ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸੰਸਾਰ ਨੂੰ ਨਵਿਆਉਣ ਲਈ ਇਕ ਛੋਟਾ ਜਿਹਾ ਧਮਾਕਾ, ਤਿੰਨ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅੜਿਕਾ ਇਹ ਹੈ ਕਿ, ਇਸ ਪਲ, ਵੀਗਨ ਮਨੁਖਾਂ ਦੀ ਪ੍ਰਤਿਸ਼ਤ ਕਾਫੀ ਨਹੀਂ ਹੈ। ਸ਼ਾਇਦ ਇਸ ਪਲ ਸਿਰਫ 30% ਵੀਗਨ ਹਨ। ਸ਼ਾਕਾਹਾਰੀ ਬਹੁਤੀ ਮਦਦ ਨਹੀਂ ਹਨ, ਕਿਉਂਕਿ ਉਹ ਅਜ਼ੇ ਵੀ ਜਾਨਵਰ-ਲੋਕਾਂ ਨਾਲ ਜੁੜੇ ਹੋਏ ਹਨ ਉਨਾਂ ਦੇ ਦੁਧ, ਜਾਂ ਉਨਾਂ ਦੇ ਅੰਡੀਆਂ ਦੁਆਰਾ, ਜਾਂ ਇਥੋਂ ਤਕ ਮਛੀ-ਲੋਕਾਂ ਨੂੰ ਖਾਂਦੇ ਹਨ ਅਤੇ ਉਸ ਨੂੰ ਸ਼ਾਕਾਹਾਰੀ ਆਖਦੇ ਹਨ। ਸੋ ਉਹ ਕਾਫੀ ਸ਼ੁਧ ਨਹੀਂ ਹਨ ਕੁਝ ਇਟਾਂ ਬਣਾਉਣ ਲਈ ਇਸ ਮੁਕਤੀ ਦੇ ਇਸ ਪਰੋਜੈਕਟ ਨੂੰ ਉਸਾਰਣ ਲਈ। ਸੋ, ਵੀਗਨ ਲੋਕ ਹਨ ਜਿਹੜੇ ਗ੍ਰਹਿ ਨੂੰ ਬਚਾ ਸਕਦੇ ਹਨ ਸਾਰ‌ੀਆਂ ਰੁਕਾਵਟਾਂ ਦੇ ਹਟਾ ਦਿਤੇ ਜਾਣ ਤੋਂ ਕਰਮਾਂ ਦੇ ਹਟਾ ਦਿਤੇ ਜਾਣ ਤੋਂ ਬਾਅਦ।

ਮੈਨੂੰ ਇਹ ਬੰਦ ਕਰਨ ਦੇਵੋ, ਅਤੇ ਮੈਂ ਯਾਦ ਕਰਨ ਦੀ ਕੋਸ਼ਿਸ਼ ਕਰਾਂਗੀ ਹੋਰ ਜੋ ਵੀ ਹੈ । ਠੀਕ ਹੈ, ਮੈਂ ਬਸ ਆਪਣੇ ਕੁਝ ਨੋਟਾਂ ਨੂੰ ਦੇਖਿਆ, ਅਤੇ ਮੈਨੂੰ ਕੁਝ ਹੋਰ ਯਾਦ ਆਇਆ ਹੈ। ਅਤੇ ਉਸ ਕਿਸਮ ਦਾ ਵਿਹੜਾ ਜਿਹਦੇ ਬਾਰੇ ਮੈਂ ਬਸ ਜ਼ਿਕਰ ਕੀਤਾ ਸੀ ਜਿਸ ਕੋਲ ਰੇਤ ਹੈ। ਪਰ ਇਕ ਤਰਾਂ ਦੀ ਛਲਕਦੀ ਹੋਈ ਰੇਤ ਹੈ। ਇਹ ਪਧਰੀ ਅਤੇ ਸਥਿਰ ਨਹੀਂ ਹੈ ਜਿਵੇਂ ਸਾਡੀਆਂ ਬੀਚਾਂ ਉਤੇ ਰੇਤ ਵਾਂਗ। ਇਹ ਡਗਮਗਾਉਂਦੀ ਹੈ। ਮੈਂ ਨਹੀਂ ਜਾਣਦੀ ਇਹ ਕਿਉਂ ਡਗਮਗਾਉਂਦੀ ਹੈ। ਮੇਰੇ ਕੋਲ ਇਹਦੇ ਬਾਰੇ ਖੋਜ਼ ਕਰਨ ਲਈ ਸਮਾਂ ਨਹੀਂ ਹੈ। ਨਾਲੇ, ਇਹ ਉਤਨਾ ਮਹਤਵਪੂਰਨ ਨਹੀਂ ਹੈ ਜਦੋਂ ਤਕ ਇਹ ਕਰਮਾਂ ਨੂੰ ਰਖ ਸਕਦੇ, ਫਿਰ ਮੈਂ ਪਹਿਲੇ ਹੀ ਖੁਸ਼ ਹਾਂ।

ਓਹ ਰਬਾ, ਮੈਨੂੰ ਕੁਝ ਹੋਰ ਦੇਖਣ ਲਈ ਬਤੀ ਜਗਾਉਣੀ ਪਵੇਗੀ ਕਿਉਂਕਿ ਮੈਂ ਪੂਰੀ ਤਰਾਂ ਹਨੇਰੇ ਵਿਚ ਹਾਂ। ਰੋਸ਼ਨੀ ਤੋਂ ਬਿਨਾਂ ਅਤੇ ਕੋਈ ਚੀਜ਼ ਆਸ ਪਾਸ ਨਾ ਦੇਖਣ ਤੋਂ ਬਿਨਾਂ ਮੇਰੀ ਇਕਾਗਰਤਾ ਜਿਆਦਾ ਹੈ। ਹਾਲ ਹੀ ਵਿਚ, ਇਹ ਉਸ ਤਰਾਂ ਰਿਹਾ ਹੈ। ਮੈਂ ਨਹੀਂ ਗਲ ਕਰਦੀ ਜਦੋਂ ਵਡੀ ਲਾਇਟ ਜਾਂ ਇਕ ਕੈਮਰਾ ਮੇਰੇ ਸਾਹਮੁਣੇ ਹੋਵੇ, ਇਕ ਕੈਮਰਾਵਿਆਕਤੀ ਨਾਲ ਅਤੇ ਉਹ ਸਭ, ਜਿਵੇਂ ਪਹਿਲਾਂ ਵਾਂਗ। ਮੈਨੂੰ ਬਹੁਤ ਡੂੰਘਾਈ ਨਾਲ ਧਿਆਨ ਲਗਾਉਣਾ ਪੈਂਦਾ ਹੈ, ਵਧੇਰੇ ਡੂੰਘਾਈ ਨਾਲ ਹੋਰਨਾਂ ਬਹੁਤ ਸਾਰੇ ਜਨਤਕ ਭਾਸ਼ਣਾਂ ਨਾਲੋਂ। ਸੋ, ਜੇਕਰ ਮੈਂ ਥੋੜਾ ਜਿਹਾ ਆਪਣਾ ਨੋਟ ਪੜਨਾ ਚਾਹਾਂ, ਫਿਰ ਮੈਨੂੰ ਫਲੈਸ਼ਲਾਇਟ ਚਾਲੂ ਕਰਨੀ ਪੈਂਦੀ ਹੈ ਅਤੇ ਫਿਰ ਇਹ ਜ਼ਲਦੀ ਨਾਲ ਬੰਦ ਕਰਦੀ।

ਇਹ ਸੌਖਾ ਨਹੀਂ ਹੈ। ਸਾਰੇ ਕਰਮਾਂ ਨੂੰ ਦੂਰ ਕਰਨ ਤੋਂ ਬਾਅਦ, ਕਰਮ ਸੰਸਾਰ ਢਹਿ ਜਾਵੇਗਾ। ਜਾਂ ਮਹਾਰਾਜ, ਕਰਮਾਂ ਦੇ ਰਾਜ਼ੇ ਦੇ ਸਹੀ ਸ਼ਬਦਾਂ ਵਿਚ: "ਕਰਮ ਸੰਸਾਰ ਮਾਰ‌ਿਆ ਗਿਆ ਹੈ।" ਭਾਵੇਂ ਹੋਰ ਸੰਸਾਰ ਨਹੀਂ ਸਿਰਜ਼ਿਆ ਜਾਵੇਗਾ ਇਹ ਸਾਰੇ ਕਿਸਮ ਦੇ ਕਰਮਾਂ ਨਾਲ ਜੋ ਮਨੁਖਾਂ ਨੇ ਇਹ ਸਾਰਾ ਸਮਾਂ ਸਿਰਜ਼ੇ ਹਨ, ਭਾਵੇਂ ਕੋਈ ਕਰਮ ਸੰਸਾਰ ਮੌਜ਼ੂਦਗੀ ਵਿਚ ਨਹੀਂ ਰਹਿਣਗੇ ਮਨੁਖਜਾਤੀ ਦੀ ਵਡੇ, ਵਡੇ, ਵਡੇ ਕਰਮਾਂ ਦੀ ਐਨਰਜ਼ੀ ਕਾਰਨ। ਸੋ, ਕਰਮ ਰਾਜ਼ੇ ਕੋਲ, ਬਿਨਾਂਸ਼ਕ, ਕੋਈ ਕੰਮ ਨਹੀਂ ਹੋਵੇਗਾ, ਅਤੇ ਸ਼ਿਕਵਾ ਨਹੀਂ ਕਰੇਗਾ। ਜਿਵੇਂ, ਮਿਸਾਲ ਵਜੋਂ, "ਇਹਦੀ ਇਸ ਤਰਾਂ ਇਜ਼ਾਜ਼ਤ ਨਹੀਂ ਦਿਤੀ ਜਾ ਸਕਦੀ! ਤੁਸੀਂ ਕਰਮਾ ਨੂੰ ਕਿਵੇਂ ਪਾਸੇ ਕਰ ਸਕਦੇ ਹੋ?" ਇਹ ਗੁਪਤ ਤੌਰ ਤੇ ਪਾਸੇ ਕੀਤੇ ਹਨ, ਪਰ ਇਹ ਸਭ ਖਤਮ ਕੀਤੇ ਜਾਣ ਤੋਂ ਬਾਅਦ, ਉਹ ਜਾਣ ਲਵੇਗਾ। ਅਤੇ, ਬਿਨਾਂਸ਼ਕ, ਸਤਿਗੁਰੂ ਨੂੰ ਦਸਣਾ ਜ਼ਰੂਰੀ ਹੈ ਕਿ ਇਹ ਨਿਆਂ ਨਹੀਂ ਹੈ - ਉਹ ਸਾਰੇ ਸੰਸਾਰ ਦੇ ਕਰਮ ਸਤਿਗੁਰੂ ਉਪਰ ਥੋਪਣੇ ਕਿਉਂਕਿ ਸਤਿਗੁਰੂ ਨੇ ਕੋਈ ਚੀਜ਼ ਗਲਤ ਨਹੀਂ ਕੀਤੀ - ਬਸ ਪ੍ਰਮਾਤਮਾ ਦੇ ਬਚ‌ਿਆਂ ਦੀ ਮਦਦ ਕਰਨ ਵਿਚ ਕੋਸ਼ਿਸ਼ ਕਰਦਾ/ਕਰਦੀ ਹੈ। ਅਤੇ ਉਹ ਹੈ ਜੋ ਪ੍ਰਮਾਤਮਾ ਚਾਹੁੰਦੇ ਹਨ - ਬਚੇ ਚੰਗੇ ਹੋਣ, ਮਦਦ ਕੀਤੀ ਜਾਵੇ, ਆਜ਼ਾਦ ਹੋਣ। ਸੋ, ਕਰਮਾਂ ਦੇ ਕਾਨੂੰਨ ਦੇ ਮੁਤਾਬਕ, ਇਹ ਨਿਆਂ ਨਹੀਂ ਹੈ।, ਇਹ ਨਹੀਂ ਹੈ ਬਸ, ਕਿ ਸਤਿਗੁਰੂ ਇਕਲੇ ਨੂੰ ਸਜ਼ਾ ਦਿਤੀ ਜਾਵੇ, ਅਤੇ ਫਿਰ ਵੀ, ਸਾਰੇ ਸੰਸਾਰ ਦੇ ਕਰਮ ਸਾਫ ਨਹੀਂ ਕੀਤੇ ਜਾ ਸਕਦੇ।

ਸੋ, ਉਹਦੇ ਲਈ, ਮੈਂ ਕਰਮਾ ਦੇ ਰਾਜ਼ੇ ਨੂੰ ਕਿਹਾ ਕਿ ਜਾਂ ਤਾਂ ਉਹ ਪ੍ਰਮਾਤਮਾ ਨੂੰ ਕਿਸੇ ਹੋਰ ਨੌਕਰੀ ਲਈ ਪੁਛੇ, ਜਾਂ ਮੈਂ ਉਹਦੇ ਲਈ ਇਕ ਨੌਕਰੀ ਲਭਾਂਗੀ। ਜਾਂ, ਉਹ ਨਵੇਂ ਮੰਡਲ ਨੂੰ ਜਾ ਕੇ ਅਤੇ ਆਰਾਮ ਕਰੇ, ਵਿਸ਼ੇਸ਼ ਅਧਿਕਾਰ, ਸੁਖ, ਖੁਸ਼ਹਾਲੀ ਅਤੇ ਅਨੰਦ ਮਾਨਣ ਲਈ ਬਸ ਮੇਰਾ ਅਨੁਸਰਨ ਕਰੇ, ਸਗੋ ਸਾਰਾ ਸਮਾਂ ਮਨੁਖਾਂ ਦੇ ਦੁਸ਼ਟ ਅਤੇ ਦੁਖਾਂ ਦੇ ਕਰੂਪ ਦਸਤਵੇਜ਼ਾਂ ਨੂੰ ਦੇਖਣ ਨਾਲੋਂ, ਅਤੇ ਜਾਨਵਰਾਂ ਦੀ ਬਦਸਲੂਕੀ ਅਤੇ ਉਹ ਸਭ, ਅਤੇ ਇਹ ਸਭ ਲ਼ਿਖਣਾ। ਉਹ ਚੰਗਾ ਨਹੀਂ ਹੈ, ਕੀ ਇਹ ਹੈ? ਸੋ, ਉਹ ਸਹਿਮਤ ਹੋਇਆ। ਉਹ ਇਕ ਚੀਜ਼ ਹੈ। ਸੋ, ਉਹ ਸਤਿਗੁਰੂ ਦੀ ਸਿਖਿਆ ਦਾ ਅਨੁਸਰਨ ਕਰੇਗਾ, ਨਵੇਂ ਮੰਡਲ ਨੂੰ ਜਾਵੇਗਾ, ਅਤੇ ਇਕ ਆਰਾਮ ਵਾਲਾ, ਖੂਬਸੂਰਤ ਸਮੇਂ ਦਾ ਅਨੰਦ ਮਾਣੇਗਾ, ਇਹ ਸਭ ਮਨੁਖਾਂ ਵਲੋਂ ਬੁਰੀਆਂ ਚੀਜ਼ਾਂ ਅਤੇ ਹੋਰ ਚੀਜ਼ਾਂ ਨਾਲ ਸਿਝਣ ਨਾਲੋਂ ਜੋ ਇਤਨੀਆਂ ਭਦੀਆਂ ਹਨ, ਇਤਨੀਆਂ ਭਿਆਨਕ, ਇਤਨਾ ਬੇਰਹਿਮ, ਸੋ... ਤੁਸੀਂ ਇਹ ਜਾਣਦੇ ਹੋ; ਮੇਰੇ ਕੋਲ ਹੁਣ ਹੋਰ ਸ਼ਬਦ ਨਹੀਂ ਹਨ। ਬਹੁਤ ਭਿਆਨਕ, ਭਿਆਨਕ।

ਅਤੇ, ਬਿਨਾਂਸ਼ਕ, ਮਨੁਖ ਗ੍ਰਹਿ ਉਤੇ ਰਹਿਣਗੇ ਬਿਨਾਂ ਕਰਮਾ ਦੇ ਅਸਥਾਈ ਤੌਰ ਤੇ, (ਜਦੋਂ ਕਿ) ਸਭ ਚੀਜ਼ ਹੋਲਡ ਤੇ ਹੈ, ਸਜ਼ਾ ਨਹੀਂ ਦਿਤੀ ਜਾਵੇਗੀ, ਅਤੇ ਜੋ ਵੀ ਮੌਜ਼ੂਦ ਹੈ ਜ਼ਾਰੀ ਰਹੇਗਾ। ਪਰ ਦਾਨਵ ਅਤੇ ਸ਼ੈਤਾਨ ਜਿਨਾਂ ਕੋਲ ਆਤਮਾਵਾਂ ਨਹੀਂ ਹਨ ਕਿਵੇਂ ਵੀ, ਜਿਨਾਂ ਨੇ ਮਾੜੀ ਕਰਮਾਂ ਦੀ ਐਨਰਜ਼ੀ ਦੁਆਰਾ ਪੈਦਾ ਹੋਏ ਅਤੇ ਰਹਿੰਦੇ ਹਨ, ਅਤੇ ਸ਼ਾਇਦ ਕੁਝ ਜਾਨਵਰ, ਜਾਂ... ਬਸ ਮਨੁਖ, ਅਸਲ ਵਿਚ; ਜਾਨਵਰ-ਲੋਕ, ਉਹ ਬਸ ਆਪਣਾ ਕੰਮ ਕਰ ਰਹੇ ਹਨ। ਭਾਵੇਂ ਇਹ ਜਾਨਵਰ-ਲੋਕਾਂ ਲਈ ਚੰਗਾ ਨਹੀਂ ਲਗਦਾ, ਕੰਮ ਜੋ ਉਹ ਕਰ ਰਹੇ ਹਨ, ਪਰ ਉਹ ਗ੍ਰਹਿ ਦੀ ਮਦਦ ਕਰ ਰਹੇ ਹਨ ਛੁਟਕਾਰਾ ਪਾਉਣ ਲਈ ਸਮੁੰਦਰ ਵਿਚ ਜਾਂ ਪਹਾੜਾਂ ਵਿਚ ਜਾਂ ਧਰਤੀ ਵਿਚ ਬਿਮਾਰ ਜਾਂ ਨਾਕਾਰਾਤਮਿਕ ਜ਼ੌਂਬੀਆਂ ਤੋਂ, ਮਿਸਾਲ ਵਿਚ। ਸੋ, ਸਿਰਫ ਮਨੁਖੀ ਜੀਵ ਸੁਚੇਤ ਤੌਰ ਤੇ ਜਾਣਬੁਝ ਕੇ, ਚੀਜ਼ਾਂ ਕਰ ਰਹੇ ਹਨ, ਜੋ ਅਜਿਹੀ , ਭਿਆਨਕ ਐਨਰਜ਼ੀ ਨੂੰ ਪੈਦਾ ਕਰਦਾ ਹੈ ਦਾਨਵਾਂ ਜਾਂ ਭੂਤਾਂ ਨੂੰ ਪੈਦਾ ਕਰਨ ਲਈ।

ਇਸ ਤਰਾਂ, ਉਾਨਂ ਨੂੰ ਵੀ ਕਢਿਆ ਜਾਵੇਗਾ, ਕਿਸੇ ਹੋਰ ਅਣਵਸ‌ੇ ਹੋਏ ਗ੍ਰਹਿ ਨੂੰ ਜਿਥੇ ਕੋਈ ਹੋਰ ਜੀਵ ਨਹੀਂ ਹੋਣਗੇ। ਵਿਹੜੇ ਦੀ ਤਰਾਂ ਜਿਸ ਬਾਰੇ ਮੈਂ ਪਹਿਲਾਂ ਜ਼ਿਕਰ ਕੀਤਾ ਸੀ। ਅਤੇ ਉਨਾਂ ਨੂੰ ਉਥੇ ਰਹਿਣਾ ਪਵੇਗਾ ਜਦੋਂ ਤਕ ਉਹ ਕਿਸੇ ਕਿਸਮ ਦੇ ਨਰਕਮਈ ਸੰਸਾਰ ਵਿਚ ਨਹੀਂ ਚਲੇ ਜਾਂਦੇ ਜਾਂ ਜਦੋਂ ਤਕ ਉਹ ਸਵੇ-ਚਲਤ ਸਮੇਂ ਦੇ ਨਾਲ ਮਰ ਨਹੀਂ ਜਾਂਦੇ - ਜਦੋਂ ਤਕ ਸਮਾਂ ਆਵੇਗਾ ਜੋਦਂ ਹੋਰ ਕੋਈ ਮਾੜੀਆਂ ਐਨਰਜ਼ੀਆਂ ਨਹੀਂ ਰਹਿਣਗੀਆਂ ਉਨਾਂ ਨੂੰ ਖੁਆਉਣ ਲਈ, ਉਨਾਂ ਦੀ ਮੌਜ਼ੂਦਗੀ ਨੂੰ ਖੁਆਉਣ ਲਈ।

ਓਹ, ਇਹ ਭਾਸ਼ਣ ਮੁੇਸ਼ਕਲ ਹੈ। ਮੈਂ ਸ਼ਬਦਾਂ ਨਾਲ ਲੜਖੜਾ ਰਹੀ ਹਾਂ। ਮੈਂ ਮਹਿਸੂਸ ਕਰਦੀ ਹਾਂ ਗਲ ਕਰਨੀ ਮੁਸ਼ਕਲ ਹੈ। ਇਹ ਮੁਸ਼ਕਲ ਹੈ ਸ਼ਬਦਾਂ ਦੇ ਪਧਰੇ ਤੌਰ ਤੇ ਬਾਹਰ ਆਉਣ ਲਈ ਸੋ ਹੁਣ ਤੁਸੀਂ ਜਾਣਦੇ ਹੋ ਇਹ ਕਿਵੇਂ ਹੈ। ਇਹ ਬਹੁਤ ਸਾਰਾ ਕੰਮ ਹੈ। ਇਹ ਉਤਨਾ ਸੌਖਾ ਨਹੀਂ ਹੈ। ਪਰ ਇਹ ਕਰਨਯੋਗ ਹੈ, ਪ੍ਰਮਾਤਮਾ ਦਾ ਧੰਨਵਾਦ। ਪ੍ਰਮਾਤਮਾ ਦੀ ਮਿਹਰ ਕਾਰਨ, ਇਹ ਕਰਨਯੋਗ ਹੈ।

ਹੁਣ ਤੁਸੀਂ ਮੈਨੂੰ ਪੁਛੋਂਗੇ ਕੈਚ ਕੀ ਹੈ? ਅੜਿਕਾ ਇਹ ਹੈ ਕਿ, ਇਸ ਪਲ, ਵੀਗਨ ਮਨੁਖਾਂ ਦੀ ਪ੍ਰਤਿਸ਼ਤ ਕਾਫੀ ਨਹੀਂ ਹੈ। ਸ਼ਾਇਦ ਇਸ ਪਲ ਸਿਰਫ 30% ਵੀਗਨ ਹਨ। ਸ਼ਾਕਾਹਾਰੀ ਬਹੁਤੀ ਮਦਦ ਨਹੀਂ ਹਨ, ਕਿਉਂਕਿ ਉਹ ਅਜ਼ੇ ਵੀ ਜਾਨਵਰ-ਲੋਕਾਂ ਨਾਲ ਜੁੜੇ ਹੋਏ ਹਨ ਉਨਾਂ ਦੇ ਦੁਧ, ਜਾਂ ਉਨਾਂ ਦੇ ਅੰਡੀਆਂ ਦੁਆਰਾ, ਜਾਂ ਇਥੋਂ ਤਕ ਮਛੀ-ਲੋਕਾਂ ਨੂੰ ਖਾਂਦੇ ਹਨ ਅਤੇ ਉਸ ਨੂੰ ਸ਼ਾਕਾਹਾਰੀ ਆਖਦੇ ਹਨ। ਸੋ ਉਹ ਕਾਫੀ ਸ਼ੁਧ ਨਹੀਂ ਹਨ ਕੁਝ ਇਟਾਂ ਬਣਾਉਣ ਲਈ ਇਸ ਮੁਕਤੀ ਦੇ ਇਸ ਪਰੋਜੈਕਟ ਨੂੰ ਉਸਾਰਣ ਲਈ। ਸੋ, ਵੀਗਨ ਲੋਕ ਹਨ ਜਿਹੜੇ ਗ੍ਰਹਿ ਨੂੰ ਬਚਾ ਸਕਦੇ ਹਨ ਸਾਰ‌ੀਆਂ ਰੁਕਾਵਟਾਂ ਦੇ ਹਟਾ ਦਿਤੇ ਜਾਣ ਤੋਂ ਕਰਮਾਂ ਦੇ ਹਟਾ ਦਿਤੇ ਜਾਣ ਤੋਂ ਬਾਅਦ। ਮਿਸਾਲ ਵਜੋਂ, ਉਸ ਤਰਾਂ। ਅਤੇ ਮਹਾਰਾਜ਼ ਕਰਮਾਂ ਦੇ ਰਾਜ਼ੇ ਦੇ ਸਮਝੌਤੇ ਨਾਲ।

ਓਹ, ਕਿਵੇਂ ਵੀ, ਕਰਮਾਂ ਦਾ ਰਾਜ਼ਾ ਨੇ ਵੀ ਧਰਤੀ ਉਤੇ ਮੁੜ ਜਨਮ ਲਿਆ ਹੈ ਉਵੇਂ ਬਸ ਕਿਸੇ ਵੀ ਹੋਰ ਮਨੁਖ ਦੀ ਤਰਾਂ।

ਹਾਂਜੀ। ਹੋਰ ਕੀ ਹੈ ਹੁਣ? ਠੀਕ ਹੈ। ਠੀਕ ਹੈ, ਵਧੀਆ। ਇਕ ਵਿਆਕਤੀ ਧਰਤੀ ਉਤੇ ਪੁਨਰ ਜਨਮ ਲੈਂਦਾ ਹੈ, ਕੋਈ ਵੀ ਵਿਆਕਤੀ - ਜਿਆਦਾ ਜੇਕਰ ਉਹ ਮਨੁਖ ਹਨ, ਉਨਾਂ ਕੋਲ ਇਕ ਆਤਮਾ ਹੈ, ਉਨਾਂ ਕੋਲ ਕੁਝ ਕੰਮ ਕਰਨ ਲਈ ਹੈ। ਮੇਰਾ ਭਾਵ ਇਕ ਭੌਤਿਕ ਕੰਮ ਨਹੀਂ। ਮੇਰਾ ਭਾਵ, ਇਕ ਭੌਤਿਕ ਨੌਕਰੀ, ਕੰਮ ਤੋਂ ਇਲਾਵਾ, ਉਨਾਂ ਕੋਲ ਹੋਰ ਜੁੰਮੇਵਾਰੀ ਹੈ। ਬਸ ਜਿਵੇਂ, ਮਿਸਾਲ ਵਜੋਂ, ਬੁਧ ਜਾਂ ਈਸਾ ਕਰਾਇਸਟ। ਉਹ ਮਨੁਖਾਂ ਵਜੋਂ ਜਨਮੇ ਸਨ, ਪਰ ਉਹ ਮਨੁਖ ਨਹੀਂ ਸਨ। ਪਰ ਫਿਰ ਵੀ, ਜਦੋਂ ਉਹ ਮਨੁਖ ਸਨ, ਉਨਾਂ ਨੂੰ ਆਪਣੀ ਜੁੰਮੇਵਾਰੀ ਕਰਨੀ ਪਈ ਕੁਝ ਅਵਧੀ ਦੇ ਸਮੇਂ ਲਈ ਜਾਂ ਆਪਣੀ ਪੂਰੀ ਜਿੰਦਗੀ ਦੌਰਾਨ। ਇਹ ਨਿਰਭਰ ਕਰਦਾ ਹੈ।

ਜਿਵੇਂ ਕਬੀਰ, ਸੰਤ ਕਬੀਰ - ਉਹ ਆਪਣੀ ਸਾਰੀ ਜਿੰਦਗੀ ਇਕ ਜੁਲਾਹੇ ਵਜੋਂ ਆਪਣੀ ਸਾਰੀ ਜਿੰਦਗੀ ਦੌਰਾਨ ਕੰਮ ਕੀਤਾ ਸੀ, ਅਤੇ ਉਸ ਦੇ ਕੋਲ ਇਕ ਪਤਨੀ ਵੀ ਸੀ ਇਥੋਂ ਤਕ। ਪਰ ਪਤਨੀ ਵੀ ਇਕ ਸੰਤ ਸੀ - ਇਕ ਪੂਰਨ ਤੌਰ ਤੇ ਆਗਿਆਕਾਰ ਪੈਰੋਕਾਰ। ਮੈਂ ਤੁਹਾਨੂੰ ਬਹੁਤ ਕਹਾਣੀਆਂ ਸੁਣਾਈਆਂ ਹਨ ਇਸ ਬਾਰੇ ਕਿ ਉਹ ਕਿਤਨੀ ਆਗ‌ਿਆਕਾਰੀ ਸੀ, ਸੋ ਅਸੀਂ ਬਹੁਤਾ ਸਮਾਂ ਇਥੇ ਖਰਚ ਨਹੀਂ ਕਰਾਂਗੇ। ਅਤੇ ਬੁਧ ਇਕ ਰਾਜ਼ ਕੁਮਾਰ ਸੀ ਅਤੇ ਉਹਦੇ ਕੋਲ ਇਕ ਪਤਨੀ ਸੀ, 500 ਰਖੇਲਾਂ, ਅਤੇ ਇਥੋਂ ਤਕ ਇਕ ਪੁਤਰ ਵੀ ਸੀ। ਪਰ ਫਿਰ, ਸਿਰਫ ਉਹੀ ਉਸ ਦੀ ਨੌਕਰੀ ਨਹੀਂ ਸੀ। ਬਾਅਦ ਵਿਚ, ਉਸ ਨੇ ਇਕ ਭਵਿਖ ਦੇ ਰਾਜ਼ੇ ਦੀ ਸਥਿਤੀ ਤਿਆਗ ਦਿਤੀ ਅਤੇ ਇਕ ਭਿਕਸ਼ੂ ਬਣ ਗਿਆ। ਤੁਸੀਂ ਉਹ ਕਹਾਣੀ ਜਾਣਦੇ ਹੋ, ਸੋ ਮੈਂ ਵੀ ਇਹ ਨਹੀਂ ਦੁਹਰਾਵਾਂਗੀ। ਬਸ ਮਿਸਾਲ ਵਜੋਂ, ਬੂਧ ਇਕ ਮਨੁਖ ਵਜੋਂ ਜਨਮੇਂ ਸਨ, ਪਰ ਉਹ ਇਕ ਬੁਧ ਹੈ। ਈਸਾ ਕਰਾਇਟ ਜਨਮੇਂ ਸਨ, ਇਕ ਮਨੁਖੀ ਰੂਪ ਵਿਚ ਜਿਵੇਂ ਲਗਦੇ ਸਨ, ਪਰ ਉਹ ਪ੍ਰਮਾਤਮਾ ਦੇ ਪੁਤਰ ਹਨ - ਪ੍ਰਮਾਤਮਾ ਦੇ ਇਕਲੌਤੇ ਪੁਤਰ।

ਸੋ, ਕਰਮਾਂ ਦਾ ਰਾਜ਼ਾ ਵੀ ਇਸ ਗ੍ਰਹਿ ਤੇ ਪੈਦਾ ਹੋਇਆ ਹੈ ਤਾਂਕਿ ਸਚਮੁਚ ਮਨੁਖਜਾਤੀ ਨਾਲ ਸੰਪਰਕ ਕਰਨ ਲਈ ਤਾਂਕਿ ਜਾਣ ਸਕਣ ਉਹ ਕੀ ਕਰਦੇ ਹਨ। ਵਧੇਰੇ ਨੀਯਤ ਰੂਪ ਵਿਚ ਉਹਦੇ ਨਾਲੋਂ ਜੇਕਰ ਉਹ ਬਸ ਕਰਮਾਂ ਦੇ ਸੰਸਾਰ ਵਿਚ ਰਹਿੰਦਾ ਅਤੇ ਬਸ ਅਦਿਖ ਯੰਤਰਾਂ ਦੁਆਰਾ ਦੇਖਦਾ ਹੈ। ਇਹ ਵਧੇਰੇ ਯਥਾਰਥਿਕ ਹੈ; ਵਧੇਰੇ ਸਹੀ; ਵਧੇਰੇ ਪ੍ਰਭਾਵਸ਼ਾਲੀ। ਜੇਕਰ ਕੋਈ ਸੰਤ ਅਤੇ ਸਾਧੂ, ਜਾਂ ਕੋਈ ਫਰਜ਼ ਨਿਭਾਉਣ ਵਾਲੇ ਦੇਵਤੇ ਆਪਣੀ ਜੁੰਮੇਵਾਰੀ ਵੀ ਨਿਭਾਉਣੀ ਚਾਹੁੰਦੇ ਹੋ, ਫਿਰ ਉਨਾਂ ਨੂੰ ਵੀ ਗ੍ਰਹਿ ਉਤੇ ਇਕ ਮਨੁਖ ਵਜੋਂ ਮੁੜ ਜਨਮ ਲੈਣਾ ਪਵੇਗਾ। ਅਤੇ ਉਹ ਹੈ ਜਿਸ ਕਰਕੇ ਬਹੁਤ ਸਾਰੇ ਗ੍ਰੰਥਾ ਅਤੇ ਚੰਗੇ ਧਰਮ ਹਮੇਸ਼ਾਂ ਜ਼ਿਕਰ ਕਰਦੇ ਹਨ ਕਿ ਤੁਹਾਨੂੰ ਇਕ ਜਿੰਦਾ ਸਤਿਗੁਰੂ ਲਭਣਾ ਜ਼ਰੁਰੀ ਹੈ, ਕਿਉਂਕਿ ਹਵਾ ਵਿਚ ਬਿਜ਼ਲੀ ਤੁਹਾਡੇ ਲਈ ਕਿਸੇ ਕੰਮ ਨਹੀਂ, ਘਰ ਵਿਚ ਤੁਹਾਡੇ ਉਪਕਰਣਾਂ ਲਈ, ਜੇਕਰ ਤੁਹਾਡੇ ਕੋਲ ਇਕ ਕੇਬਲ ਅਤੇ ਇਕ ਸਾਕਟ ਆਪਣੇ ਯੰਤਰਾਂ ਨੂੰ ਵਿਚ ਪਲਾਗ ਕਰਨ ਲਈ ਨਾ ਹੋਵੇ ਬਿਜ਼ਲੀ ਲੈਣ ਲਈ ਇਹਦੇ ਕੰਮ ਕਰਨ ਲਈ।

ਬਸ ਭੌਤਿਕ ਸੰਸਾਰ ਵੀ ਉਸ ਤਰਾਂ ਹੈ। ਸਵਰਗੀ ਸੰਸਾਰ ਵਿਚ, ਇਹ ਉਸ ਤਰਾਂ ਨਹੀਂ ਹੈ; ਇਹ ਭਿੰਨ ਹੈ। ਤੁਹਾਨੂੰ ਭੌਤਿਕ ਯੰਤਰਾਂ ਦੀ ਨਹੀਂ ਲੋੜ, ਪਰ ਤੁਹਾਨੂੰ ਅਜ਼ੇ ਵੀ ਸਤਿਗੁਰੂਆਂ ਦੀ ਲੋੜ ਹੈ, ਭਾਵੇਂ ਉਹ ਭੌਤਿਕ ਰੂਪ ਵਿਚ ਨਹੀਂ ਹਨ ਮਨੁਖਾਂ ਦੀ ਤਰਾਂ। ਪਰ ਤੁਹਾਨੂੰ ਅਜ਼ੇ ਵੀ ਸਤਿਗੁਰੂਆਂ ਦੀ ਲੋੜ ਹੈ ਤੁਹਾਨੂੰ ਵਧੇਰੇ ਸਿਖਾਉਣ ਲਈ, ਤੁਹਾਨੂੰ ਉਚੇਰੇ ਸੰਸਾਰ ਨੂੰ ਲਿਜਾਣ ਲਈ, ਆਦਿ, ਅਤੇ ਤੁਹਾਨੂੰ ਵਧੇਰੇ ਆਸ਼ੀਰਵਾਦ ਦੇਣ ਲਈ- ਜੇਕਰ ਤੁਸੀਂ ਅਜ਼ੇ ਉਨਾਂ ਦੇ ਸੰਸਾਰ ਵਿਚ ਨਹੀਂ ਹੋ। ਜਾਂ ਇਕ ਉਚੇਰੇ ਸਵਰਗ ਵਿਚ। ਇਹ ਨਹੀਂ ਕਿ ਕੋਈ ਵੀ ਬਸ ਪੰਜਵੇਂ ਪਧਰ ਜਾਂ ਚੌਥੇ ਪਧਰ ਪ੍ਰਾਪਤ ਕਰਨ ਵਾਲਾ ਇਕ ਸਤਿਗੁਰੂ ਬਣ ਸਕਦਾ ਹੈ। ਇਹਦਾ ਫੈਂਸਲਾ ਵੀ ਲਿਆ ਜਾਂਦਾ ਨਿਰਧਾਰਿਤ ਕੀਤਾ ਜਾਂਦਾ ਸਰਬ ਸ਼ਕਤੀਮਾਨ ਪ੍ਰਮਾਤਮਾ ਵਲੋਂ, ਅੰਤਮ ਸਤਿਗੁਰੂ ਦੁਆਰਾ।

ਭੌਤਿਕ ਸੰਸਾਰ ਵਿਚ, ਅੰਤਮ ਸਤਿਗੁਰੂ ਵੀ ਇਕ ਮਨੁਖ ਵਜੋਂ ਜਨਮ ਲੈਂਦੇ ਹਨ, ਅਤੇ ਫਿਰ ਫੈਂਸਲਾ ਕਰਦੇ, ਆਸ਼ੀਰਵਾਦ ਦਿੰਦੇ ਉਨਾਂ ਨੂੰ ਜਿਹੜੇ ਉਨਾਂ ਦੇ ਪੈਰੋਕਾਰ ਹੋਣਗੇ, ਅਤੇ ਫਿਰ ਉਨਾਂ ਨੂੰ ਸਿਖਾਉਂਦੇ ਅਤੇ ਉਨਾਂ ਨੂੰ ਇਕ ਵਧੇਰੇ ਉਚੇਰੇ ਡਾਏਮੈਨਸ਼ਨ ਨੂੰ ਉਚਾ ਚੁਕਦੇ। ਅਤੇ ਉਚੇਰੇ ਸੰਸਾਰਾਂ ਵਿਚ, ਅੰਤਮ ਸਤਿਗੁਰੂ ਵੀ ਵਖ ਵਖ ਪਧਰਾਂ ਵਿਚ ਪ੍ਰਗਟ ਹੁੰਦੇ ਹਨ, ਤਾਂਕਿ ਦੂਜ਼ੇ ਜੀਵਾਂ ਨੂੰ ਸਿਖਾ ਸਕਣ। ਪਰ, ਉਥੈ ਹੋਰ ਸੰਤ ਅਤੇ ਸਾਧੂ ਵੀ ਹਨ ਅਤੇ ਸਾਰੇ ਰਾਜ਼ੇ ਵਖ ਵਖ ਸੰਸਾਰਾਂ ਦੇ ਮਦਦ ਕਰ ਰਹੇ; ਬੁਧ ਵਖਰੇ ਵਖਰੇ ਖੇਤਰਾਂ ਦੇ ਵੀ ਮਦਦ ਕਰ ਰਹੇ ਹਨ - ਜੇਕਰ ਤੁਸੀਂ ਪਹਿਲੇ ਹੀ ਇਕ ਉਚੇਰੇ ਮੰਜ਼ਲ ਵਿਚ ਹੋਵੋਂ। ਬਸ ਉਵੇਂ ਜਿਵੇਂ ਸੰਸਾਰ ਵਿਚ, ਤੁਹਾਡੇ ਕੋਲ ਵਖੋ ਵਖਰੇ ਅਧਿਆਪਕ ਹਨ, ਕਿੰਡਰਗਾਰਟਨ ਲਈ, ਪਰਾਏਮਰੀ ਸਕੂਲ ਵਿਚ,. ਹਾਏ ਸਕੂਲ ਲਈ, ਕਾਲਜ ਲਈ, ਯੀਮੌਵਰ ਟੀਆਂ ਵਿਚ ਕੀ ਹੈ?

ਹੁਣ ਮੈ ਕਿਥੇ ਸੀ? ਭੁਲ ਜਾਵੋ ਜਾਂ ਕੀ ਹੈ ਫਿਰ। ਮੈਂ ਇਸ ਰਕਾਡਿੰਗ ਬੰਦ ਕਰ ਦੇਵਾਂਗੇ, ਅਤੇ ਮੈਨੂੰ ਯਾਦ ਰਖਣਾ ਪਵੇਗਾ ਜਾਂ ਆਪਣੇ ਨੋਟ ਪੜਾਂਗਾ। ਠੀਕ ਹੈ, ਮੈਂ ਵਾਪਸ ਜਾ ਰਹੀ ਹਾਂ। ਮੈਨੂੰ ਬਸ ਯਾਦ ਆਇਆ, ਇਹ ਕਰਮ ਬਹੁਤ ਹੀ ਭਾਰੇ ਹਨ, ਬਹੁਤ ਭ੍ਹਾਰੇ, ਬਹੁਤ ਭਾਰੇ। ਸੋ, ਇਹ ਨਹੀਂ ਹੈ ਜਿਵੇਂ ਤੁਸੀਂ ਕਹੋ, "ਠੀਕ ਹੈ। ਮੈਂ ਕਰਮਾਂ ਨੂੰ ਮਿਟਾਉਣ ਜਾ ਰਹੀ ਹਾਂ।" ਅਤੇ ਇਹ ਕੀਤਾ ਜਾਵੇਗਾ। ਇਹ ਉਸ ਤਰਾਂ ਨਹੀਂ ਹੈ। ਇਹ ਲੈਂਦਾ ਹੈ, ਓਹ, ਇਹ ਹੋ ਸਕਦਾ ਕਈ ਸਾਲ - ਹੌਲੀ ਹੌਲੀ, ਹੌਲੀ ਹੋਲੀ। ਪਰ ਗਲ ਇਹ ਹੈ, ਤੁਸੀਂ ਉਹ ਨਹੀਂ ਕਰ ਸਕਦੇ ਧਰਤੀ ਦੇ ਸਮੇਂ ਰਾਹੀਂ। ਤੁਹਾਨੂੰ ਉਹ ਸਵਰਗ ਦੇ ਸਮੇਂ ਦੁਆਰਾ ਕਰਨਾ ਪਵੇਗਾ। ਇਹ ਵਧੇਰੇ ਜ਼ਲਦੀ ਹੈ। ਬਸ ਜਿਵੇਂ ਇਕ ਸਾਲ, ਇਹ ਇਕ ਸਕਿੰਟ ਬਣ ਜਾਂਦਾ ਹੈ, ਜਾਂ 10 ਸਾਲ ਬਣ ਜਾਂਦੇ ਇਕ ਸਕਿੰਟ, ਮਾਨ ਉਸ ਤਰਾਂ। ਇਹ ਵਧ ਵੀ ਹੋ ਸਕਦਾ ਹੈ। ਮੈਂ ਬਸ ਕੁਝ ਨੰਬਰਾਂ ਦੀ ਗਿਣਤੀ ਦੇ ਰਹੀ ਹਾਂ ਤਾਂਕਿ ਤੁਸੀਂ ਅੰਤਰ ਸਮਝ ਸਕੋਂ।

ਸਵਰਗੀ ਵਿਧੀ ਦੌਰਾਨ ਉਹ ਕਰੋ ਅਤੇ ਅੰਤਮ ਸਤਿਗੁਰੂ ਦੀ ਆਤਮਾ ਅਤੇ ਅਤੇ ਸ਼ਕਤੀ ਦੁਆਰਾ., ਜੋ ਧਰਤੀ ਉਤੇ ਪ੍ਰਗਟ ਕੀਤੀ ਜਾਂ ਦੀ ਅੰਤਮ ਸਤਿਗੁਰੂ ਦੀ ਮਦਦ ਰਾਹੀ ਉਚੇ ਸਵਰਗ ਵਿਚ। ਅੰਤਮ ਸਤਿਗੁਰੂ ਦੇ ਆਪਣੇ ਸ਼ਬਦਾਂ ਨਾਲ ਗਲ ਕਰਦਿਆਂ, ਇਹ ਇਕ "ਯੌਂਡਰ" ਹੈ। "ਸੰਸਾਰੀ ਯੌਂਡਰ ਵਿਚ" ਹੈ। ਉਹ ਹੈ ਜੋ ਉਸ ਨੇ ਮੈਨੂੰ ਕਿਹਾ ਸੀ। ਅਤੇ, ਸਭ ਤੋਂ ਵਧ, ਬਿਨਾਂਸ਼ਕ, ਸਰਬ ਉਚ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਮਿਹਰ ਅਤੇ ਕ੍ਰਿਪਾ ਰਾਹੀਂ। ਇਹਦੇ ਲਈ ਬਹੁਤ ਸਾਰਾ ਪ੍ਰਬੰਧ, ਤਰਤੀਬ ਕਰਨਾ, ਅਤੇ ਸਮਝੌਤਾ ਕਰਨਾ ਪੈਂਦਾ - ਜੇਕਰ ਇਹ ਉਸ ਤਰਾਂ ਕੀਤਾ ਜਾ ਸਕੇ; ਉਸ ਤਰਾਂ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
1:24
2024-11-22
2 ਦੇਖੇ ਗਏ
31:45
2024-11-20
128 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ