਾਲੀ ਝੀਲ ਵਿਚ ਭਜਿਆ ਇਕ ਕੁਤੇ-ਵਿਆਕਤੀ ਨੂੰ ਬਚਾਉਣ ਲਈ, ਇਥੋਂ ਤਕ ਉਸ ਦਾ ਆਪਣਾ ਕੁਤਾ-ਵਿਆਕਤੀ ਵੀ ਨਹੀਂ। ਅਤੇ ਕੁਝ ਆਦਮੀਆਂ, ਔਰਤਾਂ ਦਾ ਸਮੂਹ, ਹਥ ਜੋੜ ਕੇ ਰਖੇ ਤਾਂਕਿ ਉਹ ਸੁਰਖਿਅਤ ਢੰਗ ਨਾਲ ਡੂੰਘੇ ਪਾਣੀ ਵਿਚ ਜਾ ਕੇ ਇਕ ਜਾਨਵਰ- ਵਿਆਕਤੀ ਨੂੰ ਬਾਹਰ ਲਿਆ ਸਕਣ। ਕੁਝ ਜਾਨਵਰ-ਲੋਕ ਵੀ ਹੋਰਨਾ ਜਾਨਵਰ-ਲੋਕਾਂ ਨੂੰ ਬਚਾਉਂਦੇ ਹਨ। ਇਹ ਨਹੀਂ ਇਥੋਂ ਤਕ ਉਨਾਂ ਦਾ ਆਪਣਾ ਦੋਸਤ ਜਾਂ ਉਨਾਂ ਦਾ ਪ੍ਰੀਵਾਰ। ਜਿਵੇਂ ਇਕ ਕੁਤਾ-ਵਿਆਕਤੀ ਇਕ ਹਿਰਨ-ਵਿਆਕਤੀ ਨੂੰ ਬਚਾਉਣ ਗਿਆ ਅਤੇ ਇਸ ਨੂੰ ਕਿਨਾਰੇ ਤੇ ਲਿਆਇਆ। ਖਾਸ ਕਰਕੇ, ਬਹੁਤ ਸਾਰੇ ਆਦਮੀ ਮੈਨੂੰ ਰੋਆਇਆ ਜਦੋਂ ਉਹ ਇਕ ਬੁਚੜਖਾਨੇ ਵਿਚ ਜਾਨਵਰ-ਲੋਕਾਂ ਦੀ ਬੇਰਹਿਮੀ ਲਈ ਰੋਸ ਪ੍ਰਦਰਸ਼ਨ ਕਰਨ ਲਈ ਸੜਕ ਉਤੇ ਬਾਹਰ ਗਏ ਅਤੇ ਲੋਕਾਂ ਨੂੰ ਵੀਗਨ ਬਣਨ ਲਈ ਕਿਹਾ। ਓਹ, ਮੈਂ ਉਨਾਂ ਦਾ ਚਿਹਰਾ ਦੇਖਿਆ - ਇਤਨੇ ਭਾਵੁਕ, ਇਤਨਾ ਅਸਲੀ, ਇਤਨੇ ਸਚੇ! ਇਹ ਮੈਨੂੰ ਲੂੰ-ਕੰਡੇ ਹੁਣ ਦੇ ਰਿਹਾ ਹੈ, ਇਸ ਬਾਰੇ ਗਲ ਕਰਦਿਆਂ। ਅਤੇ ਮੈਂ ਰੋਂਦੀ ਵੀ ਹਾਂ, ਕਿਉਂਕਿ ਮੈਂ ਇਤਨੀ ਆਭਾਰੀ ਹਾਂ ਅਜਿਹੇ ਲੋਕ ਅਜੇ ਮੌਜ਼ੂਦ ਹਨ। ਸਿਰਫ ਆਦਮੀਂ ਨਹੀ, ਪਰ ਔਰਤਾਂ ਵੀ!Photo Caption: ਸ਼ਾਂਤਮਈ ਇਕਠੇ , ਜੀਵਨ ਗੁਣਾ ਖੂਬਸੂਰਤ ਹੈ!