ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • नेपाली
  • Nederlands
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • नेपाली
  • Nederlands
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਸਰਬ ਸ਼ਕਤੀਮਾਨ, ਚਾਰ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਵਧੇਰੇ ਅਭਿਆਸ ਹੌਲੀ ਹੌਲੀ ਤੁਹਾਨੂੰ ਮੁਕਤ ਕਰ ਦੇਵੇਗਾ। ਜਦੋਂ ਅਸੀਂ ਅਭਿਆਸ ਕਰਦੇ ਹਾਂ, ਬੋਝ ਹੌਲੀ ਹੌਲੀ ਨਸ਼ਟ ਹੋ ਜਾਂਦੇ ਹਨ, ਅਤੇ ਫਿਰ ਸਾਡੇ ਕੋਲ ਸਭ ਚੀਜ਼ ਹੁੰਦੀ ਹੈ। ਬਸ ਅਭਿਆਸ ਕਰੋ, ਕੋਈ ਲੋੜ ਨਹੀਂ ਕਿਸੇ ਚੀਜ਼ ਲਈ ਪ੍ਰਾਰਥਨਾ ਕਰਨ ਦੀ, ਕੁਦਰਤੀ ਹੀ, ਤੁਹਾਡੇ ਕੋਲ ਸਭ ਚੀਜ਼ ਹੋਵੇਗੀ। ਬਹੁਤ ਸਾਰਾ ਅਭਿਆਸ ਕਰੋ, ਤੁਸੀਂ ਸਤਿਗੁਰੂ ਨਾਲ ਜੁੜ ਜਾਵੋਂਗੇ।

ਕਦੇ ਕਦੇ ਸਾਡੇ ਕੋਲ ਕੋਈ ਅਨੁਭਵ ਨਹੀਂ ਹੁੰਦੇ ਅਭਿਆਸ ਵਿਚ। ਇਹਦਾ ਭਾਵ ਨਹੀਂ ਹੈ ਕਿ ਸਾਡੇ ਕੋਲ ਇਹ ਨਹੀਂ ਹਨ। ਪਰ ਅਸੀਂ ਬਸ ਭੁਲ ਜਾਂਦੇ ਸਾਡੇ ਸਮਾਧੀ ਵਿਚੋਂ ਬਾਹਰ ਨਿਕਲਣ ਤੋਂ ਬਾਦ। ਉਚੇਰੇ ਮੰਡਲ ਸਾਡੇ ਮਨ ਦੇ ਜਾਨਣ ਲਈ ਨਹੀਂ ਹਨ। ਕਿਵੇਂ ਮਨ ਉਪਰ ਉਥੇ ਅਪੜ ਸਕਦਾ ਹੈ? ਸਾਡਾ ਮਨ ਜਿਵੇਂ ਇਕ ਕੈਮਰਾ ਹੈ, ਸੋ ਇਹ ਸ਼ਾਇਦ ਜਾਣ ਲਵੇ। ਕਦੇ ਕਦਾਂਈ, ਸਾਡਾ ਮਨ ਜਾਣਦਾ ਹੈ ਜਦੋਂ ਇਹ ਪ੍ਰਭਾਵਿਤ ਹੋਵੇ ਥੋੜਾ ਜਿਹਾ। ਆਮ ਤੌਰ ਤੇ, ਇਹ ਮੁਸ਼ਕਲ ਹੈ ਮਨ ਦੇ ਲਈ ਜਾਨਣਾ। ਪਰ ਤੁਸੀਂ ਦੇਖਦੇ ਹੋ ਕਦੇ ਕਦੇ। ਦੀਖਿਆ ਦੌਰਾਨ, ਜਦੋਂ ਸ਼ਕਤੀ ਬਹੁਤ ਜ਼ੋਰਦਾਰ ਹੋਵੇ, ਮਨ ਵੀ ਜਾਣਦਾ ਹੈ, ਕਿਉਂਕਿ ਇਹ ਵਿਚ ਦੀ ਨਿਕਲਦਾ ਹੈ, ਸਮਝੇ? ਇਕ ਬਹੁਤ ਜ਼ੋਰਦਾਰ ਝਟਕਾ, ਸ਼ਕਤੀ। ਜਿਵੇਂ ਤੋੜਦਾ ਤੁਹਾਡੇ ਪਖਪਾਤਾਂ ਨੂੰ, ਦੂਰ ਕਰਦਾ, ਚਮਕਦਾ, ਤਾਂਕਿ ਤੁਹਾਡਾ ਮਨ ਵੀ ਇਹ ਹਾਸਲ ਕਰ ਸਕੇ। ਪਰ ਬਾਅਦ ਵਿਚ, ਜਦੋਂ ਤੁਸੀਂ ਸਮਾਧੀ ਵਿਚ ਹੋਵੋਂ, ਅਤੇ ਇਹਦੇ ਵਿਚੋਂ ਬਾਹਰ ਆਉਂਦੇ ਹੋ, ਤੁਸੀਂ ਭੁਲ ਜਾਂਦੇ ਹੋ; ਪਰ ਕਦੇ ਕਦਾਂਈ ਤੁਸੀਂ ਜਾਗ੍ਰਿਤ ਹੋ ਜਾਂਦੇ, ਤੁਹਾਡੇ ਕੋਲ ਅਜ਼ੇ ਵੀ ਥੋੜੀ ਜਿਹੀ ਰਹਿੰਦ ਖੂੰਹਦ ਹੁੰਦੀ ਹੈ (ਅੰਦਰੂਨੀ ਸਵਰਗੀ) ਰੋਸ਼ਨੀ ਦੀ, ਫਲ਼ੈਸ਼ਿੰਗ, ਸਾਡੇ ਪੂਰੀ ਤਰਾਂ ਜਾਗਣ ਤੋਂ ਪਹਿਲਾਂ, ਕੀ ਇਹ ਸਹੀ ਹੈ? ਕਦੇ ਕਦਾਂਈ ਸਾਡੇ ਕੋਲ ਅਨੁਭਵ ਹੁੰਦੇ ਹਨ ਸਾਡੀ ਨੀਂਦ ਵਿਚ। ਤੁਸੀਂ ਅਭਿਆਸ ਕਰਦੇ ਹੋ, ਫਿਰ ਹੌਲੀ ਹੌਲੀ ਸੌਂ ਜਾਂਦੇ ਹੋ। ਉਹ ਨੀਂਦ ਇਕ ਪੂਰਾ ਅਭਿਆਸ ਹੈ। ਪਰ ਜਾਗ ਜਾਣ ਤੋਂ ਬਾਅਦ, ਤੁਸੀਂ ਕੁਝ ਚੀਜ਼ ਨਹੀਂ ਦੇਖਦੇ ਜਾਂ ਕੁਝ ਚੀਜ਼ ਨਹੀਂ ਜਾਣਦੇ। ਚਿੰਤਾ ਨਾ ਕਰੋ, ਜ਼ਾਰੀ ਰਖੋ ਅਭਿਆਸ ਕਰਨਾ। ਮੈਂ ਗਰੰਟੀ ਦਿੰਦੀ ਹਾਂ ਕਿ ਕੋਈ ਨਹੀਂ ਹੈ ਜਿਹੜਾ ਉਚਾ ਨਹੀ ਉਠ ਸਕਦਾ।
ਹੋਰ ਦੇਖੋ
ਸਾਰੇ ਭਾਗ  (2/4)
1
2020-10-14
6311 ਦੇਖੇ ਗਏ
2
2020-10-15
4488 ਦੇਖੇ ਗਏ
3
2020-10-16
7245 ਦੇਖੇ ਗਏ
4
2020-10-17
5543 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
1:24
2024-11-22
2 ਦੇਖੇ ਗਏ
31:45
2024-11-20
128 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ